महाभारत के समालोचनात्मक संस्करण प्रकाशित करने का भागीरथी प्रयास भंडारकर ओरिएंटल रिसर्च इंस्टीट्यूट के विद्वानों द्वारा किया गया। श्रीमद्भवद्गीता का अंग्रेजी अनुवाद हो चुका था। महाभारत के महत्व को देखते हुये यूरोप के विद्वानों ने महाभारत का एक अंतरराष्ट्रीय संस्करण तैयार करने का प्रयास किया। प्रथम विश्व-युद्ध के कारण इस योजना में बाधा पड़ी और उसे त्याग दिया गया। तब भण्डारकर शोध … [Read more...] about महाभारत का समालोचनात्मक संस्करण
testLiterature
ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਯਾਦ ਕਰਦਿਆਂ…
ਆਪਣੀ ਜ਼ਿੰਦਗੀ ਵਿਚ ਉਨ੍ਹਾਂ ਨੇ ਸਾਹਿਤਕ ਸਰਗਰਮੀਆਂ ਵੀ ਤੇਜ਼ ਹੀ ਰੱਖੀਆਂ। ਉਨ੍ਹਾਂ ਦੇ ਪਾਠਕਾਂ ਦਾ ਘੇਰਾ ਵਿਸ਼ਾਲ ਸੀ। ਉਨ੍ਹਾਂ ਦੀਆਂ ਕਿਤਾਬਾਂ ਦੇ ਕਈ-ਕਈ ਐਡੀਸ਼ਨ ਛਪੇ। ਪ੍ਰੀਤਲੜੀ ਦੇ ਨਾਵਲ ‘ਅਣ-ਵਿਆਹੀ ਮਾਂ’ ਦੇ ਦੋ ਦਰਜਨਾਂ ਦੇ ਲਗਪਗ ਐਡੀਸ਼ਨ ਛਪੇ। ‘ਪਿਆਰ ਕਬਜ਼ਾ ਨਹੀਂ ਪਛਾਣ ਹੈ’ ਦੀ ਫਿਲਾਸਫੀ ਦਾ ਹੋਕਾ ਦੇਣ ਵਾਲੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਜਨਮ 26 ਅਪ੍ਰੈਲ 1895 ਨੂੰ ਮਾਤਾ ਮਾਲਣੀ (ਬੇਬੇ ਜੀ) ਦੀ ਕੁੱਖੋਂ, ਪਿਤਾ ਪਸ਼ੌਰਾ ਸਿੰਘ ਦੇ ਘਰ ਸਿਆਲਕੋਟ (ਪਾਕਿਸਤਾਨ) … [Read more...] about ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਯਾਦ ਕਰਦਿਆਂ…
test