ਇਹ ਚੰਗਾ ਹੋਇਆ ਕਿ ਪਤੰਜਲੀ ਆਯੁਰਵੇਦ ਦੇ ਭਰਮਾਊ ਇਸ਼ਤਿਹਾਰਾਂ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਜਿੱਥੇ ਬਾਬਾ ਰਾਮਦੇਵ ਅਤੇ ਉਨ੍ਹਾਂ ਦੇ ਸਹਿਯੋਗੀ ਬਾਲਕ੍ਰਿਸ਼ਨ ਦੇ ਵਕੀਲ ਤੋਂ ਕੁਝ ਹੋਰ ਸਵਾਲ ਪੁੱਛੇ, ਓਥੇ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਯਾਨੀ ਆਈਐੱਮਏ ਨੂੰ ਵੀ ਕਈ ਅਜਿਹੇ ਪ੍ਰਸ਼ਨ ਕੀਤੇ ਜਿਨ੍ਹਾਂ ਦਾ ਤਸੱਲੀਬਖ਼ਸ਼ ਜਵਾਬ ਉਹ ਸ਼ਾਇਦ ਹੀ ਦੇ ਸਕੇ। ਪਤਾ ਨਹੀਂ ਆਈਐੱਮਏ ਇਸ ਸਵਾਲ ਦਾ ਕੀ ਜਵਾਬ ਦੇਵੇਗੀ ਕਿ ਆਖ਼ਰ ਐਲੋਪੈਥ ਡਾਕਟਰ ਗ਼ੈਰ-ਜ਼ਰੂਰੀ ਅਤੇ ਮਹਿੰਗੀਆਂ ਦਵਾਈਆਂ … [Read more...] about Patanjali Case : ਭਰਮਾਊ ਇਸ਼ਤਿਹਾਰਾਂ ਤੋਂ ਨਾਖ਼ੁਸ਼ ਸੁਪਰੀਮ ਕੋਰਟ
testhealth
ਦੋਇਮ ਦਰਜੇ ਦੇ ਉਤਪਾਦ
ਇਸ ’ਤੇ ਹੈਰਾਨੀ ਨਹੀਂ ਕਿ ਬਹੁਕੌਮੀ ਕੰਪਨੀ ਨੈਸਲੇ ਦੇ ਉਤਪਾਦ ਸੈਰੇਲੈਕ ਬਾਰੇ ਇਹ ਸਾਹਮਣੇ ਆਇਆ ਹੈ ਕਿ ਵਿਕਸਤ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਉਸ ਵਿਚ ਖੰਡ ਦੀ ਮਿਕਦਾਰ ਕਿਤੇ ਜ਼ਿਆਦਾ ਹੈ। ਇਹ ਦੋਸ਼ ਕਿਉਂਕਿ ਇਕ ਸਵਿਸ ਜਾਂਚ ਏਜੰਸੀ ਨੇ ਲਗਾਇਆ ਹੈ, ਇਸ ਲਈ ਉਸ ਦੀ ਗੰਭੀਰਤਾ ਵਧ ਜਾਂਦੀ ਹੈ। ਇਸ ’ਤੇ ਹੈਰਾਨੀ ਨਹੀਂ ਕਿ ਬਹੁਕੌਮੀ ਕੰਪਨੀ ਨੈਸਲੇ ਦੇ ਉਤਪਾਦ ਸੈਰੇਲੈਕ ਬਾਰੇ ਇਹ ਸਾਹਮਣੇ ਆਇਆ ਹੈ ਕਿ ਵਿਕਸਤ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਉਸ ਵਿਚ ਖੰਡ ਦੀ ਮਿਕਦਾਰ ਕਿਤੇ … [Read more...] about ਦੋਇਮ ਦਰਜੇ ਦੇ ਉਤਪਾਦ
test