ਤਸਲੀਮਾ ਨਸਰੀਨ ਵਹਾਬੀ ਇਸਲਾਮ ਸੂਫ਼ੀਵਾਦ ਦਾ ਵਿਰੋਧੀ ਹੈ। ਇਸ ਲਈ ਕੱਟੜਪੰਥੀ ਹੁਣ ਸੂਫ਼ੀਆਂ ਦੀਆਂ ਕਬਰਾਂ ਜਾਂ ਮਜ਼ਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਮੁਹੰਮਦ ਯੂਨੁਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਦਾ ਵਤੀਰਾ ਪ੍ਰਚੰਡ ਭਾਰਤ ਵਿਰੋਧੀ ਹੈ। ਉੱਥੇ ਭਾਰਤ ਵਿਰੋਧੀ ਕਈ ਰੈਲੀਆਂ ਹੋ ਚੁੱਕੀਆਂ ਹਨ। ਬੰਗਲਾਦੇਸ਼ ਵਿਚ ਰਾਖਵਾਂਕਰਨ ਵਿਰੋਧੀ ਅੰਦੋਲਨ ਨੂੰ ਲੈ ਕੇ ਮੈਨੂੰ ਸ਼ੁਰੂ ਵਿਚ ਲੱਗਾ ਕਿ ਉਹ ਵਿਦਿਆਰਥੀਆਂ ਦੁਆਰਾ ਜਾਇਜ਼ ਮੰਗਾਂ ਦੇ ਹੱਕ ਵਿਚ ਸ਼ੁਰੂ ਕੀਤੀ ਗਈ ਇਕ … [Read more...] about ਕੱਟੜਪੰਥੀਆਂ ਦੇ ਸ਼ਿਕੰਜੇ ’ਚ ਬੰਗਲਾਦੇਸ਼
testInternational Perspectives
ਸੰਸਾਰ ਦੇ ਅੱਧਿਓਂ ਵੱਧ ਬੱਚੇ ਹਨ ਸ਼ੋਸ਼ਣ ਦਾ ਸ਼ਿਕਾਰ
ਮੁਖਤਾਰ ਗਿੱਲ ਭਾਰਤ ਦੇ ਸੰਵਿਧਾਨ ਦੀ ਧਾਰਾ-23 ਸਪਸ਼ਟ ਰੂਪ ਵਿਚ ਮਾਨਵੀ ਤਸਕਰੀ ’ਤੇ ਪਾਬੰਦੀ ਲਗਾਉਂਦੀ ਹੈ। ਕਾਨੂੰਨ ਮੁਤਾਬਕ ਨਾਬਾਲਗਾਂ ਦੀ ਤਸਕਰੀ ਦੀ ਸਜ਼ਾ ਉਮਰ ਕੈਦ ਤੇ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ। ਪਰ ਇਹ ਸਜ਼ਾ ਤੇ ਜੁਰਮਾਨਾ ਸਿਰਫ਼ ਦਸ ਫ਼ੀਸਦ ਤੋਂ ਵੀ ਘੱਟ ਦੋਸ਼ੀਆਂ ਨੂੰ ਹੁੰਦਾ ਹੈ। ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੈਫ ਦੀ ਇਕ ਖੋਜ ਅਨੁਸਾਰ ਦੁਨੀਆ ਭਰ ਵਿਚ 52.5 ਫ਼ੀਸਦ ਬੱਚੇ ਬਾਲ ਤਸਕਰੀ, ਸੈਕਸ ਸ਼ੋਸ਼ਣ ਅਤੇ ਗੁਰਬਤ ਦੀ ਮਾਰ ਝੱਲ ਰਹੇ ਹਨ। ਇਸ … [Read more...] about ਸੰਸਾਰ ਦੇ ਅੱਧਿਓਂ ਵੱਧ ਬੱਚੇ ਹਨ ਸ਼ੋਸ਼ਣ ਦਾ ਸ਼ਿਕਾਰ
testਪੀਐੱਮ ਮੋਦੀ ਦੀ ਯੂਕਰੇਨ ਫੇਰੀ ਦੇ ਕੀ ਹਨ ਮਾਅਨੇ, ਕੀ ਇਸ ਦਾ ਅਸਰ ਰੂਸ ਨਾਲ ਰਿਸ਼ਤਿਆਂ ‘ਤੇ ਵੀ ਹੋਵੇਗਾ?
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਯੂਕਰੇਨ ਪਹੁੰਚੇ ਹਨ। ਉਹ ਉੱਥੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਗਰਮਜੋਸ਼ੀ ਨਾਲ ਮਿਲੇ। ਪੀਐੱਮ ਮੋਦੀ ਅਤੇ ਜ਼ੇਲੈਂਸਕੀ ਨੇ ਇਸ ਦੌਰਾਨ ਇੱਕ ਦੂਜੇ ਨੂੰ ਗਲੇ ਨਾਲ ਲਾਇਆ। ਇਹ ਉਵੇਂ ਹੀ ਸੀ ਜਿਵੇਂ ਪੀਐੱਮ ਮੋਦੀ ਨੇ ਛੇ ਹਫ਼ਤੇ ਪਹਿਲਾਂ ਰੂਸ ਦੇ ਦੌਰੇ ਦੇ ਦੌਰਾਨ ਵਲਾਦੀਮੀਰ ਪੁਤਿਨ ਨੂੰ ਜੱਫ਼ੀ ਪਾਈ ਸੀ। ਇਸ ਬਾਰੇ ਜ਼ੇਲੈਂਸਕੀ ਨੇ ਇਤਰਾਜ਼ ਜ਼ਾਹਰ ਕੀਤਾ … [Read more...] about ਪੀਐੱਮ ਮੋਦੀ ਦੀ ਯੂਕਰੇਨ ਫੇਰੀ ਦੇ ਕੀ ਹਨ ਮਾਅਨੇ, ਕੀ ਇਸ ਦਾ ਅਸਰ ਰੂਸ ਨਾਲ ਰਿਸ਼ਤਿਆਂ ‘ਤੇ ਵੀ ਹੋਵੇਗਾ?
testਬੰਗਲਾਦੇਸ਼ੀ ਹਿੰਦੂਆਂ ਦੀ ਅਣਦੇਖੀ
ਸ਼ੰਕਰ ਸ਼ਰਣ ਬੰਗਲਾਦੇਸ਼ ਵੱਲੋਂ 1988 ’ਚ ਇਸਲਾਮ ਨੂੰ ‘ਰਾਜ ਧਰਮ’ ਐਲਾਨ ਕਰਨ ਤੋਂ ਬਾਅਦ ਤੋਂ ਤਾਂ ਹਿੰਦੂਆਂ ਦੀ ਹਾਲਤ ਹੋਰ ਤਰਸਯੋਗ ਹੁੰਦੀ ਗਈ। ਉਨ੍ਹਾਂ ਦੇ ਨਾਲ ਹਿੰਸਾ, ਜਬਰ ਜਨਾਹ, ਜ਼ਬਰਦਸਤੀ ਧਰਮ ਤਬਦੀਲੀ, ਜਾਇਦਾਦ ਖੋਹਣ ਵਰਗੀਆਂ ਘਟਨਾਵਾਂ ਹੋਰ ਵਧ ਗਈਆਂ। ਦੇਸ਼-ਵਿਦੇਸ਼ ’ਚ ਹਿੰਦੂਆਂ ਦੇ ਸ਼ੋਸ਼ਣ ’ਤੇ ਸਾਡੇ ਆਗੂਆਂ ਤੇ ਬੁੱਧੀਜੀਵੀਆਂ ਦਾ ਸ਼ਤੁਰਮੁਰਗੀ ਵਤੀਰਾ ਰਿਹਾ ਹੈ। ਉਹ ਅੰਗੋਲਾ, ਵੀਅਤਨਾਮ, ਫ਼ਲਸਤੀਨ ਤੇ ਕੋਸੋਵੋ ਆਦਿ ਦੇ ਪੀੜਤਾਂ ਲਈ ਦੁਖੀ ਹੁੰਦੇ ਰਹਿੰਦੇ ਹਨ, … [Read more...] about ਬੰਗਲਾਦੇਸ਼ੀ ਹਿੰਦੂਆਂ ਦੀ ਅਣਦੇਖੀ
testJamaat-e-Islami tried to destroy Kashmir; it is now destroying Bangladesh.
Lt General PS Mehta (veteran) Despite the outwardly mask of "student protest," the current political crisis in Bangladesh is driven, in large part, by the cunning political conspiracy of the powerful South Asian Islamist ideology of the Jamaat-e-Islami (JeI). Its intention goes beyond the limited objective of dislodging the democratic government of Sheikh Hasina Wajid to … [Read more...] about Jamaat-e-Islami tried to destroy Kashmir; it is now destroying Bangladesh.
testRoot causes of unrest in Bangladesh
Onkareshwar Pandey Unemployment, Election Controversies, and Authoritarian Governance Sheikh Hasina's resignation after weeks of violent protests in Bangladesh has created a power vacuum that various political factions, including Islamist groups, may seek to exploit. The current unrest in Bangladesh stems from multiple factors, including high unemployment, unjustified job … [Read more...] about Root causes of unrest in Bangladesh
testBangladesh Imbroglio: Indian response should be strong and righteous
Jaibans Singh Mob Attacking the Residence of Sheikh Hasina Bangladesh is witnessing what may, in future times, be termed as the monsoon revolution. The army has taken control of the country, yet again, for the 30th time since independence. Sheikh Hasina, the tallest leader of the nascent nation, who has served as prime minister for nearly two decades, has been left … [Read more...] about Bangladesh Imbroglio: Indian response should be strong and righteous
testਬੇਹਾਲ ਬੰਗਲਾਦੇਸ਼
ਸੰਪਾਦਕੀ ਲੇਖ ਇਸ ਅੰਦੋਲਨ ਨੂੰ ਜਲਦ ਹੀ ਸ਼ੇਖ ਹਸੀਨਾ ਦੇ ਸਾਰੇ ਵਿਰੋਧੀਆਂ ਤੇ ਨਾਲ ਹੀ ਅਜਿਹੇ ਕੱਟੜਪੰਥੀ ਸੰਗਠਨਾਂ ਨੇ ਵੀ ਸਮਰਥਨ ਦੇ ਦਿੱਤਾ ਜੋ ਪਾਕਿਸਤਾਨ ਦੀ ਕਠਪੁਤਲੀ ਮੰਨੇ ਜਾਂਦੇ ਹਨ। ਇਸ ਕਾਰਨ ਰਾਖਵਾਂਕਰਨ ਵਿਰੋਧੀ ਅੰਦੋਲਨ ਸੱਤਾ ਪਰਿਵਰਤਨ ਦੀ ਹਿੰਸਕ ਮੁਹਿੰਮ ’ਚ ਬਦਲ ਗਿਆ। ਲਗਪਗ ਸੱਤ ਮਹੀਨੇ ਪਹਿਲਾਂ ਫਿਰ ਤੋਂ ਸੱਤਾ ’ਚ ਆਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਜਿਸ ਤਰ੍ਹਾਂ ਹਫੜਾ-ਦਫੜੀ ਵਿਚ ਮੁਲਕ ਛੱਡ ਕੇ ਭਾਰਤ ਆਉਣ ਲਈ ਮਜਬੂਰ … [Read more...] about ਬੇਹਾਲ ਬੰਗਲਾਦੇਸ਼
testਵਿਦੇਸ਼ਾਂ ’ਚ ਭਾਰਤੀਆਂ ਦਾ ਵਧਦਾ ਦਬਦਬਾ
ਵਿਵੇਕ ਕਾਟਜੂ ਕਈ ਵਾਰ ਵਿਦੇਸ਼ੀ ਨੇਤਾ ਪੀਆਈਓ ਵਿਚਾਲੇ ਕਿਸੇ ਭਾਰਤੀ ਨੇਤਾ ਦੀ ਲੋਕਪ੍ਰਿਅਤਾ ਦਾ ਲਾਭ ਵੀ ਚੁੱਕਣਾ ਚਾਹੁੰਦੇ ਹਨ। ਇਸੇ ਲਈ ਉਹ ਚੋਣਾਂ ਦੇ ਦੌਰ ਦੌਰਾਨ ਅਜਿਹੇ ਨੇਤਾਵਾਂ ਨੂੰ ਬੁਲਾ ਕੇ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਤਰੱਦਦ ਕਰਦੇ ਰਹਿੰਦੇ ਹਨ। ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਸਮੇਂ ਅਮਰੀਕੀ ਰਾਸ਼ਟਰਪਤੀ ਚੋਣਾਂ ’ਤੇ ਲੱਗੀਆਂ ਹੋਈਆਂ ਹਨ। ਇਸ ਵਾਰ ਦੀਆਂ ਚੋਣਾਂ ਦੇ ਨਾਲ ਭਾਰਤੀ ਕੜੀਆਂ ਦਾ ਦੁਰਲਭ ਸੰਯੋਗ ਜੁੜਿਆ ਹੈ। ਵਰਤਮਾਨ … [Read more...] about ਵਿਦੇਸ਼ਾਂ ’ਚ ਭਾਰਤੀਆਂ ਦਾ ਵਧਦਾ ਦਬਦਬਾ
testਚੀਨ ਤੇ ਅਮਰੀਕਾ ਤੋਂ ਚੌਕਸ ਰਹੇ ਭਾਰਤ
ਦਿਵਿਆ ਕੁਮਾਰ ਸੋਤੀ ਜੇ ਤਾਇਵਾਨ ਸਬੰਧੀ ਚੀਨੀ ਤੇ ਅਮਰੀਕੀ ਨੇਵੀ ’ਚ ਸਿੱਧੀ ਝੜਪ ਹੁੰਦੀ ਹੈ ਤਾਂ ਪੂਰਾ ਸ਼ੱਕ ਹੈ ਕਿ ਅਮਰੀਕੀ ਨੇਵੀ ਨੂੰ ਬਹੁਤ ਨੁਕਸਾਨ ਉਠਾਉਣਾ ਪੈ ਸਕਦਾ ਹੈ। ਜਦ ਗਲਵਨ ’ਚ ਭਾਰਤ ਨੇ ਚੀਨ ਨੂੰ ਕਰਾਰਾ ਜਵਾਬ ਦਿੱਤਾ ਤਾਂ ਪੱਛਮੀ ਮੀਡੀਆ ਨੇ ਉਸ ਦੀ ਚੰਗੀ ਪ੍ਰਸ਼ੰਸਾ ਕੀਤੀ ਸੀ। ਇਹ ਦਿਖਾਈ ਦੇ ਰਿਹਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਦੀ ਰੂਸ ਯਾਤਰਾ ਪੱਛਮੀ ਦੇਸ਼ਾਂ ਨੂੰ ਰਾਸ ਨਹੀਂ ਆਈ, ਪਰ ਭਾਰਤ ਲਈ ਪੱਛਮੀ ਤੇ ਖਾਸ ਕਰ ਕੇ ਅਮਰੀਕਾ ਤੇ ਉਸ ਦੇ ਸਹਿਯੋਗੀ … [Read more...] about ਚੀਨ ਤੇ ਅਮਰੀਕਾ ਤੋਂ ਚੌਕਸ ਰਹੇ ਭਾਰਤ
test