ਸੁਸ਼ਮਾ ਰਾਮਚੰਦਰਨ ਅੱਜ ਕੱਲ੍ਹ ਈ-ਕਾਮਰਸ ਖੇਤਰ ਵਿਚ ਨਵੇਂ ਵਰਤਾਰੇ ਦੀ ਖ਼ਬਰ ਦੀ ਧੁੰਮ ਹੈ ਜੋ ਭਾਰਤੀ ਪ੍ਰਚੂਨ ਖੇਤਰ ਵਿਚ ਵੱਡੀ ਤਬਦੀਲੀ ਲਿਆ ਸਕਦੀ ਹੈ। ਇਸ ਦਾ ਦਾ ਨਾਂ ਹੈ ਓਐਨਡੀਸੀ- ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ। ਇਹ ਅਜਿਹਾ ਨੈੱਟਵਰਕ ਹੈ ਜੋ ਵਿਕਰੇਤਾਵਾਂ ਅਤੇ ਖਰੀਦਦਾਰਾਂ ਦੋਵਾਂ ਲਈ ਸਪੇਸ ਮੁਹੱਈਆ ਕਰਾਉਂਦਾ ਹੈ ਅਤੇ ਇੰਝ ਕਾਰੋਬਾਰਾਂ ਤੇ ਖਪਤਕਾਰਾਂ ਲਈ ਇਕਹਿਰੀ ਮੰਡੀ ਬਣਨ ਦਾ ਆਭਾਸ ਕਰਾਉਂਦਾ ਹੈ। ਹਾਲਾਂਕਿ ਸਰਕਾਰ ਦਾ ਇਸ ਨੂੰ ਥਾਪੜਾ ਹਾਸਲ ਹੈ ਪਰ ਇਹ ਲਾਭ … [Read more...] about ਇੰਟਰਨੈੱਟ ਅਤੇ ਵਣਜ-ਵਪਾਰ ਦੇ ਨਵੇਂ ਦਿਸਹੱਦੇ
testScience
ਭਾਰਤ ਦੀ ਚੰਨ ਵੱਲ ਅਗਲੀ ਪੁਲਾਂਘ: ਚੰਦਰਯਾਨ-3
ਹਰਜੀਤ ਸਿੰਘ ਅਕਤੂਬਰ 2008 ਨੂੰ ਚੰਦਰਯਾਨ-1 ਨੂੰ ਚੰਨ ਵੱਲ ਦਾਗ਼ ਕੇ ਭਾਰਤ ਨੇ ਚੰਨ ’ਤੇ ਆਪਣੀ ਹਾਜ਼ਰੀ ਲਵਾਈ| ਇਸ ਮਿਸ਼ਨ ਨਾਲ ਪਹਿਲੀ ਕੋਸ਼ਿਸ਼ ਵਿੱਚ ਹੀ ਚੰਨ ’ਤੇ ਸਫਲਤਾਪੂਰਵਕ ਪਹੁੰਚਣ ਵਾਲਾ ਭਾਰਤ ਪਹਿਲਾ ਮੁਲਕ ਬਣ ਗਿਆ| ਇਹ ਮੁਕਾਬਲਤਨ ਇੱਕ ਸਾਧਾਰਨ ਮਿਸ਼ਨ ਸੀ ਜਿਸ ਵਿੱਚ ਇੱਕ ਚੰਨ ਦੁਆਲੇ ਘੁੰਮਣ ਵਾਲਾ ਔਰਬਿਟਰ ਅਤੇ ਐੱਮਆਈਪੀ (Moon Impact Probe) ਸੀ ਜਿਸ ’ਤੇ ਭਾਰਤ ਦਾ ਝੰਡਾ ਛਪਿਆ ਹੋਇਆ ਸੀ| ਐੱਮਆਈਪੀ 14 ਨਵੰਬਰ 2008 ਨੂੰ ਚੰਨ ਦੀ ਸਤ੍ਹਾ ਨਾਲ ਟਕਰਾਈ ਅਤੇ ਭਾਰਤ ਚੰਨ … [Read more...] about ਭਾਰਤ ਦੀ ਚੰਨ ਵੱਲ ਅਗਲੀ ਪੁਲਾਂਘ: ਚੰਦਰਯਾਨ-3
test