• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Contact Us

The Punjab Pulse

Centre for Socio-Cultural Studies

  • Areas of Study
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਪਠਾਨਕੋਟ ਦੀ ਧੀ ਦੀਕਸ਼ਾ ਲੈਫਟੀਨੈਂਟ ਬਣੀ

May 28, 2025 By News Bureau

Share

28 ਮਈ, 2025 – ਪਠਾਨਕੋਟ : ਸ਼ਹਿਰ ਦੇ ਸਰਾਈਂ ਮੁਹੱਲਾ ਦੀ ਰਹਿਣ ਵਾਲੀ ਅਤੇ ਕਾਰੋਬਾਰੀ ਪਵਨ ਕੁਮਾਰ (ਡਿਪਲੂ) ਦੀ ਧੀ ਦੀਕਸ਼ਾ ਨੇ ਆਲ ਇੰਡੀਆ ਸੀਡੀਐੱਸ (ਕੰਬਾਈਂਡ ਡਿਫੈਂਸ ਸਰਵਿਸਜ਼) ਵਿੱਚ ਅੱਠਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਦੀਕਸ਼ਾ ਦੇ ਪਠਾਨਕੋਟ ਪੁੱਜਣ ’ਤੇ ਉਸ ਨੂੰ ਘਰ ਵਿੱਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।

ਇਸ ਮੌਕੇ ਪਿਤਾ ਪਵਨ ਕੁਮਾਰ ਅਤੇ ਤਾਇਆ ਰਵੀ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਦੀਕਸ਼ਾ ’ਤੇ ਮਾਣ ਹੈ, ਜਿਸ ਨੇ ਇਹ ਮੁਕਾਮ ਹਾਸਲ ਕਰ ਕੇ ਆਪਣਾ ਅਤੇ ਉਨ੍ਹਾਂ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੀਕਸ਼ਾ ਨੇ 10ਵੀਂ ਕਲਾਸ ਕਰਾਈਸਟ ਦਾ ਕਿੰਗ ਕਾਨਵੈਂਟ ਸਕੂਲ ਪਠਾਨਕੋਟ ਵਿੱਚੋਂ ਪਾਸ ਕੀਤੀ ਤੇ ਫਿਰ 10+2 ਕਲਾਸ ਐੱਮਡੀਕੇ ਆਰੀਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਤੋਂ ਕੀਤੀ ਅਤੇ ਬਾਅਦ ਵਿੱਚ ਪੰਜਾਬ ਸਰਕਾਰ ਦੇ ਮਾਈ ਭਾਗੋ ਆਰਮਡ ਫੋਰਸਿਜ਼ ਪਰੈਪਰੇਟਰੀ ਇੰਸਟੀਚਿਊਟ ਮੋਹਾਲੀ ਤੋਂ ਗਰੈਜੂਏਸ਼ਨ ਕੀਤੀ।

ਦੀਕਸ਼ਾ ਨੇ ਕਿਹਾ ਕਿ ਉਸ ਨੇ ਬਹੁਤ ਸਖਤ ਮਿਹਨਤ ਕੀਤੀ ਹੈ ਅਤੇ ਇਸ ਮੀਲ ਪੱਥਰ ਨੂੰ ਪ੍ਰਾਪਤ ਕਰਨ ਤੋਂ ਬਾਅਦ ਹੁਣ ਉਸ ਦੀ ਅਕਤੂਬਰ ਵਿੱਚ ਟ੍ਰੇਨਿੰਗ ਚੇਨਈ ਵਿੱਚ ਹੋਵੇਗੀ। ਇਸ ਤੋਂ ਬਾਅਦ ਉਸ ਨੂੰ ਲੈਫਟੀਨੈਂਟ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਉਸ ਨੇ ਕਿਹਾ ਕਿ ਹੁਣ ਅਗਲੀ ਵਾਰ ਉਹ ਫੌਜ ਦੀ ਵਰਦੀ ਵਿੱਚ ਆਵੇਗੀ। ਇਸ ਮੌਕੇ ਕੇਂਦਰੀ ਮਹਾਜਨ ਸਭਾ ਦੇ ਪ੍ਰਧਾਨ ਨਿਤਿਨ ਮਹਾਜਨ ਲਾਡੀ, ਸਾਬਕਾ ਲਾਇਨ ਕਲੱਬ ਪ੍ਰਧਾਨ ਧੀਰਜ ਮਹਾਜਨ, ਸੁਸ਼ੀਲ ਗੁਪਤਾ, ਅਨੁਭਵ ਮਹਾਜਨ ਸਮੇਤ ਇਲਾਕੇ ਦੇ ਸੈਂਕੜੇ ਲੋਕਾਂ ਨੇ ਵਿਦਿਆਰਥਣ ਦੀਕਸ਼ਾ ਨੂੰ ਮੂੰਹ ਮਿੱਠਾ ਕਰਕੇ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ।

ਪੰਜਾਬੀ ਟ੍ਰਿਬਯੂਨ


Share
test

Filed Under: News

Primary Sidebar

More to See

Sri Guru Granth Sahib

August 27, 2022 By Jaibans Singh

Call for social boycott of 1984 Golden Temple attack perpetrators

May 29, 2025 By News Bureau

Amarnath Yatra security: Centre deploys about 42,000 personnel of Central Armed Police Forces

May 29, 2025 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Sculptures bring Sikh history to life at Gurdwara Mehdiana Sahib
  • Call for social boycott of 1984 Golden Temple attack perpetrators
  • Amarnath Yatra security: Centre deploys about 42,000 personnel of Central Armed Police Forces
  • Mock Drill: Punjab ‘ਚ ‘ਆਪਰੇਸ਼ਨ ਸ਼ੀਲਡ’ Mock Drill ਹੁਣ ਜੂਨ ਦੇ ਪਹਿਲੇ ਹਫ਼ਤੇ
  • ਜੇਲ੍ਹਾਂ ’ਚ ਭੀੜ: ਕੈਦੀਆਂ ਨਾਲੋਂ ਬੰਦੀਆਂ ਦੀ ਗਿਣਤੀ ਵਧੀ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2025 · The Punjab Pulse

Developed by Web Apps Interactive