ਸੰਜੇ ਗੁਪਤ ਜਲ-ਸ਼ਕਤੀ ਮੰਤਰਾਲੇ ਵੱਲੋਂ ਸੰਸਦ ਵਿਚ ਦਿੱਤੀ ਗਈ ਇਹ ਜਾਣਕਾਰੀ ਨਿਰਾਸ਼ ਕਰਨ ਵਾਲੀ ਹੈ ਕਿ ਨਦੀਆਂ ਦੇ ਪ੍ਰਦੂਸ਼ਣ ਨੂੰ ਦੂਰ ਕਰਨ ਦਾ ਕੰਮ ਸਹੀ ਤਰ੍ਹਾਂ ਨਹੀਂ ਹੋ ਪਾ ਰਿਹਾ ਹੈ। ਇਹ ਇੰਕਸ਼ਾਫ਼ ਇਸ ਲਈ ਵੀ ਚਿੰਤਾਜਨਕ ਹੈ ਕਿਉਂਕਿ ਇਕ ਲੰਬੇ ਸਮੇਂ ਤੋਂ ਕਿਹਾ ਜਾ ਰਿਹਾ ਹੈ ਕਿ ਨਦੀਆਂ ਵਿਚ ਸੀਵਰਾਂ ਦਾ ਅਣ-ਸੋਧਿਆ ਪਾਣੀ ਨਹੀਂ ਪੈਣ ਦਿੱਤਾ … [Read more...] about ਨਾਕਾਮੀ ਬਿਆਨ ਰਿਹੈ ਨਦੀਆਂ ਦਾ ਪ੍ਰਦੂਸ਼ਣ
ਠੀਕ ਨਹੀਂ ਵਿਦੇਸ਼ੀ ਸਮੱਗਰੀ ’ਤੇ ਨਿਰਭਰਤਾ
ਦਿਵਿਆ ਕੁਮਾਰ ਸੋਤੀ ਹਵਾਈ ਫ਼ੌਜ ਦੀਆਂ ਜ਼ਰੂਰਤਾਂ ਤੇ ਭਾਰਤ ਦੀਆਂ ਸੁਰੱਖਿਆ ਚੁਣੌਤੀਆਂ ਨੂੰ ਦੇਖਦੇ ਹੋਏ ਹੁਣ ਸੀਮਤ ਮਾਤਰਾ ’ਚ ਹੀ ਵਿਦੇਸ਼ੀ ਲੜਾਕੂ ਜਹਾਜ਼ਾਂ ਦੀ ਖ਼ਰੀਦ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਜੋ ਵੀ ਵਿਦੇਸ਼ੀ ਲੜਾਕੂ ਜਹਾਜ਼ ਖ਼ਰੀਦਿਆ ਜਾਵੇ, ਉਸ ਦੀ ਜ਼ਿਆਦਾਤਰ ਤਕਨੀਕ ਦਾ ਵੀ ਭਾਰਤ ਨੂੰ ਪਤਾ … [Read more...] about ਠੀਕ ਨਹੀਂ ਵਿਦੇਸ਼ੀ ਸਮੱਗਰੀ ’ਤੇ ਨਿਰਭਰਤਾ
ਰਾਜਕੁਮਾਰੀ ਅੰਮ੍ਰਿਤ ਕੌਰ ਸਮੇਤ ਸੰਵਿਧਾਨ ਸਭਾ ਵਿੱਚ ਪਹੁੰਚਣ ਵਾਲੀਆਂ 15 ਔਰਤਾਂ ਕੌਣ ਸਨ ?
ਸੁਸ਼ੀਲਾ ਸਿੰਘ, ਨਸੀਰੂਦੀਨ ਆਜ਼ਾਦ ਭਾਰਤ ਕਿਹੋ ਜਿਹਾ ਹੋਵੇਗਾ ਅਤੇ ਉਸ ਦੇ ਨਾਗਰਿਕਾਂ ਦੇ ਹੱਕ ਕੀ-ਕੀ ਹੋਣਗੇ, ਇਸ ਲਈ ਇੱਕ ਸੰਵਿਧਾਨ ਬਣਾਉਣਾ ਪਿਆ ਸੀ। ਇਸ ਨੂੰ ਬਣਾਉਣ ਲਈ ਇੱਕ ਸੰਵਿਧਾਨ ਸਭਾ ਬਣਾਈ ਗਈ ਸੀ ਪਰ ਸਵਾਲ ਇਹ ਸੀ ਕਿ ਇਸ ਨੂੰ ਕੌਣ ਬਣਾਵੇਗਾ? ਕੀ ਸਿਰਫ਼ ਮਰਦ ਹੀ ਇਹ ਕਰ ਸਕਣਗੇ? ਨਾਗਰਿਕ ਤਾਂ ਔਰਤਾਂ ਵੀ ਹਨ। ਸੰਵਿਧਾਨ ਸਭਾ ਵਿੱਚ … [Read more...] about ਰਾਜਕੁਮਾਰੀ ਅੰਮ੍ਰਿਤ ਕੌਰ ਸਮੇਤ ਸੰਵਿਧਾਨ ਸਭਾ ਵਿੱਚ ਪਹੁੰਚਣ ਵਾਲੀਆਂ 15 ਔਰਤਾਂ ਕੌਣ ਸਨ ?
ਵਿਦੇਸ਼ ਜਾਣ ਦਾ ਜਨੂੰਨ ਕਿਉਂ ? ਲੋਕ ਪੂਰੀ ਅਕਲ, ਮਿਹਨਤ ਤੇ ਧਨ ਲਗਾ ਕੇ ਬੱਚਿਆਂ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹਨ
ਸ਼ੰਕਰ ਸ਼ਰਨ ਕੀ ਇਹ ਸਾਫ਼ ਨਹੀਂ ਦਿਸਦਾ ਕਿ ਅਸੀਂ ਅਮਰੀਕੀ-ਯੂਰਪੀ ਚੀਜ਼ਾਂ, ਵਿਚਾਰਾਂ, ਉਪਾਵਾਂ, ਪੁਸਤਕਾਂ, ਫਿਲਮਾਂ, ਸੰਗੀਤ ਅਤੇ ਖੇਡਾਂ ਆਦਿ ਨੂੰ ਵੀ ਸ੍ਰੇਸ਼ਠ ਮੰਨਦੇ ਹਾਂ? ਉਸ ਵਾਸਤੇ ਆਪਣੀ ਹਰ ਚੀਜ਼, ਗਿਆਨ, ਦਰਸ਼ਨ, ਕਾਇਦੇ-ਕਾਨੂੰਨ, ਭਾਸ਼ਾ-ਸੰਸਕ੍ਰਿਤੀ ਇੱਥੋਂ ਤੱਕ ਕਿ ਸਦਾ ਲਈ ਦੇਸ਼ ਛੱਡ ਕੇ ਅਮਰੀਕਾ-ਯੂਰਪ ਵਿਚ ਵਸ ਵੀ ਜਾਣਾ ਚਾਹੁੰਦੇ … [Read more...] about ਵਿਦੇਸ਼ ਜਾਣ ਦਾ ਜਨੂੰਨ ਕਿਉਂ ? ਲੋਕ ਪੂਰੀ ਅਕਲ, ਮਿਹਨਤ ਤੇ ਧਨ ਲਗਾ ਕੇ ਬੱਚਿਆਂ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹਨ
ਸਿੱਖ ਰਾਜ ਦਾ ਸੰਕਲਪ
ਗਵਰਨਿੰਗ ਕੌਂਸਲ ਜਿਸ ਤਰ੍ਹਾਂ ਡਾ. ਮਨਮੋਹਨ ਸਿੰਘ ਦੇ ਰਾਜ ਨੂੰ ਸਿੱਖ ਰਾਜ ਨਹੀਂ ਆਖਿਆ ਜਾ ਸਕਦਾ, ਇਸੇ ਤਰ੍ਹਾਂ ਰਣਜੀਤ ਸਿੰਘ ਦੇ ਰਾਜ ਨੂੰ ਵੀ ਸਰਬ ਸਾਂਝੀਵਾਲਤਾ ਵਾਲਾ ਪੰਜਾਬੀਅਤ ਦਾ ਰਾਜ ਨਹੀਂ ਆਖਿਆ ਜਾ ਸਕਦਾ। ਉਹ ਸ਼ੁਧ ਸਿੱਖਾਂ ਦੀ ਇਕੱਲੀ ਤਾਕਤ ਦਾ ਰਾਜ ਨਹੀਂ ਸੀ। ਉਸ ਰਾਜ ਦਾ ਆਧਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਸੀ। … [Read more...] about ਸਿੱਖ ਰਾਜ ਦਾ ਸੰਕਲਪ




