ਪਿੰਡ ਲੇਲੇਵਾਲਾ ’ਚ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਿੰਮਤ ਸਿੰਘ (21) ਵਜੋਂ ਹੋਈ ਹੈ। ਤਲਵੰਡੀ ਸਾਬੋ ਪੁਲੀਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨ ’ਤੇ ਪਿੰਡ ਦੇ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।... 26 ਦਸੰਬਰ, 2025 - ਤਲਵੰਡੀ ਸਾਬੋ : ਪਿੰਡ ਲੇਲੇਵਾਲਾ ’ਚ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ … [Read more...] about ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ‘ਵੀਰ ਬਾਲ ਦਿਵਸ’ ਮਨਾਉਣ ’ਤੇ ਅੜੀ ਭਾਜਪਾ
ਦੇਸ਼ ਦੇ 768 ਜ਼ਿਲ੍ਹਿਆਂ ਵਿੱਚ ਹੋਣਗੇ ਵੱਡੇ ਸਮਾਗਮ; ਐਸ.ਜੀ.ਪੀ.ਸੀ. ਵੱਲੋਂ ਨਾਮ ਨੂੰ ਲੈ ਕੇ ਇਤਰਾਜ਼ ਬਰਕਰਾਰ 26 ਦਸੰਬਰ, 2025 - ਚੰਡੀਗੜ੍ਹ : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ‘ਵੀਰ ਬਾਲ ਦਿਵਸ’ ਮਨਾਉਣ ਦੇ ਫੈਸਲੇ ’ਤੇ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਭਾਰਤੀ ਜਨਤਾ … [Read more...] about ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ‘ਵੀਰ ਬਾਲ ਦਿਵਸ’ ਮਨਾਉਣ ’ਤੇ ਅੜੀ ਭਾਜਪਾ
ਸ੍ਰੀ ਆਨੰਦਪੁਰ ਸਾਹਿਬ ਦੇ ‘ਹੈਰੀਟੇਜ ਸਟ੍ਰੀਟ’ ਪ੍ਰੋਜੈਕਟ ’ਤੇ ਇੱਕ ਹੋਰ ਰੁਕਾਵਟ
SGPC ਦੇ ਇਤਰਾਜ਼ ਮਗਰੋਂ 25 ਕਰੋੜ ਦਾ ਬਜਟ ਖ਼ਤਮ ਹੋਣ ਦਾ ਖ਼ਤਰਾ ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਸੈਰ-ਸਪਾਟਾ ਵਿਭਾਗ ਵੱਲੋਂ ਤਿਆਰ ਕੀਤੇ ਜਾ ਰਹੇ ‘ਹੈਰੀਟੇਜ ਸਟ੍ਰੀਟ’ (ਵਿਰਾਸਤੀ ਮਾਰਗ) ਪ੍ਰੋਜੈਕਟ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇੱਕ ਹੋਰ ਰੁਕਾਵਟ ਪੈਦਾ ਕਰ ਦਿੱਤੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ … [Read more...] about ਸ੍ਰੀ ਆਨੰਦਪੁਰ ਸਾਹਿਬ ਦੇ ‘ਹੈਰੀਟੇਜ ਸਟ੍ਰੀਟ’ ਪ੍ਰੋਜੈਕਟ ’ਤੇ ਇੱਕ ਹੋਰ ਰੁਕਾਵਟ
ਖੇਡਾਂ ਵਿੱਚ ਕੁਨਬਾ ਪਰਵਰੀ ਖ਼ਤਮ ਹੋਈ: ਮੋਦੀ
ਪ੍ਰਧਾਨ ਮੰਤਰੀ ਨੇ ‘ਸੰਸਦ ਖੇਲ ਮਹੋਤਸਵ’ ਨੂੰ ਸੰਬੋਧਨ ਕੀਤਾ 26 ਦਸੰਬਰ, 2025 - ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਟੀਮਾਂ ਦੀ ਚੋਣ ਅਤੇ ਖੇਡਾਂ ’ਚ ਅਕਸਰ ਹੋਣ ਵਾਲੀਆਂ ਬੇਨਿਯਮੀਆਂ ਤੇ ਕੁਨਬਾ ਪਰਵਰੀ ਦਹਾਕਾ ਪਹਿਲਾਂ ਖ਼ਤਮ ਹੋ ਗਈ; ਹੁਣ ਗਰੀਬ ਪਰਿਵਾਰਾਂ ਦੇ ਬੱਚੇ ਵੀ ਆਪਣੀ ਮਿਹਨਤ ਸਦਕਾ ਖੇਡਾਂ ਵਿੱਚ … [Read more...] about ਖੇਡਾਂ ਵਿੱਚ ਕੁਨਬਾ ਪਰਵਰੀ ਖ਼ਤਮ ਹੋਈ: ਮੋਦੀ
पटियाला में आवारा कुत्तों का आतंक
घर लौट रही महिला पर हमला किया, गर्दन दबोची पटियाला में आवारा कुत्तों का आतंक बढ़ गया है। मजीठिया एनक्लेव में घर लौट रही एक महिला पर कुत्तों के झुंड ने हमला कर दिया, जिससे वह गंभीर रूप से घायल हो गई। नगर निगम आवारा कुत्तों के बर्थ कंट्रोल के लिए प्रोग्राम चला रहा है, लेकिन … [Read more...] about पटियाला में आवारा कुत्तों का आतंक