• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Contact Us

The Punjab Pulse

Centre for Socio-Cultural Studies

  • Areas of Study
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

ਸਾਫ਼-ਸਫ਼ਾਈ ਨੂੰ ਤਰਸ ਰਹੀ ਹੈ ਜਲੰਧਰ ’ਚੋਂ ਲੰਘਦੀ ਇਕਲੌਤੀ ਨਹਿਰ

June 9, 2025 By News Bureau

Share

09 ਜੂਨ, 2025 – ਕਰਤਾਰਪੁਰ : ਸੂਬਾ ਸਰਕਾਰ ਵੱਲੋਂ ਜ਼ਿਲ੍ਹਾ ਜਲੰਧਰ ਵਿੱਚ ਝੋਨਾ ਲਾਉਣ ਲਈ ਤਰੀਕ ਦਾ ਐਲਾਨ ਕਰਨ ਦੇ ਬਾਵਜੂਦ ਵਿਸ ਦੁਆਬ ਨਹਿਰ ਦੇ ਨਿੱਝਰਾਂ ਪੁਲ ’ਤੇ ਨਹਿਰੀ ਵਿਭਾਗ ਵੱਲੋਂ ਬਣਾਏ ਕੰਟਰੋਲਰ ਦੇ ਨੇੜੇ ਨਹਿਰ ਵਿੱਚ ਰੁੜ ਕੇ ਆਏ ਕੂੜੇ-ਕਰਕਟ ਨੇ ਵਿਭਾਗ ਵੱਲੋਂ ਸਾਫ਼-ਸਫ਼ਾਈ ਕਰਨ ਦੇ ਦਾਅਵਿਆਂ ਉੱਪਰ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ।

ਜਲੰਧਰ ਸ਼ਹਿਰ ਵਿੱਚੋਂ ਲੰਘਦੀ ਇਸ ਨਹਿਰ ਦੇ ਡੀਏਵੀ ਕਾਲਜ ਵਾਲੇ ਪੁਲ ਨੇੜੇ ਪੁਲ ਕੋਲ ਲੋਕਾਂ ਵੱਲੋਂ ਆਪਣੀ ਆਸਥਾ ਅਨੁਸਾਰ ਸੁੱਕੇ ਨਾਰੀਅਲ ਮੌਲੀ ਅਤੇ ਚੁੰਨੀਆਂ ਸੁੱਟੀਆਂ ਹੋਈਆਂ ਹਨ। ਜਦੋਂ ਕਿ ਨਹਿਰ ਦੇ ਕੰਡੇ ਵਿਭਾਗ ਵੱਲੋਂ ਨਹਿਰ ਵਿੱਚ ਗੰਦਗੀ ਨਾ ਸੁੱਟਣ ਦਾ ਚਿਤਾਵਨੀ ਬੋਰਡ ਲਗਾਇਆ ਹੋਇਆ ਹੈ। ਸ਼ਹਿਰ ਵਿੱਚੋਂ ਨਹਿਰੀ ਪਾਣੀ ਦੇ ਵਹਾ ਨਾਲ ਰੁੜ ਕੇ ਆ ਰਹੀ ਗੰਦਗੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਰਹੀ ਹੈ।

ਕਿਸਾਨ ਭਗਵੰਤ ਸਿੰਘ ਫਤਿਹ ਜਲਾਲ, ਜਗਰੂਪ ਸਿੰਘ ਚੋਹਲਾ, ਗੁਰਦੇਵ ਸਿੰਘ ਨਿੱਝਰ ਅਤੇ ਵਾਤਾਵਰਨ ਪ੍ਰੇਮੀ ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਨਹਿਰੀ ਪਾਣੀ ਵਿੱਚ ਜ਼ਮੀਨ ਦੋਜ਼ ਪਾਣੀ ਦੇ ਮੁਕਾਬਲੇ ਖੇਤੀ ਲਈ ਲਾਹੇਵੰਦ ਤੱਤ ਵਧੇਰੇ ਮਾਤਰਾ ਵਿੱਚ ਹੁੰਦੇ ਹਨ।

ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਨਹਿਰ ਵਿੱਚ ਪਈ ਗੰਦਗੀ ਨੂੰ ਸਾਫ ਕਰਵਾ ਕੇ ਝੋਨੇ ਦੀ ਫਸਲ ਲਈ ਪਾਣੀ ਟੇਲਾਂ ਤੱਕ ਪਹੁੰਚਾਉਣ ਲਈ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਜਲਦੀ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜ਼ਮੀਨ ਦੋਜ਼ ਪਾਣੀ ਦੀ ਵਰਤੋਂ ਘੱਟ ਕਰਕੇ ਨਹਿਰੀ ਪਾਣੀ ਦੀ ਖੇਤੀ ਲਈ ਵਰਤੋ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।

ਪੰਜਾਬੀ ਟ੍ਰਿਬਯੂਨ


Share
test

Filed Under: News

Primary Sidebar

More to See

Sri Guru Granth Sahib

August 27, 2022 By Jaibans Singh

Hardeep Singh Puri is said on 11 years of Union Govt

June 9, 2025 By News Bureau

ਖਣਨ ਮਾਫੀਆ ਮੂਹਰੇ ਸ਼ਾਹ ਨਹਿਰ ਪ੍ਰਸ਼ਾਸਨ ਬੇਵੱਸ

June 9, 2025 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • Power house in ruins: Punjab’s neglect pushes Shanan project to the brink
  • Hardeep Singh Puri is said on 11 years of Union Govt
  • ਖਣਨ ਮਾਫੀਆ ਮੂਹਰੇ ਸ਼ਾਹ ਨਹਿਰ ਪ੍ਰਸ਼ਾਸਨ ਬੇਵੱਸ
  • ਵਧ ਰਹੀ ਗਰਮੀ ਕਾਰਨ ਬਿਜਲੀ ਦੀ ਮੰਗ 13510 ਮੈਗਾਵਾਟ ਤੱਕ ਪੁੱਜੀ
  • ਸਾਫ਼-ਸਫ਼ਾਈ ਨੂੰ ਤਰਸ ਰਹੀ ਹੈ ਜਲੰਧਰ ’ਚੋਂ ਲੰਘਦੀ ਇਕਲੌਤੀ ਨਹਿਰ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2025 · The Punjab Pulse

Developed by Web Apps Interactive