ਸਵਾਲ ਸਿਰਫ਼ ਫੰਡਿੰਗ ਦਾ ਨਹੀਂ ਹੈ, ਬਲਕਿ ਉਸ ਦੀ ਪਾਰਦਰਸ਼ੀ ਵਿਵਸਥਾ ਦਾ ਵੀ ਹੈ। ਇਸ ’ਤੇ ਸੁਪਰੀਮ ਕੋਰਟ ਤੋਂ ਲੈ ਕੇ ਚੋਣ ਬਾਂਡ ਨੂੰ ਨਿਆਇਕ ਚੁਣੌਤੀ ਦੇਣ ਵਾਲੇ ਵੀ ਕਿਸੇ ਕਾਰਗਰ ਸੁਝਾਅ ਨਾਲ ਸਾਹਮਣੇ ਨਹੀਂ ਆਏ ਹਨ। ਅਕਸਰ ਅਜਿਹੇ ਲੋਕਾਂ ਦੀ ਪਟੀਸ਼ਨ ਦੀ ਪੈਰਵੀ ਕਰਨ ਵਾਲੇ ਵਕੀਲ ਪ੍ਰਸ਼ਾਂਤ ਭੂਸ਼ਣ ਵੀ ਇਸ ਸਬੰਧੀ ਸਪੱਸ਼ਟ ਨਹੀਂ ਹਨ। ਸਿਆਸੀ ਭ੍ਰਿਸ਼ਟਾਚਾਰ ਦੀ ਚਰਚਾ ਦਾ ਇਕ ਸਿਰਾ ਚੋਣ ਸੁਧਾਰ ’ਤੇ ਹੀ ਜਾ ਕੇ ਖ਼ਤਮ ਹੁੰਦਾ ਹੈ। ਚੋਣ ਫੰਡਿੰਗ ਵੀ ਇਸ ਦਾ ਇਕ ਅਹਿਮ ਪਹਿਲੂ ਹੈ। … [Read more...] about ਚੰਦੇ ਦੀ ਨਵੀਂ ਵਿਵਸਥਾ ਦਾ ਸਵਾਲ
testPolitics
ਚੋਣਾਂ ’ਚ ਮਹਿਲਾਵਾਂ ਦੀ ਭੂਮਿਕਾ
ਦੁਨੀਆ ਭਰ ਦੇ ਅਧਿਐਨ ਇਸ ਧਾਰਨਾ ਨੂੰ ਸਥਾਪਤ ਕਰਦੇ ਆਏ ਹਨ ਕਿ ‘ਸਮਾਜਿਕ-ਆਰਥਿਕ ਸਮਾਨਤਾ ਮਹਿਲਾਵਾਂ ਨੂੰ ਮਤਦਾਨ ਕੇਂਦਰਾਂ ਤੱਕ ਲੈ ਕੇ ਜਾਂਦੀ ਹੈ।’ ਸਾਫ਼ ਹੈ ਕਿ ਭਾਰਤ ਬਹੁਤ ਹੱਦ ਤੱਕ ਲਿੰਗ ਆਧਾਰਤ ਅਸਾਵੇਂਪਣ ਦੇ ਖੱਪੇ ਨੂੰ ਪੂਰ ਚੁੱਕਾ ਹੈ। ਆਮ ਚੋਣਾਂ ਤੋਂ ਬਾਅਦ ਸੱਤਾ ਦੀ ਵਾਗਡੋਰ ਕਿਸ ਦੇ ਹੱਥ ਵਿਚ ਹੋਵੇਗੀ, ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਮਹਿਲਾਵਾਂ ਇਕ ਮਹੱਤਵਪੂਰਨ ਮਤਦਾਤਾ ਸਮੂਹ ਦੇ ਰੂਪ ਵਿਚ ਉੱਭਰ ਕੇ ਆਈਆਂ ਹਨ ਤੇ ਹੁਣ ਉਹ ਪੁਰਸ਼ … [Read more...] about ਚੋਣਾਂ ’ਚ ਮਹਿਲਾਵਾਂ ਦੀ ਭੂਮਿਕਾ
testਬਹੁਤ ਸੁਚੇਤ ਹੋ ਕੇ ਵੋਟਾਂ ਪਾਓ
ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੀ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਦੇ 543 ਮੈਂਬਰਾਂ ਦੀ ਚੋਣ ਦਾ ਬਿਗਲ ਵੱਜ ਚੁੱਕਾ ਹੈ। ਸੱਤ ਪੜਾਵਾਂ ਵਿਚ ਮੁਕੰਮਲ ਹੋਣ ਵਾਲੀ ਇਸ ਸਭ ਤੋਂ ਵੱਡੀ ਚੋਣ ਦੇ ਪਹਿਲੇ ਪੜਾਅ ਵਿਚ 19 ਅਪ੍ਰੈਲ ਨੂੰ 102 ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ। ਹੋਰ ਗੇੜਾਂ ਲਈ ਵੀ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ। ਇਕ-ਦੂਜੇ ਦੀ ਨਿੰਦਾ-ਚੁਗਲੀ ਤੇ ਚਿੱਕੜ ਸੁੱਟਣ ਦਾ ਕੰਮ ਵੀ ਜਾਰੀ ਹੈ। ਦਲ ਬਦਲੀਆਂ ਵੀ ਜ਼ੋਰ-ਸ਼ੋਰ ਨਾਲ ਹੋ ਰਹੀਆਂ ਹਨ ਜੋ ਲੋਕਰਾਜ ਦਾ ਮੂੰਹ ਚਿੜਾ … [Read more...] about ਬਹੁਤ ਸੁਚੇਤ ਹੋ ਕੇ ਵੋਟਾਂ ਪਾਓ
testਲੋਕਤੰਤਰ-ਸੰਵਿਧਾਨ ਦੇ ਖ਼ਾਤਮੇ ਦਾ ਹਊਆ
ਇਹ ਸਪਸ਼ਟ ਹੈ ਕਿ ਦੇਸ਼ ਦੀ ਜ਼ਰੂਰਤ ਅਨੁਸਾਰ ਭਵਿੱਖ ਵਿਚ ਵੀ ਹੋਣਗੀਆਂ। ਕਾਂਗਰਸ ਨੂੰ ਇਹ ਸਮਝ ਆਵੇ ਤਾਂ ਚੰਗਾ ਹੈ ਕਿ ਉਹ ਸੰਵਿਧਾਨ ਅਤੇ ਲੋਕਤੰਤਰ ਦੇ ਖ਼ਤਮ ਹੋਣ ਦਾ ਜੁਮਲਾ ਛੱਡ ਕੇ ਆਪਣੇ ਪੱਖ ਵਿਚ ਕੋਈ ਠੋਸ ਮਾਹੌਲ ਬਣਾਉਣ ਵਿਚ ਕਾਮਯਾਬ ਨਹੀਂ ਹੋ ਰਹੀ ਹੈ। ਰਾਹੁਲ ਗਾਂਧੀ ਹੁਣ ਇਸ ’ਤੇ ਹੋਰ ਜ਼ਿਆਦਾ ਜ਼ੋਰ ਦੇਣ ਲੱਗੇ ਹਨ ਕਿ ਜੇ ਮੋਦੀ ਸਰਕਾਰ ਫਿਰ ਸੱਤਾ ਵਿਚ ਆਈ ਤਾਂ ਲੋਕਤੰਤਰ ਖ਼ਤਮ ਹੋ ਜਾਵੇਗਾ ਅਤੇ ਸੰਵਿਧਾਨ ਵੀ ਨਹੀਂ ਬਚੇਗਾ। ਉਹ ਆਪਣੇ ਜਲਸਿਆਂ ਵਿਚ ਵਾਰ-ਵਾਰ ਕਹਿ ਰਹੇ … [Read more...] about ਲੋਕਤੰਤਰ-ਸੰਵਿਧਾਨ ਦੇ ਖ਼ਾਤਮੇ ਦਾ ਹਊਆ
testਮੁੱਦਾ ਸਿਆਸੀ ਤਾਕਤ ਦੀ ਦੁਰਵਰਤੋਂ ਦਾ
ਦੇਸ਼ ਵਿਚ ਆਮ ਚੋਣਾਂ ਦੀ ਪ੍ਰਕਿਰਿਆ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਮੁੱਖ ਵਿਰੋਧੀ ਨੇਤਾਵਾਂ ਦੀਆਂ ਗਿ੍ਰਫ਼ਤਾਰੀਆਂ ਭਾਰਤ ਦੇ ਲੋਕਤੰਤਰ ਨੂੰ ਕਿਸੇ ਵੀ ਤਰ੍ਹਾਂ ਨਾਲ ਮਾਣ ਕਰਨ ਵਾਲੀਆਂ ਜਾਂ ਉਸ ਦਾ ਵੱਕਾਰ ਵਧਾਉਣ ਵਾਲੀਆਂ ਨਹੀਂ ਹਨ। ਇਨ੍ਹਾਂ ਗਿ੍ਰਫ਼ਤਾਰੀਆਂ ਨੂੰ ਲੈ ਕੇ ਇਹੀ ਦੋਸ਼ ਲੱਗ ਰਿਹਾ ਹੈ ਕਿ ਸਰਕਾਰੀ ਏਜੰਸੀਆਂ ਦੁਆਰਾ ਸੱਤਾ ਵਿਰੋਧੀਆਂ ’ਤੇ ਰਾਜਨੀਤਕ ਦਬਾਅ ਵਧਾਇਆ ਜਾ ਰਿਹਾ ਹੈ। ਜਾਂਚ ਏਜੰਸੀਆਂ ਦਾ ਵਤੀਰਾ ਵੀ ਪੱਖਪਾਤੀ ਦਿਸਦਾ ਹੈ। ਅਜਿਹੇ ਸਮੇਂ ਵਿਚ ਸੰਵਿਧਾਨਕ … [Read more...] about ਮੁੱਦਾ ਸਿਆਸੀ ਤਾਕਤ ਦੀ ਦੁਰਵਰਤੋਂ ਦਾ
testਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਨੂੰ ਬਦਨਾਮ ਨਾ ਕਰੋ
ਇਕਬਾਲ ਸਿੰਘ ਲਾਲਪੁਰ ਸ਼ਹੀਦਾਂ ਦੇ ਸਰਤਾਜ ਸਰਦਾਰ ਭਗਤ ਸਿੰਘ ਨੇ ਭਾਰਤ ਦੇਸ਼ ਦੇ ਮਾਨ ਸਨਮਾਨ ਦੀ ਰੱਖਿਆ ਲਈ ਫਾਂਸੀ ਨੂੰ ਚੁੰਮਿਆ ਸੀ । ਕੇਵਲ ਤੇਈ ਸਾਲ ਦੇ ਕਰੀਬ ਉਮਰ ਭੋਗਣ ਵਾਲੇ ਨੌਜਵਾਨ ਕ੍ਰਾਂਤੀਕਾਰੀ ਦਾ ਮੰਨਣਾ ਸੀ ,ਕਿ ਭਾਂਵੇ ਉਹ ਲਾਲਾ ਲਾਜਪਤ ਰਾਏ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਸੀ ,ਪਰ ਕਿਸੇ ਨੂੰ ਅਧਿਕਾਰ ਨਹੀਂ ਕਿ ,ਇੱਕ ਭਾਰਤੀ ਬਜ਼ੁਰਗ ਨੂੰ ਬੇਇੱਜ਼ਤ ਕਰੇ ਤੇ ਕੁੱਟ ਮਾਰ ਕਰੇ । ਸ਼ਹੀਦੇ ਆਜਮ ਆਪ ਹੀ ਲਿਖਦੇ ਹਨ ਕਿ ਉਹ ਰੋਮੇਨਿਟਕ ਕਾਤਲ ਨਹੀਂ ਹੈ , … [Read more...] about ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਨੂੰ ਬਦਨਾਮ ਨਾ ਕਰੋ
test