03 ਸਤੰਬਰ, 2024 – ਬਠਿੰਡਾ : ਜੋਧਪੁਰ ਰੋਮਾਣਾ ਅਤੇ ਜੱਸੀ ਪੌ ਵਾਲੀ ਪਿੰਡਾਂ ਦੇ ਵਿਚਕਾਰਲੇ ਰਸਤੇ ’ਤੇ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਨੇ ਪੈਟਰੋਲ ਪੰਪ ਦੇ ਇੱਕ ਕਰਿੰਦੇ ਕੋਲੋਂ ਕਥਿਤ ਤੌਰ ’ਤੇ ਤਕਰੀਬਨ ਪੰਜ ਲੱਖ ਰੁਪਏ ਲੁੱਟ ਲਏ। ਮੁੱਢਲੀ ਜਾਣਕਾਰੀ ਮੁਤਾਬਕ ਪੈਟਰੋਲ ਪੰਪ ਦਾ ਕਰਿੰਦਾ ਤਰਜਿੰਦਰ ਸਿੰਘ ਇਹ ਰਕਮ ਜੱਸੀ ਪੌ ਵਾਲੀ ਦੇ ਆਪਣੇ ਪੈਟਰੋਲ ਪੰਪ ਤੋਂ ਆਪਣੇ ਮਾਲਕਾਂ ਦੇ ਜੋਧਪੁਰ ਰੋਮਾਣਾ ਸਥਿਤ ਦੂਸਰੇ ਪੰਪ ’ਤੇ ਲਿਜਾ ਰਿਹਾ ਸੀ। ਰਸਤੇ ਵਿੱਚ ਘਾਤ ਲਾ ਕੇ ਦੋ ਖੜ੍ਹੇ ਮੋਟਰਸਾਈਕਲਾਂ ’ਤੇ ਸਵਾਰ ਪੰਜ ਨਕਾਬਪੋਸ਼ ਲੁਟੇਰਿਆਂ ਨੇ ਉਸ ਨੂੰ ਹਥਿਆਰਾਂ ਦੀ ਨੋਕ ’ਤੇ ਘੇਰ ਕੇ ਇਹ ਨਗਦੀ ਖੋਹ ਲਈ ਅਤੇ ਫ਼ਰਾਰ ਹੋ ਗਏ। ਦੱਸਿਆ ਜਾਂਦਾ ਹੈ ਕਿ ਵਾਰਦਾਤ ਕਰਨ ਵਾਲਿਆਂ ਨੇ ਮੁਲਾਜ਼ਮ ਦੀ ਕੁੱਟਮਾਰ ਵੀ ਕੀਤੀ।
ਉੱਧਰ, ਘਟਨਾ ਬਾਰੇ ਪਤਾ ਲੱਗਣ ਸਾਰ ਥੋੜ੍ਹੀ ਦੇਰ ਬਾਅਦ ਹੀ ਘਟਨਾ ਸਥਾਨ ’ਤੇ ਪੁਲੀਸ ਪਹੁੰਚ ਗਈ ਪਰ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਲੁਟੇਰੇ ਪੁਲੀਸ ਦੇ ਹੱਥ ਨਹੀਂ ਲੱਗ ਸਕੇ। ਡੀਐੱਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਬਠਿੰਡਾ ਵਿੱਚ ਅਧੀਨ ਧਾਰਾ 310 (2) ਬੀਐੱਨਐੱਸ ਕੇਸ ਦਰਜ ਕਰ ਕੇ, ਵਾਰਦਾਤਕਾਰਾਂ ਦਾ ਖੁਰਾ ਨੱਪਣ ਲਈ ਕਵਾਇਦ ਤੇਜ਼ ਕਰ ਦਿੱਤੀ ਗਈ ਹੈ।
Courtesy : Punjabi Tribune
Bathinda: रिलांयस पेट्रोल पंप के कारिंदे से दिनदिहाड़े पांच लाख की लूट, हथियार दिखाकर बैग छीन ले गए नकाबपोश
बठिंडा (पंजाब) : करिंदा तेल भरने व कैश जमा करवाने का काम करता था। सोमवार को वह जोधपुर मेन रोड पर बने रिलायंस पेट्रोल पंप में इकट्ठा हुई करीब पांच लाख रुपये की नगदी एक बैग में डालकर जस्सी पौ वाली के पास बने दूसरे रिलांयस पेट्रोल पंप में जमा करवाने जा रहा था।
बठिंडा के गांव जोधपुर में रिलायंस के पेट्रोल पंप में काम करने वाले करिंदे से कुछ अज्ञात लोगों ने पांच लाख रुपये की नगदी लूट ली। मामले की जानकारी मिलने के बाद थाना सदर पुलिस ने मौके पर पहुंचकर जांच पड़ताल के बाद अज्ञात लुटेरों के खिलाफ केस दर्ज कर जांच शुरू कर दी है।
जानकारी के अनुसार गांव जोधपुर में पिछले दो साल से एक करिंदा तेल भरने व कैश जमा करवाने का काम करता था। सोमवार को वह जोधपुर मेन रोड पर बने रिलायंस पेट्रोल पंप में इकट्ठा हुई करीब पांच लाख रुपये की नगदी एक बैग में डालकर जस्सी पौ वाली के पास बने दूसरे रिलांयस पेट्रोल पंप में जमा करवाने जा रहा था। इसी पंप से कैश इकट्ठा कर आगे बैंक में जमा करवाया जाता है।
कारिंदा जब जस्सी पौ वाली रोड पर पहुंचा तो रास्ते में सड़क के दोनों तरफ चार नकाबपोश हथियारों से लैस होकर खड़े थे। कारिंदे के अनुसार उक्त लोगों ने हथियार दिखाकर उसका रास्ता रोक लिया व उस पर वार कर नगदी से भरा बैग छीन लिया। एकाएक उस पर हुए हमले से घबराकर करिंदा पीछे की तरफ भाग गया जबकि आरोपी नगदी लूटकर फरार हो गए। घटना की जानकारी करिंदे ने पेट्रोल पंप मालिकों को दी जिसके बाद पुलिस को सूचना दी गई। डीएसपी पुलिस राजेश शर्मा पुलिस टीम के साथ लूट वाली जगह पर पहुंचे व करिंदे के बयान दर्ज कर मामले की जांच शुरू कर दी। डीएसपी राजेश शर्मा ने कहा कि पुलिस एवीडेंस जुटा रही है व जल्द ही लूट की वारदात में शामिल लोगों को गिरफ्तार कर लिया जाएगा।
सौजन्य : अमर उजाला
test