ਇਕਬਾਲ ਸਿੰਘ ਲਾਲਪੁਰਾ ਮਨੁੱਖ ਤੋਂ ਦੇਵਤੇ ਬਣਾਉਣ ਦਾ ਇੱਕ ਨਿਵੇਕਲਾ ਉੱਦਮ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਰੰਭ ਕੀਤਾ। ਇਹ ਨਵਾਂਮਾਰਗ ਪ੍ਰੇਮ ਦਾ ਹੈ, ਪਰ ਇਸਦੇ ਪਾਂਧੀ ਬਨਣ ਲਈ ਸਿਰ ਤਲੀ ਤੇ ਰੱਖ, ਗੁਰੂ ਪਾਸ ਆਉਣ ਦੀ ਸ਼ਰਤ ਹੈ। ਅਕਾਲ ਪੁਰਖ ਜਿਸ ਨੂੰ ਅਨੇਕ ਨਾਂਵਾਂ ਨਾਲ ਯਾਦ ਕੀਤਾ ਜਾਂਦਾ ਹੈ ਤੇ ਵਿਅਕਤੀ ਵਿੱਚ ਗੁਰੂ ਰਾਹ ਦਸੇਰਾ ਹੈ। ਇਸ ਤਰਾਂ ਗੁਰੂ ਦੇ ਹੁਕਮ ਤੇ ਦੱਸੇ ਮਾਰਗ ਤੇ ਚੱਲਣ ਨਾਲ, ਸੰਤ ਸਿਪਾਹੀਸੁੱਤੇ ਸਿੱਧ ਹੀ ਬ੍ਰਹਮ ਗਿਆਨੀ ਬਣ ਮੁਕਤ ਹੋ ਜਾਂਦਾ ਹੈ। … [Read more...] about ਸਚੁ ਸਭਨਾ ਹੋਇ ਦਾਰੂ
testਭੰਬਲ ਭੂਸੇ ਪਏ ਅਣਖੀਲੇ ਸ਼ੇਰ
ਇਕਬਾਲ ਸਿੰਘ ਲਾਲਪੁਰਾ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਉਨਾ ਦੇ ਨਾਂ ਨਾਲ ਜਿਉਂਦੀ ਹੈ, ਭਾਵ ਗੁਰੂਆਂ ਦੇ ਉਪਦੇਸ਼ ਤੇ ਆਦੇਸ਼ ਪੰਜਾਬੀ ਜੀਵਨ ਦੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਗੁਰੂ ਸਾਹਿਬਾਨ ਨੇ “ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥", “ਜਉ ਤਉ ਪ੍ਰੇਮ ਖੇਲਣ ਕਾ ਚਾਊ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥", “ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥", “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥" ਅਤੇ “ਏਕੁ ਪਿਤਾ ਏਕਸ ਕੇ ਹਮ ਬਾਰਿਕ … [Read more...] about ਭੰਬਲ ਭੂਸੇ ਪਏ ਅਣਖੀਲੇ ਸ਼ੇਰ
testਪੰਜਾਬੀਓ ਕੁਝ ਸਿੱਖੋ ਆਪਣੇ ਬਜ਼ੁਰਗਾਂ ਤੋਂ
ਇਕਬਾਲ ਸਿੰਘ ਲਾਲਪੁਰਾ ਜੱਥੇਦਾਰ ਜੀਵਨ ਸਿੰਘ ਉਮਰਾਨੰਗਲ ਰਾਜਨੀਤੀ ਸਮਾਜ ਸੇਵਾ ਦਾ ਇੱਕ ਰਾਹ ਹੈ। ਜਿਸ ਰਾਹੀਂ ਲੋਕ ਆਪਣੇ ਚੁਣੇ ਨੁਮਾਇੰਦੀਆਂ ਕੋਲੋਂ ਜਾਂ ਮੁਖਤਿਆਰ ਆਮ ਕੋਲੋਂ, ਜਿਸ ਨੂੰ ਉਹ 5 ਸਾਲ ਲਈ ਨਹੀਂ ਬਦਲ ਸਕਦੇ, ਆਪਣੇ ਆਦਰ ਸਤਿਕਾਰ, ਜਾਤੀ ਤੇ ਜਮਾਤੀ ਵਿਕਾਸ ਦੀ ਆਸ ਰੱਖਦੇ ਹਨ। ਪੰਜਾਬ ਦਾ ਵਿਰਸਾ ਪ੍ਰੇਮ ਦਾ ਮਾਰਗ ਹੈ ਜਿੱਥੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਰਕ ਨਾਲ ਗੱਲ ਕਰਨ ਨੂੰ ਹਮੇਸ਼ਾ ਪਹਿਲ ਦੀ ਸਿੱਖਿਆ ਦਿੰਦੇ ਰਹੇ ਹਨ ਅਤੇ … [Read more...] about ਪੰਜਾਬੀਓ ਕੁਝ ਸਿੱਖੋ ਆਪਣੇ ਬਜ਼ੁਰਗਾਂ ਤੋਂ
testਗੁਰਦੁਆਰਾ ਪ੍ਰਬੰਧ , ਧਰਮ ਪ੍ਰਚਾਰ ਜਾ ਵਿਉਪਾਰ
ਇਕਬਾਲ ਸਿੰਘ ਲਾਲਪੁਰਾ ਸਿੱਖ ਗੁਰੂ ਸਾਹਿਬਾਨ ਨੇ ਧਰਮ ਦੀ ਪਰਿਭਾਸ਼ਾ ਅੰਕਿਤ ਕੀਤੀ ਹੈ । ਸਰਬ ਧਰਮ ਮਹਿ ਸ੍ਰੇਸ਼ਠ ਧਰਮ ਹਰਿ ਕੋ ਨਾਮ ਜੁਪਿ ਨਿਰਮਲ ਕਰਮੁ !! ਧਰਮ ਇੱਕ ਜੁਮੇਵਾਰੀ ਹੈ । ਪ੍ਰਭੂ , ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਲਈ ਗ੍ਰਿਹਸਤ ਜੀਵਨ ਛੱਡਣ ਦੀ ਲੋੜ ਨਹੀਂ ।ਸਿੱਖ ਧਰਮ ਕਰਮ ਕਾਂਡ ਤੋਂ ਰਹਿਤ ਹੈ । ਏਕ ਗੁਸਾਈ ਅਲਹੁ ਮੇਰਾ ।। ਹਿੰਦੂ ਤੁਰਕ ਦੁਹਾਂ ਨੇਬੇਰਾ ।। ਕਰਦੇ ਹੋਏ ਅੰਕਿਤ ਕਰਦੇ ਹਨ ਕੇ ਅਸੀ ਹੱਜ ਕਰਨ ਲਈ ਕਾਬੇ ਨਹੀਂ ਜਾਂਦੇ … [Read more...] about ਗੁਰਦੁਆਰਾ ਪ੍ਰਬੰਧ , ਧਰਮ ਪ੍ਰਚਾਰ ਜਾ ਵਿਉਪਾਰ
testਸਿੱਖ ਕੌਮ ਦੀ ਮੰਦੀ ਹਾਲਤ ਲਈ ਜ਼ਿੰਮੇਵਾਰ ਕੌਣ ?
ਇਕਬਾਲ ਸਿੰਘ ਲਾਲਪੁਰਾ ਇਹ ਸਵਾਲ ਵਾਰ ਵਾਰ ਉੱਠਦਾ ਹੈ । ਗੁਰੂ ਕਾਲ ਵਿੱਚ ਧਰਮ ਪ੍ਰਚਾਰ ਲਈ ਨਿਯੁਕਤ ਕੀਤੇ ਮਸੰਦ ਦਸਵੰਧ ਇਕੱਠਾ ਕਰਦੇ ਭ੍ਰਿਸ਼ਟ ਹੋ ਗਏ , ਕਈ ਗੁਰੂ ਵੀ ਬਣ ਬੈਠੇ ਤੇ ਵਿਰੋਧੀਆਂ ਦਾ ਹੱਥ ਠੋਕਾ ਬਣ ਸਿੱਖਾਂ ਖ਼ਿਲਾਫ਼ ਮੁਖ਼ਬਰ ਤੇ ਕਾਤਲ ਵੀ ਬਣੇ । ਬਾਬਾ ਬੰਦਾ ਸਿੰਘ ਬਹਾਦੁਰ ਵਿਰੁੱਧ ਵੀ ਕੁਝ ਹੁਕਮਨਾਮੇ ਤੇ ਚਰਚਾ ਪੜਤਾਲ ਮੰਗਦੇ ਹਨ , ਜਿਸ ਸਿੰਘ ਨੇ ਅਜੇਹੀ ਸ਼ਹਾਦਤ ਦਿੱਤੀ , ਕੀ ਕੋਈ ਸੋਚ ਸਕਦਾ ਹੈ ਉਹ ਗੁਰੂ ਹੁਕਮ ਤੋਂ ਬੇਮੁਖ ਹੋਇਆ ਹੋਵੇਗਾ … [Read more...] about ਸਿੱਖ ਕੌਮ ਦੀ ਮੰਦੀ ਹਾਲਤ ਲਈ ਜ਼ਿੰਮੇਵਾਰ ਕੌਣ ?
testਘੱਲੂਘਾਰਾ ਤੀਜਾ ਜਾ ਸਾਕਾ ਨੀਲਾ ਤਾਰਾ ਦੇ 39 ਸਾਲ ਪੂਰੇ !!
ਇਕਬਾਲ ਸਿੰਘ ਲਾਲਪੁਰਾ ਪੰਜਾਬ ਵਸਦੇ ਸਿੱਖ ਤੇ ਵਿਸ਼ਵ ਭਰ ਵਿਚ ਵਸਦਾ ਖਾਲਸਾ ਪੰਥ, ਜੂਨ 1984 ਤੋਂ ਵਾਦ, ਹਰ ਸਾਲ 1 - 7 ਜੂਨ ਤੱਕ ਦਾ ਸਮਾਂ ਤੀਜੇ ਘੱਲੂਘਾਰਾ, ਦੇ ਸਪਤਾਹ ਵਝੋ ਮਨਾਇਆ ਜਾਂਦਾ ਹੈ !! 19 ਜੁਲਾਈ 1982 ਨੂੰ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਵੱਲੋਂ ਭਾਈ ਅਮਰੀਕ ਸਿੰਘ ਤੇ ਭਾਈ ਠਾਰਾ ਸਿੰਘ ਨੂੰ ਪੁਲਿਸ ਵੱਲੋਂ ਗਿਰਫਤਾਰ ਕਰਨੇ ਦੇ ਵਿਰੋਧ ਵਿੱਚ , ਤੇ ਉਨਾ ਦੀ, ਬਿਨਾ ਸ਼ਰਤ ਰਿਹਾਈ ਲਈ ਡੀ ਸੀ ਅੰਮ੍ਰਿਤਸਰ ਦੀ ਕੋਠੀ ਸਾਮ੍ਹਣੇ ਧਰਨਾ ਲਾ ਕੇ ਮੋਰਚੇ … [Read more...] about ਘੱਲੂਘਾਰਾ ਤੀਜਾ ਜਾ ਸਾਕਾ ਨੀਲਾ ਤਾਰਾ ਦੇ 39 ਸਾਲ ਪੂਰੇ !!
testਅਪੀਲ
ਇਕਬਾਲ ਸਿੰਘ ਲਾਲਪੁਰਾ ਪੰਜਾਬੀ ਸੂਬੇ ਦੇ ਮੋਰਚੇ ਨਾਲ ਜੋ ਪੰਜਾਬ ਦੀ ਵੰਡ ਹੋਈ ਉਸ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਗਿਣਤੀ ਵਿੱਚ ਜ਼ਿਆਦਾ ਹੋਣ ਕਰਕੇ ਜਦੋਂ ਵੀ ਕਾਂਗਰਸ ਵਿਰੋਧੀ ਸਰਕਾਰ ਬਣੀ ਤਾਂ ਮੁੱਖ ਮੰਤਰੀ, ਸ੍ਰੋਮਣੀ ਅਕਾਲੀ ਦਲ ਦਾ ਹੀ ਬਣਿਆ। ਐਮਰਜੈਂਸੀ ਜਾਂ ਧਰਮਯੁੱਧ ਮੋਰਚੇ ਦੇ ਹੋਏ ਕੌਮੀ ਨੁਕਸਾਨ ਤੇ ਸਿੱਖਾਂ ਦੇ ਜ਼ੁਲਮਾਂ ਦੇ ਕਾਰਨ ਅਕਾਲੀ ਦਲ ਆਪਣੇ ਆਪ ਵਿੱਚ 75 ਸੀਟਾਂ ਜਿੱਤ ਕੇ 1985, 1997 ਵਿੱਚ ਸਮਰੱਥ ਹੋ ਗਿਆ। ਪਰ ਪੰਜਾਬੀ ਸੂਬੇ ਦੇ ਸੰਘਰਸ਼ ਨੇ … [Read more...] about ਅਪੀਲ
testਤੂੰ ਲੁਟਿਆ ਗਿਆ ਪੰਜਾਬ ਸਿਂਆਂ
ਇਕਬਾਲ ਸਿੰਘ ਲਾਲਪੁਰਾ ਛੇ ਮੌਸਮ ਵਾਲੀ ਦੁਨੀਆ ਦੀ ਸਭ ਤੋਂ ਜ਼ਰਖੇਜ਼ ਧਰਤੀ ਨੇ ਪਿਛਲੇ ਕਰੀਬ ਦੋ ਹਜ਼ਾਰ ਸਾਲ ਤੋਂ ਵਿਦੇਸ਼ੀ ਧਾੜਬੀਆਂ ਤੇ ਲੁਟੇਰਿਆਂ ਦਾ ਮੁਕਾਬਲਾ ਕੀਤਾ ਹੈ । ਬੇਦਾਂ ਦੀ ਰਚਨਾ ਤਕਸਲਾ ਵਿਸ਼ਵ-ਵਿਦਿਆਲਿਆ ਦੀ ਸਥਾਪਨਾ ਤੇ ਰਾਜਾ ਪੋਰਸ ਵੱਲੋਂ ਸਿਕੰਦਰ ਦਾ ਮੁਕਾਬਲਾ ਕਰਨ ਤੋਂ ਵਾਦ ਦੱਬੇ ਕੁਚਲੇ ਤੇ ਲਤਾੜੇ ਲੋਕਾਂ ਨੂੰ ਅਣਖ ਨਾਲ ਜਿਉਣ ਤੇ ਮਰਨ ਲਈ ਤਿਆਰ ਰਹਿਣ ,ਦਾ ਪ੍ਰੇਮ ਮਾਰਗ ਪੰਦਰਵੀੰ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ !! 239 ਸਾਲ … [Read more...] about ਤੂੰ ਲੁਟਿਆ ਗਿਆ ਪੰਜਾਬ ਸਿਂਆਂ
testਆਰਥਿਕ ਰੂਪ ਵਿੱਚ ਉੱਜੜ ਰਿਹਾ ਪੰਜਾਬ
ਇਕਬਾਲ ਸਿੰਘ ਲਾਲਪੁਰਾ ਪੰਜਾਬ ਭਾਰਤ ਦਾ ਸਰਹੱਦੀ ਸੂਬਾ ਹੈ , ਜਿਸ ਵਿੱਚ ਬਹੁਤੀ ਵੱਸੋਂ ਖੇਤੀਬਾੜੀ ਕਰਦੀ ਹੈ। ਪਰ 'ਉੱਤਮ ਖੇਤੀ, ਮੱਧਮ ਵਿਉਪਾਰ, ਨਿਖਿੱਧ ਚਾਕਰੀ ਭੀਖ ਦੁਆਰ' ਦੀ ਅਖਾਉਤ ਅਨੂਸਾਰ, ਦੂਜਾ ਕਾਰੋਬਾਰ ਕੁਦਰਤੀ ਤੌਰ 'ਤੇ ਦ੍ਹਰਾ ਖੈਬਰ ਰਾਹੀਂ ਅਰਬ ਤੇ ਹੋਰ ਦੇਸ਼ਾਂ ਨਾਲ ਵਪਾਰ ਵੀ ਸ਼ੁਰੂ ਤੋਂ ਹੀ ਹੁੰਦਾ ਰਿਹਾ ਹੈ । ਇਕ ਨਵੀਂ ਖੋਜ ਅਨੁਸਾਰ ਡਾਕਟਰ ਆਰਥਰ ਮੈਡੀਸਨ ਨੇ ਸਿੱਧ ਕੀਤਾ ਹੈ ਕਿ ਇਕ ਹਜ਼ਾਰ ਸਾਲ ਤੱਕ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਭਾਰਤ ਸੀ, ਫੇਰ … [Read more...] about ਆਰਥਿਕ ਰੂਪ ਵਿੱਚ ਉੱਜੜ ਰਿਹਾ ਪੰਜਾਬ
testਭ੍ਰਿਸ਼ਟਾਚਾਰ ਦੀ ਜੜ੍ਹ
ਇਕਬਾਲ ਸਿੰਘ ਲਾਲਪੁਰਾ ਵੱਡੀ ਜਾ ਭ੍ਰਿਸ਼ਟਾਚਾਰ ਇਕ ਉਹ ਸਿਉਂਕ ਹੈ ਜੋ ਇਨਸਾਫ ਨੂੰ ਖਾ ਜਾਂਦੀ ਹੈ । ਸਿਉਂਕ ਵਾਰੇ ਇਹ ਆਖਿਆ ਜਾਂਦਾ ਹੈ ਕਿ ਉਹ ਕੇਵਲ ਸੁਕੀ ਲੱਕੜ ਨੂੰ ਖਾਂਦੀ ਹੈ ਹਰੇ ਦਰਖ਼ਤ ਨੂੰ ਖਰਾਬ ਨਹੀਂ ਕਰਦੀ । ਕੀ ਪੰਜਾਬ ਵਿਚ ਇਨਸਾਫ ਦਾ ਰੁਖ ਸੁੱਕ ਗਿਆ ਹੈ ।ਰਿਸ਼ਵਤ ਦੋ ਕਾਰਨਾਂ ਕਰਕੇ ਦਿੱਤੀ ਜਾਂਦੀ ਹੈ ਪਹਿਲਾ ਗਲਤ ਕੰਮ ਕਰਾਉਣ ਲਈ ਦੂਜਾ ਸਹੀ ਕੰਮ ਨੂੰ ਅਸਾਨ ਬਣਾਉਣ ਲਈ । ਵੱਡੀ , ਭ੍ਰਿਸ਼ਟਾਚਾਰ ਜਾ ਰਿਸ਼ਵਤ ਮੁਡ ਕਦੀਮ ਤੋਂ ਭਾਰਤੀ ਸਮਾਜ ਵਿੱਚ ਰਹੀ … [Read more...] about ਭ੍ਰਿਸ਼ਟਾਚਾਰ ਦੀ ਜੜ੍ਹ
test