Col Alok Mathur, SM (veteran) On 28 November, 2023 at about 8 PM, Vijay Hori, became the first of the 41 workers trapped in the under construction tunnel in Uttrakhand to come out after 17 days of confinement. He was followed by the remaining 40, all fatigued but otherwise hale and hearty. The final rescue was done by personnel of the National Disaster Response Force … [Read more...] about Operation Zindagi : The rescue mission in Uttrakhand is a saga of courage and resilience
testStories & Articles
ਕੀ ਪੰਜਾਬ ਦੇ ਕਿਸਾਨ ਅਪਰਾਧੀ ਹਨ?
ਇਕਬਾਲ ਸਿੰਘ ਲਾਲਪੁਰਾ ਮਾਣਯੋਗ ਸੁਪਰੀਮ ਕੋਰਟ ਨੇ ਪੰਜਾਬ ਦੇ ਕਿਸਾਨਾ ਵੱਲੋਂ ਪਰਾਲੀ ਨੂੰ ਅੱਗ ਲਾ ਕੇ ਵਾਤਾਵਰਣ ਦੂਸ਼ਿਤ ਕਰਨ ਦੇ ਵਿਰੁੱਧ ਸਖ਼ਤ ਟਿੱਪਣੀਆਂ ਕੀਤੀਆਂ ਹਨ। ਇੱਥੋਂ ਤੱਕ ਕਿ ਜੇਕਰ ਪਰਾਲੀ ਨੂੰ ਸਾੜਨਾ ਬੰਦ ਨਹੀਂ ਕੀਤਾ ਜਾਂਦਾ ਤਾਂ, ਹਾੜੀ ਤੇ ਸਾਉਣੀ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦ ਵੀ ਬੰਦ ਕੀਤੀ ਜਾਵੇਗੀ, ਨੈਸ਼ਨਲ ਗ੍ਰੀਨ ਟ੍ਰਿਬਿਉਨਲ ਤੇ ਮਾਣਯੋਗ ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਕਾਰਨ ਪੰਜਾਬ ਪੁਲਿਸ ਦੇ ਕਰਮਚਾਰੀ ਅਤੇ ਅਧਿਕਾਰੀ, … [Read more...] about ਕੀ ਪੰਜਾਬ ਦੇ ਕਿਸਾਨ ਅਪਰਾਧੀ ਹਨ?
testਸ਼ਰਧਾਂਜਲੀ: ਚਿਰੰਜੀਵ ਸਿੰਘ ਨੇ ਹਿੰਦੂ ਸਿੱਖ ਏਕਤਾ ਦੀ ਮਜਬੂਤੀ ਲਈ ਆਪਣੀ ਜਿੰਦਗੀ ਸਮਰਪਿਤ ਕੀਤੀ
ਚਿਰੰਜੀਵ ਸਿੰਘ ਰਾਸ਼ਟਰੀ ਸਿੱਖ ਸੰਗਤ ਦੇ ਸੰਸਥਾਪਕ ਸਨ । ਰਾਸ਼ਟਰੀ ਸਿੱਖ ਸੰਗਤ ਦੀ ਸਥਾਪਨਾ ਤੋਂ ਬਾਅਦ ਉਨ੍ਹਾਂ ਨੇ ਹਿੰਦੂ ਸਿੱਖ ਭਾਈਚਾਰੇ ਦੀ ਏਕਤਾ ਦੀ ਮਜਬੂਤੀ ਲਈ ਆਪਣੀ ਸਾਰੀ ਉਮਰ ਲਗਾ ਦਿੱਤੀ। ਚਿਰੰਜੀਵ ਸਿੰਘ ਦਾ ਜਨਮ 1 ਅਕਤੂਬਰ 1930 ਨੂੰ ਪਟਿਆਲਾ ਦੇ ਕਿਸਾਨ ਸ੍ਰੀ ਹਰਕਰਨ ਦਾਸ (ਤਰਲੋਚਨ ਸਿੰਘ) ਅਤੇ ਸ੍ਰੀਮਤੀ ਦਵਾਰਕੀ ਦੇਵੀ (ਜੋਗਿੰਦਰ ਕੌਰ) ਦੇ ਘਰ ਹੋਇਆ । ਮਾਂ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ। ਉਨ੍ਹਾਂ ਦੇ ਦੋ ਭਰਾ ਸਨ ਲੇਕਿਨ ਜਿੰਦਾ ਨਹੀਂ ਰਹੇ। ਗੁਰਦੁਆਰਿਆਂ … [Read more...] about ਸ਼ਰਧਾਂਜਲੀ: ਚਿਰੰਜੀਵ ਸਿੰਘ ਨੇ ਹਿੰਦੂ ਸਿੱਖ ਏਕਤਾ ਦੀ ਮਜਬੂਤੀ ਲਈ ਆਪਣੀ ਜਿੰਦਗੀ ਸਮਰਪਿਤ ਕੀਤੀ
testਮਹਾਬਲੀ ਰਣਜੀਤ ਸਿੰਘ ਦੇ ਜਨਮ ਦਿਵਸ ਦੀਆਂ ਵਧਾਈਆਂ ਵਧਾਈਆਂ
ਇਕਬਾਲ ਸਿੰਘ ਲਾਲਪੁਰਾ ਅੱਜ ਤੋਂ 243 ਸਾਲ ਪਹਿਲਾਂ 13 ਨਵੰਬਰ 1780 ਨੂੰ ਸਰਦਾਰ ਮਹਾਂ ਸਿੰਘ ਸ਼ੂਕਰਚਕੀਆ ਦੇ ਘਰ ਇੱਕ ਬਾਲਕ ਨੇ ਜਨਮ ਲਿਆ ਉਸਦਾ ਨਾਂ ਬੁੱਧ ਸਿੰਘ ਰੱਖਿਆ ਗਿਆ । ਬੁੱਧ ਸਿੰਘ ਤੇਜ਼ ਦਿਮਾਗ ਹੀ ਨਹੀਂ ਬਹਾਦੁਰ ਵੀ ਸੀ , ਇਹ ਬਾਲਕ ਇਤਿਹਾਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਮਿਸਲਾਂ ਵਿਚ ਆਪਸੀ ਲੜਾਈ ਮਹਾਰਾਜਾ ਦੇ ਜਨਮ ਤੋਂ ਪਹਿਲਾਂ ਹੀ ਪੈਦਾ ਹੋ ਚੁੱਕੀ ਸੀ । ਛੋਟੀ ਉਮਰ ਵਿੱਚ ਹੀ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਗਏ … [Read more...] about ਮਹਾਬਲੀ ਰਣਜੀਤ ਸਿੰਘ ਦੇ ਜਨਮ ਦਿਵਸ ਦੀਆਂ ਵਧਾਈਆਂ ਵਧਾਈਆਂ
testPunjab: SYL debate exposes fault-lines in AAP led state government
Jaibans Singh Empty chairs: fault lines in AAP led state government The river waters dispute in North India has recently been rekindled and has taken an critical turn due to passing of an order by the Supreme Court on 5 October, reprimanding the Punjab government for its failure to construct its side of the Sutlej-Yamuna Link (SYL) canal, in accordance with the … [Read more...] about Punjab: SYL debate exposes fault-lines in AAP led state government
testHamas attack from Gaza : Israel retaliates in strength
Col Alok Mathur, SM (Veteran) The H hour for Operation Al Aqsa flood was 0600 hours 7 October 2023 (D day) as 3000 Rockets were launched by Qassam brigades of HAMAS, towards various bordering towns of western Israel from various hideouts on Gaza strip breaching the protection of Iron Dome Air defence umbrella. Israel was in a holiday mood as 6 October was Yom Kippur … [Read more...] about Hamas attack from Gaza : Israel retaliates in strength
testਬੇਨਤੀ – ਆਉ ਪੰਥ ਤੇ ਪੰਜਾਬ ਬਚਾਈਏ
ਇਕਬਾਲ ਸਿੰਘ ਲਾਲਪੁਰਾ ਸਿੱਖ ਧਰਮ ਦੇ ਮਨੰਣ ਵਾਲਿਆਂ ਤੇ ਜੋਧਿਆਂ ਦੀ ਜੀਵਨ ਸ਼ੈਲੀ ਵਾਰੇ 18ਵੀ ਸਦੀ ਦੇ ਜਾਲਮ ਹਮਲਾਵਰ ,ਅਹਿਮਦ ਸ਼ਾਹ ਅਬਦਾਲੀ ਦੇ ਸਾਥੀ ਲੇਖਕ ਕਾਜ਼ੀ ਨੂਰ ਦੀਨ ਨੇ ਰਣਭੂਮੀ ਦੇ ਸ਼ੇਰ, ਖਾਲੀ ਹੱਥ ਤੇ ਭੱਜੇ ਜਾ ਰਹੇ ਦੁਸ਼ਮਣ ਤੇ ਵੀ ਵਾਰ ਨਾ ਕਰਨ ਵਾਲੇ ,ਅਸੂਲ ਪ੍ਰਸਤ ਤੇ ਕਿਸੇ ਦੀ ਧੀ ਭੈਣ ਵੱਲ ਬੁਰੀ ਅੱਖ ਨਾਲ ਨਾ ਵੇਖ, ਔਰਤ ਨੂੰ ਸਤਿਕਾਰ ਦੇਣ ਵਾਲੇ , ਨਾ ਚੋਰੀ ਕਰਨ ਵਾਲੇ, ਤਾਂ ਨਾ ਚੋਰ ਦਾ ਸਾਥ ਦੇਣ ਵਾਲੇ ,ਯੋਧਿਆਂ ਵਝੋਂ ਦਰਜ ਕੀਤੀ ਹੈ । ਇਸੇ … [Read more...] about ਬੇਨਤੀ – ਆਉ ਪੰਥ ਤੇ ਪੰਜਾਬ ਬਚਾਈਏ
testIndia-Canada Tension : ਕੈਨੇਡਾ ਨੂੰ ਸ਼ੀਸ਼ਾ ਦਿਖਾਉਣਾ ਜ਼ਰੂਰੀ
ਹਰਦੀਪ ਸਿੰਘ ਨਿੱਝਰ ਦੀ ਹੱਤਿਆ ਲਈ ਕਥਿਤ ਭਾਰਤੀ ਏਜੰਟ ਨੂੰ ਜ਼ਿੰਮੇਵਾਰ ਦੱਸਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨ ਜਿਸ ਤਰ੍ਹਾਂ ਇਹ ਕਿਹਾ ਕਿ ਭਾਰਤ ਤੇਜ਼ੀ ਨਾਲ ਵਧਦੀ ਆਰਥਿਕ ਸ਼ਕਤੀ ਹੈ ਅਤੇ ਉਹ ਉਸ ਨਾਲ ਕਰੀਬੀ ਸੰਬੰਧ ਬਣਾਈ ਰੱਖਣ ਨੂੰ ਲੈ ਕੇ ਗੰਭੀਰ ਹਨ, ਉਸ ਤੋਂ ਇਹੀ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੀ ਗ਼ਲਤੀ ਸਮਝ ਆ ਗਈ ਹੈ। ਹਾਲਾਂਕਿ ਉਨ੍ਹਾਂ ਨੇ ਨਿੱਝਰ ਹੱਤਿਆਕਾਂਡ ਵਿਚ ਸੱਚ ਦਾ ਪਤਾ ਲਗਾਉਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਵੀ ਕੀਤੀ ਪਰ ਉਸ … [Read more...] about India-Canada Tension : ਕੈਨੇਡਾ ਨੂੰ ਸ਼ੀਸ਼ਾ ਦਿਖਾਉਣਾ ਜ਼ਰੂਰੀ
testपंजाबी सिख गुस्से में हैं पर खालिस्तान से उनका लेना-देना नहीं
पंजाबी सिख गुस्से में हैं पर खालिस्तान से उनका लेना-देना नहीं, भारतीय होने पर उन्हें गर्व है जब पंजाबी नाखुश होते हैं तो वे अपनी सरकार को वोट से हटा देते हैं. वे सत्ता परिवर्तन के लिए मदद मांगने किसी ट्रूडो या गुरपतवंत सिंह पन्नून के पास नहीं जाते. खालिस्तानी आंदोलन या सपने या विचार जैसी कोई चीज वास्तव में है ही नहीं. भारत में तो निश्चित तौर पर नहीं ही है. अब कनाडा के … [Read more...] about पंजाबी सिख गुस्से में हैं पर खालिस्तान से उनका लेना-देना नहीं
testਸ਼ਹੀਦ—ਏ—ਆਜ਼ਮ ਭਗਤ ਸਿੰਘ ਦਾ ਅਸਲੀ ਰੂਪ
ਇਕਬਾਲ ਸਿੰਘ ਲਾਲਪੁਰਾ ਭਾਰਤ ਭਾਵੇਂ ਇੱਕ ਹਜਾਰ ਸਾਲ ਤੋਂ ਵੀ ਜਿਆਦਾ ਸਮੇਂ ਤੱਕ ਵਿਦੇਸ਼ੀਆਂ ਦਾ ਗੁਲਾਮ ਰਿਹਾ ਹੈ। 1857 ਈ. ਵਿੱਚ ਅਜਾਦੀ ਦੀ ਪਹਿਲੀ ਲੜਾਈ ਤੋਂ 1947 ਈ. ਤੱਕ ਦੇ ਸਮੇਂ ਦੌਰਾਨ, ਭਾਰਤ ਮਾਂ ਦੀ ਅਜ਼ਾਦੀ ਲਈ ਅਣਗਿਣਤ ਭਾਰਤੀਆਂ ਨੇ ਸਿੱਧੇ ਰੂਪ ਵਿੱਚ ਹਿੱਸਾ ਲਿਆ, ਲੱਖਾਂ ਦੀ ਗਿਣਤੀ ਵਿੱਚ ਜੇਲਾਂ ਵਿਚ ਗਏ ਅਤੇ ਹਜਾਰਾਂ ਦੀ ਗਿਣਤੀ ਵਿਚ ਵਿਦੇਸ਼ੀ ਹਕੂਮਤ ਵੱਲੋਂ ਸ਼ਹੀਦ ਵੀ ਕੀਤੇ ਗਏ। ਅਜਾਦੀ ਲਈ ਵਿਦੇਸ਼ੀ ਹਕੂਮਤ ਵਿਰੁੱਧ ਅੰਦੋਲਨ ਵਿੱਚ ਕਿਸੇ ਦੀ ਸੇਵਾ, ਕੈਦ … [Read more...] about ਸ਼ਹੀਦ—ਏ—ਆਜ਼ਮ ਭਗਤ ਸਿੰਘ ਦਾ ਅਸਲੀ ਰੂਪ
test