ਪ੍ਰੋ. ਬੀਐੱਸ ਘੁੰਮਣ ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਇਸ ਖੇਤਰ ਨੇ ਜਿੱਥੇ ਸੂਬੇ ਨੂੰ ਖੁਸ਼ਹਾਲ ਬਣਾਇਆ ਹੈ, ਉੱਥੇ ਸਮੁੱਚੇ ਮੁਲਕ ਨੂੰ ਅਨਾਜ ਪੱਖੋਂ ਆਤਮ-ਨਿਰਭਰ ਬਣਾਉਣ ਵਿਚ ਵੀ ਵੱਡੀ ਮਦਦ ਕੀਤੀ ਹੈ। ਇਸ ਦੇ ਬਾਵਜੂਦ ਵਰਤਮਾਨ ਹਾਲਾਤ ਇਹ ਹਨ ਕਿ ਖੇਤੀ ਨੀਤੀ ਦੀ ਅਣਹੋਂਦ ਵਿਚ ਹਰੀ ਕ੍ਰਾਂਤੀ ਰਾਹੀਂ ਆਈ ਖੁਸ਼ਹਾਲੀ ਖ਼ਤਮ … [Read more...] about ਪੰਜਾਬ ’ਚ ਖੇਤੀ ਆਧਾਰਿਤ ਸਨਅਤੀਕਰਨ
ਹਿੰਦ-ਪਾਕਿ ਦੀ ਅਮੀਰ ਵਿਰਾਸਤ ਹੜੱਪਾ ਸੱਭਿਅਤਾ
ਅਮਨਿੰਦਰ ਸਿੰਘ ਕੁਠਾਲਾ ਜਦੋਂ ਕਿਤੇ ਵੀ ਕਿਸੇ ਸੱਭਿਅਤਾ ਦਾ ਜ਼ਿਕਰ ਛਿੜਦਾ ਹੈ ਤਾਂ ਹੜੱਪਾ ਸੱਭਿਅਤਾ ਜਾਂ ਸਿੰਧੂ ਘਾਟੀ ਸੱਭਿਅਤਾ ਦਾ ਜ਼ਿਕਰ ਆਪ ਮੁਹਾਰੇ ਹੀ ਜ਼ਿਹਨ ਵਿਚ ਆ ਜਾਂਦਾ ਹੈ। 2500 ਈ. ਪੂ. ਤੋਂ 1700 ਈ. ਪੂ. ਤਕ ਇਹ ਸੱਭਿਅਤਾ ਆਪਣੇ ਪੂਰੇ ਜੋਬਨ ’ਤੇ ਸੀ। ਸਿੰਧ ਨਦੀ ’ਤੇ ਪ੍ਰਫੁੱਲਤ ਹੋਈ ਸੱਭਿਅਤਾ ਨੂੰ ਆਮ ਤੌਰ ’ਤੇ ਸਿੰਧੂ ਘਾਟੀ … [Read more...] about ਹਿੰਦ-ਪਾਕਿ ਦੀ ਅਮੀਰ ਵਿਰਾਸਤ ਹੜੱਪਾ ਸੱਭਿਅਤਾ
19ਵੀਂ ਸਦੀ ਵਿੱਚ ਵਧੀ ਫੁੱਲੀ ਪੰਜਾਬ ’ਚ ਸਿੱਖ ਚਿੱਤਰਕਲਾ
ਡਾ. ਜਸਵਿੰਦਰ ਸਿੰਘ ਭੁੱਲਰ ਕਿਸੇ ਕੌਮ ਦੀ ਖ਼ੁਸ਼ਹਾਲੀ ਬਾਰੇ ਪਤਾ ਲਾਉਣਾ ਹੋਵੇ ਤਾਂ ਉਸ ਦੀਆਂ ਕਲਾਵਾਂ ਦੇ ਵਿਕਾਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ, ਕਿਉ ਜੋ ਵਿਕਸਿਤ ਕਲਾਵਾਂ ਉਸ ਕੌਮ ਦੀ ਖ਼ੁਸ਼ਹਾਲੀ ਦਾ ਪ੍ਰਤੀਕ ਹੁੰਦੀਆਂ ਹਨ। ਸਿੱਖਾਂ ਨੇ ਜਦੋਂ ਰਾਜ ਸੱਤਾ ਸੰਭਾਲੀ ਤਾਂ ਉਨ੍ਹਾਂ ਨੂੰ ਪਹਾੜੀ ਚਿੱਤਰਕਲਾ, ਰਾਜਪੂਤ ਚਿੱਤਰਕਲਾ ਪਰੰਪਰਾ ਵੀ … [Read more...] about 19ਵੀਂ ਸਦੀ ਵਿੱਚ ਵਧੀ ਫੁੱਲੀ ਪੰਜਾਬ ’ਚ ਸਿੱਖ ਚਿੱਤਰਕਲਾ
ਪੰਜਾਬ ਦੀ ਨਾਇਕਾ ਮਹਾਰਾਣੀ ਜਿੰਦਾਂ
ਡਾ. ਅਮਨਪ੍ਰੀਤ ਕੌਰ ਮਹਾਰਾਣੀ ਜਿੰਦ ਕੌਰ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਸੀ। ਮਹਾਰਾਜਾ ਰਣਜੀਤ ਨੇ ਕਾਫ਼ੀ ਵਿਆਹ ਕਰਾਏ। ਇਨ੍ਹਾਂ ਵਿੱਚੋਂ ਕੁਝ ਵਿਆਹ ਰਾਜਸੀ ਕਾਰਨਾਂ ਕਰਕੇ ਤੇ ਕੁੱਝ ਪਰਿਵਾਰਕ ਸਹਿਮਤੀ ਨਾਲ ਕਰਵਾਏ ਗਏ। ਮਹਾਰਾਜਾ ਰਣਜੀਤ ਸਿੰਘ ਦੀਆਂ 18 ਰਾਣੀਆਂ ਸਨ। ਮਹਾਰਾਣੀ ਜਿੰਦ ਕੌਰ ਸ਼ੇਰੇ-ਏ-ਪੰਜਾਬ … [Read more...] about ਪੰਜਾਬ ਦੀ ਨਾਇਕਾ ਮਹਾਰਾਣੀ ਜਿੰਦਾਂ
ਵਿਸ਼ਵ ਪੱਧਰੀ ਵਪਾਰ ’ਚ ਨਵੇਂ ਸਮੀਕਰਨ
ਆਦਿੱਤਿਆ ਸਿਨਹਾ ਅਸਲ ਵਿਚ ਭਾਰਤ ਦਾ ਵਧਦਾ ਉਪਭੋਗਤਾ ਆਧਾਰ, ਤੇਜ਼ੀ ਨਾਲ ਵਧਦਾ ਮੱਧ ਵਰਗ ਅਤੇ ਜਲਦ ਹੀ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੀਆਂ ਸੰਭਾਵਨਾਵਾਂ ਨੇ ਭਾਰਤ ਨੂੰ ਇਕ ਆਕਰਸ਼ਕ ਵਪਾਰ ਸਾਂਝੇਦਾਰ ਦੇ ਤੌਰ ’ਤੇ ਸਥਾਪਤ ਕੀਤਾ ਹੈ। ਨਾਲ ਹੀ ਨਾਲ ਆਲਮੀ ਕੰਪਨੀਆਂ ਸਪਲਾਈ ਲੜੀ ਨਿਰਭਰਤਾ ਦੇ ਵੀ ਨਵੇਂ ਸਿਰੇ ਤੋਂ ਮੁਲਾਂਕਣ ਵਿਚ ਰੁੱਝੀਆਂ ਹੋਈਆਂ … [Read more...] about ਵਿਸ਼ਵ ਪੱਧਰੀ ਵਪਾਰ ’ਚ ਨਵੇਂ ਸਮੀਕਰਨ




