ਪ੍ਰੋ. ਜਸਵੰਤ ਸਿੰਘ ਗੰਡਮ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਰਾਜਪਾਲਾਂ ਵੱਲੋਂ ਵਿਧਾਨ ਸਭਾਵਾਂ ਤੇ ਪ੍ਰੀਸ਼ਦਾਂ ਰਾਹੀਂ ਪਾਸ ਕੀਤੇ ਗਏ ਮਨਜ਼ੂਰੀ ਲਈ ਭੇਜੇ ਬਿੱਲਾਂ ਬਾਰੇ ਸਮਾਂ-ਸੀਮਾ ਨਿਰਧਾਰਨ ਕਰਨ ਦਾ ਇਤਿਹਾਸਕ ਫ਼ੈਸਲਾ ਸੁਣਾਇਆ ਹੈ। ਅੱਠ ਅਪ੍ਰੈਲ ਨੂੰ ਜਸਟਿਸ ਜੇਬੀ ਪਾਰਦੀਵਾਲਾ ਦੀ ਅਗਵਾਈ ਵਾਲੇ ਸੰਵਿਧਾਨਕ ਬੈਂਚ ਨੇ ਇਹ ਫ਼ੈਸਲਾ ਤਾਮਿਲਨਾਡੂ ਦੀ … [Read more...] about ਰਾਜਪਾਲਾਂ ਬਾਰੇ ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ
testਪੰਜਾਬ ਦੇ ਪਾਣੀਆਂ ਦਾ ਮਸਲਾ: ਇਕ ਨਜ਼ਰ
ਪਰਵਿੰਦਰ ਸਿੰਘ ਢੀਂਡਸਾ 1947 ਤੋਂ ਪਹਿਲਾਂ ਪੰਜਾਬ ਦੇ ਫਿਰੋਜ਼ਪੁਰ ਹੈੱਡਵਰਕਸ ਤੋਂ ਨਿੱਕਲਦੀ ਗੰਗ ਨਹਿਰ ਨੂੰ ਬੀਕਾਨੇਰ ਫੀਡਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ ਨਹਿਰ ਪੰਜਾਬ ਤੋਂ ਰਾਜਸਥਾਨ ਨੂੰ ਪਾਣੀ ਲੈ ਕੇ ਜਾਂਦੀ ਸੀ। ਪੰਜਾਬ ਸਦੀਆਂ ਤੋਂ ਪਾਣੀ ਦੇ ਰੂਪ ’ਚ ਪ੍ਰਾਪਤ ਕੁਦਰਤੀ ਸਾਧਨ ਦੇ ਬਹੁਤਾਤ ਵਾਲਾ ਸੂਬਾ ਹੈ, ਤਾਂ ਹੀ ਪੰਜਾਬ ਦਾ ਵਾਧੂ … [Read more...] about ਪੰਜਾਬ ਦੇ ਪਾਣੀਆਂ ਦਾ ਮਸਲਾ: ਇਕ ਨਜ਼ਰ
testਗੁਰਮੁਖੀ ਲਿਪੀ ਬਾਰੇ ਰਚੇ ਇਤਿਹਾਸ
ਡਾ. ਜੱਜ ਸਿੰਘ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੇ ਇਤਿਹਾਸ 1950ਵਿਆਂ ਤੋਂ ਬਾਅਦ ਹੀ ਜ਼ਿਆਦਾ ਗਿਣਤੀ ਵਿੱਚ ਰਚੇ ਗਏ। ਬੇਸ਼ੱਕ ਇਨ੍ਹਾਂ ਇਤਿਹਾਸਕਾਰਾਂ ਦੀ ਦ੍ਰਿਸ਼ਟੀ ਤਾਂ ਤਾਰਕਿਕ ਹੈ, ਪਰ ਫਿਰ ਵੀ ਇਹ ਊਣਤਾਈਆਂ ਤੋਂ ਵਿਰਵੇ ਨਹੀਂ ਹਨ। ਇਸ ਲਈ ਇਨ੍ਹਾਂ ਦੀ ਪ੍ਰਮਾਣਿਕਤਾ ’ਤੇ ਸਵਾਲੀਆ ਨਿਸ਼ਾਨ ਲੱਗਾ ਹੈ। ਸਮੁੱਚੀਆਂ ਆਧੁਨਿਕ ਲਿਪੀਆਂ ਨੂੰ … [Read more...] about ਗੁਰਮੁਖੀ ਲਿਪੀ ਬਾਰੇ ਰਚੇ ਇਤਿਹਾਸ
testਜ਼ਰੂਰੀ ਸੀ ਵਕਫ਼ ਕਾਨੂੰਨ ’ਚ ਤਬਦੀਲੀ
ਸੰਜੇ ਗੁਪਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਕਰਦੇ ਸਮੇਂ ਇਹ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਪਣੇ ਏਜੰਡੇ ਦੇ ਮੁਤਾਬਕ ਹੀ ਅੱਗੇ ਵਧਦੀ ਰਹੇਗੀ। ਇਸੇ ਲੜੀ ’ਚ ਉਨ੍ਹਾਂ ਨੇ ਵਕਫ਼ ਕਾਨੂੰਨ ’ਚ ਤਬਦੀਲੀ ਦਾ ਜੋ ਫ਼ੈਸਲਾ ਲਿਆ, ਉਸ ’ਤੇ ਪਿਛਲੇ ਦਿਨੀਂ ਸੰਸਦ ਦੀ ਮੋਹਰ ਲੱਗ ਗਈ। ਸੰਸਦ ਦੇ ਦੋਵਾਂ ਸਦਨਾਂ ਨੇ … [Read more...] about ਜ਼ਰੂਰੀ ਸੀ ਵਕਫ਼ ਕਾਨੂੰਨ ’ਚ ਤਬਦੀਲੀ
testਟੈਰਿਫ ਦੀ ਆਫ਼ਤ ਨੂੰ ਮੌਕਾ ਬਣਾਏ ਭਾਰਤ
ਡਾ. ਜੈਅੰਤੀਲਾਲ ਭੰਡਾਰੀ ਨਵੀਆਂ ਟੈਰਿਫ ਚੁਣੌਤੀਆਂ ਦੌਰਾਨ ਭਾਰਤ ਦਾ ਟੀਚਾ ਲਾਜ਼ਮੀ ਤੌਰ ’ਤੇ ਬਰਾਮਦ ਦਾ ਵਿਸਥਾਰ ‘ਰਵਾਇਤੀ ਬਾਜ਼ਾਰ’ ਤੋਂ ਬਾਹਰ ਵਧਾਉਣ ਦਾ ਹੋਣਾ ਚਾਹੀਦਾ ਹੈ। ਭਾਰਤ ਅਜਿਹੇ ਖੇਤਰਾਂ ਵਿਚ ਬਰਾਮਦ ਦੀਆਂ ਸੰਭਾਵਨਾਵਾਂ ਤਲਾਸ਼ੇ ਜਿੱਥੇ ਉਸ ਨੂੰ ਮੁਕਾਬਲੇਬਾਜ਼ੀ ਵਿਚ ਬੜ੍ਹਤ ਹਾਸਲ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ … [Read more...] about ਟੈਰਿਫ ਦੀ ਆਫ਼ਤ ਨੂੰ ਮੌਕਾ ਬਣਾਏ ਭਾਰਤ
test