ਡਾ. ਅੰਤਰਪ੍ਰੀਤ ਸਿੰਘ ਬੈਨੀਪਾਲ ਪੰਜਾਬ ਦੀ ਹੋਂਦ ਹੀ ਪਾਣੀਆਂ ਨਾਲ ਹੈ ਤੇ ਪੁਰਾਤਨ ਸਮੇਂ ਤੋਂ ਹੀ ਇੱਥੋਂ ਦੇ ਪਾਣੀਆਂ ਨੂੰ ਅਮ੍ਰਿਤ ਸਮਾਨ ਮੰਨਿਆ ਜਾਂਦਾ ਰਿਹਾ ਹੈ। ਹਰੀ ਕ੍ਰਾਂਤੀ ਦੇ ਸਮੇਂ ਇਕਦਮ ਬਦਲੀ ਹੋਈ ਖੇਤੀ ਪ੍ਰਣਾਲੀ ਨੂੰ ਵੱਡੇ ਜਿਗਰੇ ਨਾਲ ਅਪਨਾਉਣ ਸਦਕਾ ਬੜੇ ਮਾਣ ਨਾਲ ਆਖਿਆ ਜਾਂਦਾ ਸੀ ਕਿ ਪੰਜਾਬ ਦਾ ਕਿਸਾਨ ਦੇਸ਼ ਦਾ ਅੰਨਦਾਤਾ … [Read more...] about ਪੰਜਾਬ ’ਚ ਪਾਣੀ ਦਾ ਸੰਕਟ
Punjab
ਜਾਨ ਦਾ ਖੌਅ ਬਣੀ ਘਰ ਦੀ ਕੱਢੀ ਸ਼ਰਾਬ
ਜਗਮੋਹਨ ਸਿੰਘ ਲੱਕੀ ਕੁਝ ਸਾਲ ਪਹਿਲਾਂ ਮਹਾਰਾਸ਼ਟਰ ਦੇ ਚੰਦਰਪੁਰ ਇਲਾਕੇ ਵਿਚ ਸ਼ਰਾਬ ਉੱਪਰ ਰੋਕ ਲਗਾਉਣ ਦੀ ਮੰਗ ਤਹਿਤ ਅੰਦੋਲਨ ਕਰ ਰਹੀਆਂ ਔਰਤਾਂ ਨੇ ਆਪਣੇ ਮੁੰਡਨ ਕਰਵਾ ਲਏ ਸਨ। ਸ਼ਰਾਬ ਕਾਰਨ ਅਨੇਕ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਹੀ ਪਿਛਲੇ ਸਮੇਂ ਦੌਰਾਨ ਸੈਂਕੜੇ ਸੱਥਰ ਵਿਛ ਚੁੱਕੇ ਹਨ। ਤਾਜ਼ਾ ਮਾਮਲਾ ਪੰਜਾਬ ਦਾ ਹੈ ਜਿੱਥੇ ਮਜੀਠਾ ਨੇੜਲੇ ਕੁਝ … [Read more...] about ਜਾਨ ਦਾ ਖੌਅ ਬਣੀ ਘਰ ਦੀ ਕੱਢੀ ਸ਼ਰਾਬ
ਪੰਜਾਬ ਦੀ ਧਰਾਤਲ ਅਤੇ ਦਰਿਆ
ਮਨਮੋਹਨ ਪੰਜਾਬ ਆਰੰਭ ਤੋਂ ਹੀ ਨਾ ਤਾਂ ਇਤਿਹਾਸਕ, ਸਮਾਜਿਕ, ਸੱਭਿਆਚਾਰਕ, ਭੌਤਿਕ ਅਤੇ ਭੂਗੋਲਿਕ ਦ੍ਰਿਸ਼ਟੀ ਤੋਂ ਇਕਸਾਰ ਤੇ ਇਕਜੁੱਟ ਰਿਹਾ ਹੈ ਅਤੇ ਨਾ ਹੀ ਇਕਰੂਪ। ਵੱਖ ਵੱਖ ਦੌਰਾਂ ਨੇ ਇਸ ਦੇ ਇਤਿਹਾਸਕ, ਸਮਾਜਿਕ, ਸੱਭਿਆਚਾਰਕ, ਮਾਨਸਿਕ ਅਤੇ ਮਾਨਵੀ ਆਯਾਮ ਉਸਾਰੇ। ਇਸ ਦੇ ਨਾਲ ਹੀ ਭੌਤਿਕ, ਭੂਗੋਲਿਕ ਅਤੇ ਧਰਾਤਲੀ ਬਦਲਾਵਾਂ ਨੇ ਇਸ ਦੇ ਸਹਿਜ, … [Read more...] about ਪੰਜਾਬ ਦੀ ਧਰਾਤਲ ਅਤੇ ਦਰਿਆ
ਪੰਜਾਬ ਦੇ ਪਾਣੀਆਂ ਦਾ ਮਸਲਾ: ਇਕ ਨਜ਼ਰ
ਪਰਵਿੰਦਰ ਸਿੰਘ ਢੀਂਡਸਾ 1947 ਤੋਂ ਪਹਿਲਾਂ ਪੰਜਾਬ ਦੇ ਫਿਰੋਜ਼ਪੁਰ ਹੈੱਡਵਰਕਸ ਤੋਂ ਨਿੱਕਲਦੀ ਗੰਗ ਨਹਿਰ ਨੂੰ ਬੀਕਾਨੇਰ ਫੀਡਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ ਨਹਿਰ ਪੰਜਾਬ ਤੋਂ ਰਾਜਸਥਾਨ ਨੂੰ ਪਾਣੀ ਲੈ ਕੇ ਜਾਂਦੀ ਸੀ। ਪੰਜਾਬ ਸਦੀਆਂ ਤੋਂ ਪਾਣੀ ਦੇ ਰੂਪ ’ਚ ਪ੍ਰਾਪਤ ਕੁਦਰਤੀ ਸਾਧਨ ਦੇ ਬਹੁਤਾਤ ਵਾਲਾ ਸੂਬਾ ਹੈ, ਤਾਂ ਹੀ ਪੰਜਾਬ ਦਾ ਵਾਧੂ … [Read more...] about ਪੰਜਾਬ ਦੇ ਪਾਣੀਆਂ ਦਾ ਮਸਲਾ: ਇਕ ਨਜ਼ਰ
ਪੰਜਾਬ ਵਿੱਚ ਰਾਖਵਾਂਕਰਨ ਸਮੱਸਿਆਵਾਂ
S R LADHAR ਰਾਖਵਾਂਕਰਨ (Reservation) ਭਾਰਤ ਵਿੱਚ ਸਮਾਜਿਕ ਨਿਆਂ ਅਤੇ ਆਰਥਿਕ ਵਿਕਾਸ ਲਈ ਇੱਕ ਮਹੱਤਵਪੂਰਨ ਨੀਤੀ ਰਹੀ ਹੈ। ਪੰਜਾਬ, ਜੋ ਕਿ ਇਕ ਵੱਖਰੀ ਸਮਾਜਿਕ ਅਤੇ ਆਰਥਿਕ ਸਰਚਨਾ ਰੱਖਦਾ ਹੈ, ਵਿੱਚ ਵੀ ਰਾਖਵਾਂਕਰਨ ਦੀ ਗੂੜ੍ਹੀ ਪ੍ਰਭਾਵਸ਼ੀਲਤਾ ਰਹੀ ਹੈ। ਪਰ, ਇਥੇ ਇਹ ਮਾਮਲਾ ਕਈ ਵਾਰ ਵਿਵਾਦਿਤ ਵੀ ਬਣ ਜਾਂਦਾ ਹੈ। ਇਹ ਲੇਖ ਪੰਜਾਬ ਵਿੱਚ … [Read more...] about ਪੰਜਾਬ ਵਿੱਚ ਰਾਖਵਾਂਕਰਨ ਸਮੱਸਿਆਵਾਂ