ਪੰਜਾਬ ਲਈ ਗੱਲ ਕਰਨ ਦੀ ਵਾਰੀ ਪੰਜਾਬੀਓ! ਇਵੇਂ ਜਾਪਦਾ ਅਸੀਂ ਗ਼ੈਰ ਜ਼ਿੰਮੇਵਾਰ ਤੇ ਬੇਫ਼ਿਕਰੇ ਹੋ ਗਏ ਹੋਈਏ।ਪੰਜਾਬ ਦੇ ਭਾਈਚਾਰਿਆਂ ਵਿਚ ਜ਼ਹਿਰ, ਗ਼ਰੀਬ ਮਾਹਤੜਾਂ ਬਾਰੇ ਨਫ਼ਰਤ ਘਿਰਣਾ ਦੇ ਅੰਬਾਰ ਲੱਗੇ ਹੋਏ ਹਨ। ਪਿੰਡਾਂ ਤੇ ਸ਼ਹਿਰਾਂ ਦੀ ਉੱਨਤੀ ਲਈ ਵੱਖਰੇ-ਵੱਖਰੇ ਮਾਪਦੰਡ ਹਨ। ਵਿੱਦਿਆ, ਰੁਜ਼ਗਾਰ ਸਰਕਾਰੀ ਅਕਲੋਂ ਬਾਹਰ ਹਨ। ਲੋਕ ਸਭਾ ਚੋਣਾਂ ਲਈ ਸ਼ੋਰ ਹੈ! ਸ਼ੋਰ ਹੈ!! ਸ਼ੋਰ ਹੈ!!! ਪੰਜਾਬੀਓ, ਓਹੀ ਸੁਣ ਰਹੇ ਹੋਵੋਗੇ ਜੋ ਜਾਗਦੇ ਹੋਵੋਗੇ। ਸੁੱਤਿਆਂ ਦਾ ਕੀ ਕੁਝ … [Read more...] about ਪੰਜਾਬੀਓ ਬਚਾ ਲਓ ਆਪਣਾ ਪੰਜਾਬ
testDiscussions
ਮਾਪਿਆਂ ਤੇ ਸਮਾਜ ਪ੍ਰਤੀ ਮਹਿਲਾ ਖੁਸਰੇ ਦੇ ਗਿਲੇ-ਸ਼ਿਕਵੇ ਬੇਵਜ੍ਹਾ ਨਹੀਂ ਸਨ
ਲੰਬਾ ਸਮਾਂ ਪਿ੍ਰੰਟ ਮੀਡੀਆ ’ਚ ਸੇਵਾ ਕਰਨ ਤੋਂ ਬਾਅਦ ਮੇਰਾ ਦਿਲ ਟੀਵੀ ਲਈ ਕੰਮ ਕਰਨ ਨੂੰ ਤਾਂਘਦਾ ਰਿਹਾ। ਮੇਰੀ ਇੱਛਾ ਨੂੰ ਬੂਰ ਪਿਆ ਤੇ ਇਕ ਸੈਟੇਲਾਈਟ ਚੈਨਲ ’ਚ ਮੈਂ ਸਿਆਸੀ ਖ਼ਬਰਾਂ ਦੀ ਚੀਰ-ਫਾੜ ਕਰਨ ਵਾਲਾ ਸ਼ੋਅ ਸ਼ੁਰੂ ਕਰ ਲਿਆ। ਕੁਝ ਸਮੇਂ ਬਾਅਦ ਮੈਂ ਆਪਣੇ ਬੋਸ ਦੀ ਸਲਾਹ ਨਾਲ ਇਸ ਵਿਚ ਕੋਈ ਨਵਾਂ ਰੰਗ ਭਰਨ ਦਾ ਫ਼ੈਸਲਾ ਲੈ ਲਿਆ। ਹਫ਼ਤੇ ਵਿਚ ਦੋ ਦਿਨ ਵੱਖ-ਵੱਖ ਖੇਤਰ ਦੇ ਮਾਹਿਰਾਂ ਨਾਲ ਮੁਲਾਕਾਤ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਫੀਲਡ ਦੀ ਰਿਪੋਰਟਿੰਗ ਕਰਨ ਦਾ ਭਾਵੇਂ ਮੇਰੇ … [Read more...] about ਮਾਪਿਆਂ ਤੇ ਸਮਾਜ ਪ੍ਰਤੀ ਮਹਿਲਾ ਖੁਸਰੇ ਦੇ ਗਿਲੇ-ਸ਼ਿਕਵੇ ਬੇਵਜ੍ਹਾ ਨਹੀਂ ਸਨ
testPatanjali Case : ਭਰਮਾਊ ਇਸ਼ਤਿਹਾਰਾਂ ਤੋਂ ਨਾਖ਼ੁਸ਼ ਸੁਪਰੀਮ ਕੋਰਟ
ਇਹ ਚੰਗਾ ਹੋਇਆ ਕਿ ਪਤੰਜਲੀ ਆਯੁਰਵੇਦ ਦੇ ਭਰਮਾਊ ਇਸ਼ਤਿਹਾਰਾਂ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਜਿੱਥੇ ਬਾਬਾ ਰਾਮਦੇਵ ਅਤੇ ਉਨ੍ਹਾਂ ਦੇ ਸਹਿਯੋਗੀ ਬਾਲਕ੍ਰਿਸ਼ਨ ਦੇ ਵਕੀਲ ਤੋਂ ਕੁਝ ਹੋਰ ਸਵਾਲ ਪੁੱਛੇ, ਓਥੇ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਯਾਨੀ ਆਈਐੱਮਏ ਨੂੰ ਵੀ ਕਈ ਅਜਿਹੇ ਪ੍ਰਸ਼ਨ ਕੀਤੇ ਜਿਨ੍ਹਾਂ ਦਾ ਤਸੱਲੀਬਖ਼ਸ਼ ਜਵਾਬ ਉਹ ਸ਼ਾਇਦ ਹੀ ਦੇ ਸਕੇ। ਪਤਾ ਨਹੀਂ ਆਈਐੱਮਏ ਇਸ ਸਵਾਲ ਦਾ ਕੀ ਜਵਾਬ ਦੇਵੇਗੀ ਕਿ ਆਖ਼ਰ ਐਲੋਪੈਥ ਡਾਕਟਰ ਗ਼ੈਰ-ਜ਼ਰੂਰੀ ਅਤੇ ਮਹਿੰਗੀਆਂ ਦਵਾਈਆਂ … [Read more...] about Patanjali Case : ਭਰਮਾਊ ਇਸ਼ਤਿਹਾਰਾਂ ਤੋਂ ਨਾਖ਼ੁਸ਼ ਸੁਪਰੀਮ ਕੋਰਟ
testਸ਼ਰਾਬ ਨੇ ਕੱਖੋਂ ਹੌਲੇ ਕੀਤੇ ਪੰਜਾਬੀ
ਨਸ਼ਿਆਂ ਕਾਰਨ ਲੋਕਾਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਓਂ ਪਤਲੀ ਹੋ ਗਈ ਹੈ। ਪੰਜਾਬ ਦੇ ਪਿੰਡੇ ’ਤੇ ਪਈ ਨਸ਼ਿਆਂ ਰੂਪੀ ਗਰਦ ਨੇ ਰੰਗਲੇ ਪੰਜਾਬ ਦੀ ਵਿਲੱਖਣਤਾ ਨੂੰ ਹੀ ਗ੍ਰਹਿਣ ਲਾ ਦਿੱਤਾ ਹੈ। ਪੰਜਾਬ ਦੀ ਅੰਦਾਜ਼ਨ ਤਿੰਨ ਕਰੋੜ ਦੀ ਆਬਾਦੀ ’ਚੋਂ 68.84% ਲੋਕ ਪਿੰਡਾਂ ’ਚ ਰਹਿੰਦੇ ਹਨ। ਪਿੰਡਾਂ ਵਿਚ ਥਾਂ-ਥਾਂ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਨੇ ਜਿੱਥੇ ਲੋਕਾਂ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਖੋਰਾ ਲਾਇਆ ਹੈ, ਉੱਥੇ ਹੀ ਲੁੱਟਾਂ-ਖੋਹਾਂ, ਠੱਗੀਆਂ, ਨਾਜਾਇਜ਼ ਕਬਜ਼ਿਆਂ, … [Read more...] about ਸ਼ਰਾਬ ਨੇ ਕੱਖੋਂ ਹੌਲੇ ਕੀਤੇ ਪੰਜਾਬੀ
testਅਗਨੀਵੀਰ ਯੋਜਨਾ ’ਚ ਸੁਧਾਰ ਦੀ ਲੋੜ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੀਤੇ ਦਿਨੀਂ ਇਕ ਟੀਵੀ ਚੈਨਲ ਦੇ ਪ੍ਰੋਗਰਾਮ ’ਚ ਅਗਨੀਵੀਰਾਂ ਦੇ ਸੁਰੱਖਿਅਤ ਭਵਿੱਖ ਦਾ ਭਰੋਸਾ ਦਿੰਦਿਆਂ ਕਿਹਾ ਕਿ ਜੇ ਸਕੀਮ ’ਚ ਤਰੁੱਟੀਆਂ ਨਜ਼ਰ ਆਈਆਂ ਤੋਂ ਲੋੜ ਪੈਣ ’ਤੇ ਕੇਂਦਰ ਸਰਕਾਰ ਯੋਜਨਾ ’ਚ ਤਬਦੀਲੀ ਲਈ ਤਿਆਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਕਨੀਕੀ ਯੁੱਗ ਅੰਦਰ ਸਾਢੇ 17 ਸਾਲ ਤੋਂ 21 ਸਾਲ ਦੀ ਉਮਰ ਵਾਲੇ ਕਲਾ ਨਿਪੁੰਨਤਾ ਭਰਪੂਰ ਉਤਸ਼ਾਹੀ ਨੌਜਵਾਨਾਂ ਅੰਦਰ ਵਧੇਰੇ ਖ਼ਤਰਾ ਮੁੱਲ ਲੈਣ ਦੀ ਭਾਵਨਾ ਵਧੇਗੀ ਤੇ ਇਸ ਨਾਲ ਫ਼ੌਜ ਦੀ … [Read more...] about ਅਗਨੀਵੀਰ ਯੋਜਨਾ ’ਚ ਸੁਧਾਰ ਦੀ ਲੋੜ
testਮੁੱਦਾ ਸਿਆਸੀ ਤਾਕਤ ਦੀ ਦੁਰਵਰਤੋਂ ਦਾ
ਦੇਸ਼ ਵਿਚ ਆਮ ਚੋਣਾਂ ਦੀ ਪ੍ਰਕਿਰਿਆ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਮੁੱਖ ਵਿਰੋਧੀ ਨੇਤਾਵਾਂ ਦੀਆਂ ਗਿ੍ਰਫ਼ਤਾਰੀਆਂ ਭਾਰਤ ਦੇ ਲੋਕਤੰਤਰ ਨੂੰ ਕਿਸੇ ਵੀ ਤਰ੍ਹਾਂ ਨਾਲ ਮਾਣ ਕਰਨ ਵਾਲੀਆਂ ਜਾਂ ਉਸ ਦਾ ਵੱਕਾਰ ਵਧਾਉਣ ਵਾਲੀਆਂ ਨਹੀਂ ਹਨ। ਇਨ੍ਹਾਂ ਗਿ੍ਰਫ਼ਤਾਰੀਆਂ ਨੂੰ ਲੈ ਕੇ ਇਹੀ ਦੋਸ਼ ਲੱਗ ਰਿਹਾ ਹੈ ਕਿ ਸਰਕਾਰੀ ਏਜੰਸੀਆਂ ਦੁਆਰਾ ਸੱਤਾ ਵਿਰੋਧੀਆਂ ’ਤੇ ਰਾਜਨੀਤਕ ਦਬਾਅ ਵਧਾਇਆ ਜਾ ਰਿਹਾ ਹੈ। ਜਾਂਚ ਏਜੰਸੀਆਂ ਦਾ ਵਤੀਰਾ ਵੀ ਪੱਖਪਾਤੀ ਦਿਸਦਾ ਹੈ। ਅਜਿਹੇ ਸਮੇਂ ਵਿਚ ਸੰਵਿਧਾਨਕ … [Read more...] about ਮੁੱਦਾ ਸਿਆਸੀ ਤਾਕਤ ਦੀ ਦੁਰਵਰਤੋਂ ਦਾ
testਮਾਤ-ਭਾਸ਼ਾ ਪ੍ਰਤੀ ਉਦਾਸੀਨਤਾ ਕਿਉਂ?
ਫਿਲੀਪੀਨਜ਼ ਦੇ ਕੌਮੀ ਨਾਇਕ ਅਤੇ ਲਿਖਾਰੀ ਜੋਸ ਰਿਜ਼ਾਲ ਦਾ ਕਥਨ ਹੈ,“ ਆਪਣੀ ਭਾਸ਼ਾ ਦੀ ਹੋਂਦ ਬਣਾਈ ਰੱਖਣ ਲਈ ਲੜਦੇ ਲੋਕ, ਆਜ਼ਾਦੀ ਲਈ ਲੜ ਰਹੇ ਹੁੰਦੇ ਹਨ। ਇਸ ਕਥਨ ਦੇੇ ਹਵਾਲੇ ਨਾਲ ਵੇਖਿਆ ਜਾਵੇ ਤਾਂ ਕਿਸੇ ਭਾਈਚਾਰੇ ਜਾਂ ਦੇਸ਼-ਕੌਮ ਨੂੰੰ ਲੜਨ ਲਈ ਉਦੋਂਂ ਮਜਬੂਰ ਹੋਣਾ ਪੈਂਦਾ ਹੈ ਜਦੋਂ ਉਸ ਦੀ ਭਾਸ਼ਾਈ ਅਤੇ ਸਭਿਆਚਾਰਕ ਪਛਾਣ ਨੂੰ ਖ਼ੋਰਾ ਲੱਗਣ ਲੱਗਦਾ ਹੈ। ਕਿਸੇ ਵੀ ਖਿੱਤੇ ਦੀ ਮਾਤ ਭਾਸ਼ਾ ਦੋ ਚਾਰ ਦਿਨਾਂ ਵਿਚ ਹੋਂਦ ਵਿਚ ਨਹੀਂ ਆਉਂਦੀ ਸਗੋਂ ਇਸ ਦੇ ਪਿਛੋਕੜ ਵਿਚ ਸਦੀਆਂ ਦਾ ਇਤਿਹਾਸ … [Read more...] about ਮਾਤ-ਭਾਸ਼ਾ ਪ੍ਰਤੀ ਉਦਾਸੀਨਤਾ ਕਿਉਂ?
testਸੀ.ਐਸ.ਸੀ.ਐਸ. ਚੰਡੀਗੜ੍ਹ ਉਦਾਸੀ ਪੰਥ, ਨਿਰਮਲਾ ਪੰਥ, ਸੇਵਾ ਪੰਥ – ਦਸ਼ਾ ਅਤੇ ਦਿਸ਼ਾ
Punjab Pulse Bureau report ਸੀ.ਐਸ.ਸੀ.ਐਸ. ਚੰਡੀਗੜ੍ਹ ਉਦਾਸੀ ਪੰਥ, ਨਿਰਮਲਾ ਪੰਥ, ਸੇਵਾ ਪੰਥ - ਦਸ਼ਾ ਅਤੇ ਦਿਸ਼ਾ (ਇੱਕ ਦਿਨ ਦੀ ਵਰਕਸ਼ਾਪ) 24 ਸਤੰਬਰ 2022 ICSSR ਆਡੀਟੋਰੀਅਮ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ। ਵਰਕਸ਼ਾਪ ਦਾ ਵੇਰਵਾ ਵਰਕਸ਼ਾਪ ਦਾ ਆਯੋਜਨ ਸੀ.ਐਸ.ਐਸ.ਐਸ ਅਤੇ ਭਾਈ ਮਨੀ ਸਿੰਘ ਟਰੱਸਟ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਵਰਕਸ਼ਾਪ ਵਿੱਚ ਹੇਠ ਲਿਖੇ ਵਿਦਵਾਨਾਂ ਨੇ ਭਾਗ ਲਿਆ। ਸਵਾਮੀ ਡਾ: ਰਾਮੇਸ਼ਵਰਾਨੰਦ … [Read more...] about ਸੀ.ਐਸ.ਸੀ.ਐਸ. ਚੰਡੀਗੜ੍ਹ ਉਦਾਸੀ ਪੰਥ, ਨਿਰਮਲਾ ਪੰਥ, ਸੇਵਾ ਪੰਥ – ਦਸ਼ਾ ਅਤੇ ਦਿਸ਼ਾ
testNational Commission for Minorities: Round Table Conference on Punjab
The Punjab Pulse News Bureau The Sikh delegation handing over memorandum to Shri John Barla Overview The National Commission for Minorities held a Round Table Conference on 12 May 2022 at Scope Complex, New Delhi for a discussion on Minority Affairs in Punjab. In attendance were Shri John Barla, Union Minister of State, Union Ministry of Minority Affairs, … [Read more...] about National Commission for Minorities: Round Table Conference on Punjab
testWastewater treatment a must for food safety
Milkha Singh Aulakh and Kabal Singh Gill THE fast-paced demographic changes and lack of awareness regarding hazards of wastes are adversely impacting water, soil, air, plants, food, feed, animals and humans. Urban and industrial sectors in India generate large quantities of solid wastes and wastewater, which are rising exponentially. Depending upon the source, wastewater … [Read more...] about Wastewater treatment a must for food safety
test