ਸੰਜੇ ਗੁਪਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਕਰਦੇ ਸਮੇਂ ਇਹ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਪਣੇ ਏਜੰਡੇ ਦੇ ਮੁਤਾਬਕ ਹੀ ਅੱਗੇ ਵਧਦੀ ਰਹੇਗੀ। ਇਸੇ ਲੜੀ ’ਚ ਉਨ੍ਹਾਂ ਨੇ ਵਕਫ਼ ਕਾਨੂੰਨ ’ਚ ਤਬਦੀਲੀ ਦਾ ਜੋ ਫ਼ੈਸਲਾ ਲਿਆ, ਉਸ ’ਤੇ ਪਿਛਲੇ ਦਿਨੀਂ ਸੰਸਦ ਦੀ ਮੋਹਰ ਲੱਗ ਗਈ। ਸੰਸਦ ਦੇ ਦੋਵਾਂ ਸਦਨਾਂ ਨੇ … [Read more...] about ਜ਼ਰੂਰੀ ਸੀ ਵਕਫ਼ ਕਾਨੂੰਨ ’ਚ ਤਬਦੀਲੀ
ਟੈਰਿਫ ਦੀ ਆਫ਼ਤ ਨੂੰ ਮੌਕਾ ਬਣਾਏ ਭਾਰਤ
ਡਾ. ਜੈਅੰਤੀਲਾਲ ਭੰਡਾਰੀ ਨਵੀਆਂ ਟੈਰਿਫ ਚੁਣੌਤੀਆਂ ਦੌਰਾਨ ਭਾਰਤ ਦਾ ਟੀਚਾ ਲਾਜ਼ਮੀ ਤੌਰ ’ਤੇ ਬਰਾਮਦ ਦਾ ਵਿਸਥਾਰ ‘ਰਵਾਇਤੀ ਬਾਜ਼ਾਰ’ ਤੋਂ ਬਾਹਰ ਵਧਾਉਣ ਦਾ ਹੋਣਾ ਚਾਹੀਦਾ ਹੈ। ਭਾਰਤ ਅਜਿਹੇ ਖੇਤਰਾਂ ਵਿਚ ਬਰਾਮਦ ਦੀਆਂ ਸੰਭਾਵਨਾਵਾਂ ਤਲਾਸ਼ੇ ਜਿੱਥੇ ਉਸ ਨੂੰ ਮੁਕਾਬਲੇਬਾਜ਼ੀ ਵਿਚ ਬੜ੍ਹਤ ਹਾਸਲ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ … [Read more...] about ਟੈਰਿਫ ਦੀ ਆਫ਼ਤ ਨੂੰ ਮੌਕਾ ਬਣਾਏ ਭਾਰਤ
ਹੁਮਾਰਾ ਦੀ ਦਰਦ ਭਰੀ ਦਾਸਤਾਨ : ਪਾਕਿ ’ਚ ਲਗਾਤਾਰ ਘਰੇਲੂ ਹਿੰਸਾ ਤੋਂ ਤੰਗ ਆ ਕੇ ਸਰਹੱਦ ਟੱਪ ਆਈ ਸੀ ਹੁਮਾਰਾ
ਅਮਰਪਾਲ ਸਿੰਘ ਵਰਮਾ ਯੂਨੀਸੈਫ ਦੀ ਇਕ ਰਿਪੋਰਟ ਦਰਸਾਉਂਦੀ ਹੈ ਕਿ ਪਾਕਿਸਤਾਨੀ ਕੁੜੀਆਂ ਦਾ ਬਾਲ ਵਿਆਹ ਇਕ ਵੱਡੀ ਸਮੱਸਿਆ ਹੈ। ਬਾਲ ਦੁਲਹਨਾਂ ਦੀ ਗਿਣਤੀ ਦੇ ਮਾਮਲੇ ਵਿਚ ਪਾਕਿਸਤਾਨ ਦੁਨੀਆ ਵਿਚ ਛੇਵੇਂ ਸਥਾਨ ’ਤੇ ਹੈ.ਹਾਲ ਹੀ ਵਿਚ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਵਿਚ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰ ਕੇ ਹੁਮਾਰਾ ਨਾਂ ਦੀ ਇਕ 32 ਸਾਲਾ … [Read more...] about ਹੁਮਾਰਾ ਦੀ ਦਰਦ ਭਰੀ ਦਾਸਤਾਨ : ਪਾਕਿ ’ਚ ਲਗਾਤਾਰ ਘਰੇਲੂ ਹਿੰਸਾ ਤੋਂ ਤੰਗ ਆ ਕੇ ਸਰਹੱਦ ਟੱਪ ਆਈ ਸੀ ਹੁਮਾਰਾ
ਤਕਨੀਕੀ ਮੁਕਾਬਲੇਬਾਜ਼ੀ ਦਾ ਰੋਮਾਂਚਕ ਦੌਰ
ਰਾਜੀਵ ਚੰਦਰਸ਼ੇਖਰ ਆਰਥਿਕਤਾ ਦੇ ਵਿਕਾਸ ਅਤੇ ਇਸ ਨੂੰ ਵਿਸ਼ਵ ਪੱਧਰੀ ਤੌਰ ’ਤੇ ਮੁਕਾਬਲੇਬਾਜ਼ੀ ਵਾਲੀ ਅਤੇ ਪ੍ਰਭਾਵਸ਼ਾਲੀ ਬਣਾਉਣ ਨੂੰ ਲੈ ਕੇ ਭਾਰਤ ਦੀਆਂ ਦੋਵੇਂ ਖ਼ਾਹਿਸ਼ਾਂ ਵਿਚ ਏਆਈ, ਸੈਮੀਕਾਨ ਅਤੇ ਇਲੈਕਟ੍ਰਾਨਿਕਸ ਵਿਚ ਤਕਨੀਕੀ ਨਵੇਂਪਣ ਦੀ ਵੀ ਇਕ ਵੱਡੀ ਭਾਗੀਦਾਰੀ ਹੋਵੇਗੀ। ਅਮਰੀਕੀ ਵੋਟਰਾਂ ਨੇ ਸੱਤ ਨਵੰਬਰ 2024 ਨੂੰ ਇਕ ਵੱਡਾ ਫ਼ੈਸਲਾ ਲਿਆ। … [Read more...] about ਤਕਨੀਕੀ ਮੁਕਾਬਲੇਬਾਜ਼ੀ ਦਾ ਰੋਮਾਂਚਕ ਦੌਰ
ਬੰਗਲਾਦੇਸ਼ ਨੂੰ ਬਰਬਾਦ ਕਰਦੇ ਯੂਨਸ
ਤਸਲੀਮਾ ਨਸਰੀਨ ਅਵਾਮੀ ਲੀਗ ਦੇ ਆਗੂਆਂ-ਵਰਕਰਾਂ ਨੂੰ ਖ਼ਤਮ ਕਰਨ ਦੀ ਮਨਸ਼ਾ ਨਾਲ ਉਨ੍ਹਾਂ ਨੇ ਆਪ੍ਰੇਸ਼ਨ ਡੇਵਿਲ ਹੰਟ ਨਾਂ ਨਾਲ ਇਕ ਮੁਹਿੰਮ ਸ਼ੁਰੂ ਕੀਤੀ। ਅਵਾਮੀ ਲੀਗ ਦੇ ਵਿਦਿਆਰਥੀ ਸੰਗਠਨ ’ਤੇ ਉਨ੍ਹਾਂ ਨੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਹੈ। ਹੁਣ ਅਵਾਮੀ ਲੀਗ ’ਤੇ ਪਾਬੰਦੀ ਲਾਉਣ ਦਾ ਨਹੀਂ, ਬਲਕਿ ਉਸ ਨੂੰ ਪੂਰੀ ਤਰ੍ਹਾਂ ਮਿਟਾ ਦੇਣ ਦਾ ਉਨ੍ਹਾਂ ਦਾ … [Read more...] about ਬੰਗਲਾਦੇਸ਼ ਨੂੰ ਬਰਬਾਦ ਕਰਦੇ ਯੂਨਸ




