Captain R S Litt Punjab, the land of great warriors and farmers, stands at a crucial juncture today. For decades, corruption and the drug menace have eroded the foundations of the state, affecting governance, economy, and the lives of ordinary citizens. The current Aam … [Read more...] about Punjab’s fight against Corruption and Drugs
ਜ਼ਹਿਰੀਲੀ ਸ਼ਰਾਬ ਦੇ ਮਾਫ਼ੀਆ ਨੇ ਵਿਛਾ ਦਿੱਤੇ ਸੱਥਰ
ਮੋਹਨ ਸ਼ਰਮਾ ਪਿਛਲੇ ਦਿਨੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਿਆ ਇਲਾਕੇ ਦੇ ਪੰਜ ਪਿੰਡਾਂ ਵਿਚ ਨਾਜਾਇਜ਼ ਸ਼ਰਾਬ ਦੀ ਮਾਰੂ ਹਨੇਰੀ ਨੇ 24 ਤੋਂ ਵੱਧ ਘਰਾਂ ਵਿਚ ਸੱਥਰ ਵਿਛਾ ਦਿੱਤੇ ਹਨ ਅਤੇ 10 ਤੋਂ ਵੱਧ ਵਿਅਕਤੀ ਜ਼ਿੰਦਗੀ ਤੇ ਮੌਤ ਨਾਲ ਲੜਦਿਆਂ ਹਸਪਤਾਲ ’ਚ ਇਲਾਜ ਕਰਵਾ ਰਹੇ ਹਨ। ਉਸ ਇਲਾਕੇ ਦੇ ਪਿੰਡ ਪਤਾਲਪੁਰ, ਕਰਨਾਲਾ, ਮਰਾੜੀ ਕਲਾਂ, … [Read more...] about ਜ਼ਹਿਰੀਲੀ ਸ਼ਰਾਬ ਦੇ ਮਾਫ਼ੀਆ ਨੇ ਵਿਛਾ ਦਿੱਤੇ ਸੱਥਰ
ਆਈਐੱਮਐੱਫ ਵੱਲੋਂ ਪਾਕਿ ਨੂੰ ਹੁਣ ਭਾਰੀ ਕਰਜ਼ਾ ਦੇਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ
ਰਾਹੁਲ ਸ਼ਰਮਾ। ਭਾਰਤ-ਪਾਕਿਸਤਾਨ ਵਿਚਾਲੇ ਹਾਲੀਆ ਫ਼ੌਜੀ ਟਕਰਾਅ ਦੌਰਾਨ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਦੇ ਕਾਰਜਕਾਰੀ ਬੋਰਡ ਨੇ ਪਾਕਿਸਤਾਨ ਨੂੰ 1.4 ਅਰਬ ਡਾਲਰ ਦਾ ਨਵਾਂ ਕਰਜ਼ਾ ਭਾਰਤ ਦੇ ਸਖ਼ਤ ਵਿਰੋਧ ਦੇ ਬਾਵਜੂਦ ਦੇ ਦਿੱਤਾ। ਇਸ ਦੇ ਨਾਲ ਹੀ ਉਸ ਨੇ ਐਕਸਟੈਂਡਡ ਫੰਡ ਫੈਸਿਲਟੀ (ਈਐੱਫਐੱਫ) ਤਹਿਤ ਮਿਲ ਰਹੇ ਲਗਪਗ 60 ਹਜ਼ਾਰ ਕਰੋੜ ਰੁਪਏ ਦੀ … [Read more...] about ਆਈਐੱਮਐੱਫ ਵੱਲੋਂ ਪਾਕਿ ਨੂੰ ਹੁਣ ਭਾਰੀ ਕਰਜ਼ਾ ਦੇਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ
ਪਾਕਿਸਤਾਨ ਨਾਲ ਫ਼ੌਜੀ ਟਕਰਾਅ ਦੌਰਾਨ ਭਾਰਤ ਨੇ ਚੀਨ ’ਤੇ ਵੀ ਕੀਤੀ ਚੋਟ
ਵਿਜੇ ਕ੍ਰਾਂਤੀ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ 22 ਅਪ੍ਰੈਲ ਨੂੰ ਅੱਤਵਾਦੀਆਂ ਦੁਆਰਾ 26 ਲੋਕਾਂ ਦੀ ਉਨ੍ਹਾਂ ਦਾ ਮਜ਼ਹਬ ਪੁੱਛ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਭਾਰਤੀ ਫ਼ੌਜਾਂ ਨੇ ਪਾਕਿਸਤਾਨ ’ਤੇ ਹਵਾਈ ਹਮਲੇ ਕਰ ਕੇ ਪਹਿਲਾਂ ਉਸ ਦੇ ਨੌਂ ਅੱਤਵਾਦੀ ਟਿਕਾਣਿਆਂ ਨੂੰ ਨੇਸਤੋ-ਨਾਬੂਦ ਕਰ ਦਿੱਤਾ ਅਤੇ ਫਿਰ ਜਦ ਉਸ ਨੇ ਸ਼ਰਮਿੰਦਗੀ ਤੋਂ ਬਚਣ ਲਈ ਪਲਟਵਾਰ … [Read more...] about ਪਾਕਿਸਤਾਨ ਨਾਲ ਫ਼ੌਜੀ ਟਕਰਾਅ ਦੌਰਾਨ ਭਾਰਤ ਨੇ ਚੀਨ ’ਤੇ ਵੀ ਕੀਤੀ ਚੋਟ
ਜਾਨ ਦਾ ਖੌਅ ਬਣੀ ਘਰ ਦੀ ਕੱਢੀ ਸ਼ਰਾਬ
ਜਗਮੋਹਨ ਸਿੰਘ ਲੱਕੀ ਕੁਝ ਸਾਲ ਪਹਿਲਾਂ ਮਹਾਰਾਸ਼ਟਰ ਦੇ ਚੰਦਰਪੁਰ ਇਲਾਕੇ ਵਿਚ ਸ਼ਰਾਬ ਉੱਪਰ ਰੋਕ ਲਗਾਉਣ ਦੀ ਮੰਗ ਤਹਿਤ ਅੰਦੋਲਨ ਕਰ ਰਹੀਆਂ ਔਰਤਾਂ ਨੇ ਆਪਣੇ ਮੁੰਡਨ ਕਰਵਾ ਲਏ ਸਨ। ਸ਼ਰਾਬ ਕਾਰਨ ਅਨੇਕ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਹੀ ਪਿਛਲੇ ਸਮੇਂ ਦੌਰਾਨ ਸੈਂਕੜੇ ਸੱਥਰ ਵਿਛ ਚੁੱਕੇ ਹਨ। ਤਾਜ਼ਾ ਮਾਮਲਾ ਪੰਜਾਬ ਦਾ ਹੈ ਜਿੱਥੇ ਮਜੀਠਾ ਨੇੜਲੇ ਕੁਝ … [Read more...] about ਜਾਨ ਦਾ ਖੌਅ ਬਣੀ ਘਰ ਦੀ ਕੱਢੀ ਸ਼ਰਾਬ




