ਧੂਰੀ ਤੋਂ ਭਗਵੰਤ ਮਾਨ ਸਾਹਮਣੇ ਚੋਣ ਲੜਨ ਦੀ ਪੂਰੀ ਸੰਭਾਵਨਾ 16 ਜਨਵਰੀ, 2026 - ਲੰਬੀ : ਆਮ ਆਦਮੀ ਪਾਰਟੀ ਲਈ ਕਦੇ ਲਖ਼ਤ-ਏ-ਜਿਗਰ ਦੀ ਹੈਸੀਅਤ ਰੱਖਣ ਵਾਲੇ ਸਾਬਕਾ ਓਐਸਡੀ ਪ੍ਰੋ. ਓਂਕਾਰ ਸਿੰਘ ਹੁਣ ਸਿੱਧੇ ਤੌਰ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਤੀਰ-ਏ-ਨਸ਼ਤਰ ਸਾਬਤ ਹੋ ਸਕਦੇ ਹਨ। ਲੰਬੀ ਹਲਕੇ ਦੇ ਪਿੰਡ ਰੋੜਾਂਵਾਲੀ ਨਾਲ ਸੰਬੰਧਤ … [Read more...] about ਕਦੇ ਆਪ ਦੇ ‘ਲਖ਼ਤ-ਏ-ਜਿਗਰ’ ਰਹੇ ਪ੍ਰੋ. ਉਂਕਾਰ ਸਿੰਘ ਹੁਣ ਬਣੇ ‘ਤੀਰ-ਏ-ਨਸ਼ਤਰ’
ਮਹਿਲਾਵਾਂ ਲਈ ਰਾਖਵੀਆਂ ਫਾਇਰਮੈੱਨ ਦੀਆਂ ਅਸਾਮੀਆਂ ਪੁਰਸ਼ ਉਮੀਦਵਾਰਾਂ ਤੋਂ ਭਰੀਆਂ ਜਾਣ: ਹਾਈ ਕੋਰਟ
ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਹਦਾਇਤਾਂ ਜਾਰੀ 16 ਜਨਵਰੀ, 2026 - ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਮਹਿਲਾਵਾਂ ਲਈ ਰਾਖਵੀਆਂ ਫਾਇਰਮੈੱਨ ਦੀਆਂ ਅਸਾਮੀਆਂ ਪੁਰਸ਼ ਉਮੀਦਵਾਰਾਂ ਤੋਂ ਭਰਨ ਦੀ ਹਦਾਇਤ ਕੀਤੀ ਹੈ। ਬੈਂਚ ਨੇ ਸਪੱਸ਼ਟ ਕੀਤਾ ਕਿ ਕਿਸੇ ਯੋਗ ਮਹਿਲਾ ਉਮੀਦਵਾਰ ਦੀ ਅਣਹੋਂਦ ਵਿਚ ਮਹਿਲਾਵਾਂ ਲਈ ਰਾਖਵੀਆਂ … [Read more...] about ਮਹਿਲਾਵਾਂ ਲਈ ਰਾਖਵੀਆਂ ਫਾਇਰਮੈੱਨ ਦੀਆਂ ਅਸਾਮੀਆਂ ਪੁਰਸ਼ ਉਮੀਦਵਾਰਾਂ ਤੋਂ ਭਰੀਆਂ ਜਾਣ: ਹਾਈ ਕੋਰਟ
ਅੰਮ੍ਰਿਤਸਰ ਦੇ ਨੌਜਵਾਨ ਦੀ ਕੈਨੇਡਾ ਵਿਚ ਹੱਤਿਆ
ਅਣਪਛਾਤਿਆਂ ਨੇ ਸਿਮਰਨਜੀਤ ਨੂੰ ਗੋਲੀ ਮਾਰੀ; ਪਿੰਡ ਵਿੱਚ ਸੋਗ ਦੀ ਲਹਿਰ 16 ਜਨਵਰੀ, 2026 - ਜੰਡਿਆਲਾ ਗੁਰੂ : ਇਥੋਂ ਨੇੜਲੇ ਪਿੰਡ ਦੇਵੀਦਾਸਪੁਰਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਘਟਨਾ ਕਰਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਡੂੰਘਾ ਸਦਮੇ ਵਿਚ ਹੈ। ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ … [Read more...] about ਅੰਮ੍ਰਿਤਸਰ ਦੇ ਨੌਜਵਾਨ ਦੀ ਕੈਨੇਡਾ ਵਿਚ ਹੱਤਿਆ
‘ਆਪ’ ਸਰਕਾਰ ਮੀਡੀਆ ਦਾ ਗਲਾ ਘੁੱਟ ਰਹੀ ਹੈ: ਵਿਰੋਧੀ ਧਿਰਾਂ
ਪੰਜਾਬ ਕੇਸਰੀ ਗਰੁੱਪ ਵੱਲੋਂ ਨਿਸ਼ਾਨਾ ਬਣਾਏ ਜਾਣ ਦੇ ਦਾਅਵੇ ਤੋਂ ਬਾਅਦ ਮਾਮਲਾ ਭਖਿਆ 16 ਜਨਵਰੀ, 2026 - ਜਲੰਧਰ : ਪੰਜਾਬ ਵਿੱਚ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਉਹ ਪ੍ਰੈੱਸ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰੀ ਤਾਕਤ ਦੀ ਦੁਰਵਰਤੋਂ ਕਰ ਰਹੀ ਹੈ। ਇਹ ਵਿਵਾਦ ਉਦੋਂ ਸ਼ੁਰੂ … [Read more...] about ‘ਆਪ’ ਸਰਕਾਰ ਮੀਡੀਆ ਦਾ ਗਲਾ ਘੁੱਟ ਰਹੀ ਹੈ: ਵਿਰੋਧੀ ਧਿਰਾਂ
अफसर ले रहे ब्लोअर की गर्माहट, गाय ठंड में गिन रहीं सांसे
गोशालाओं की दुर्दशा पर पर पढ़ें ग्राउंड रिपोर्ट चंडीगढ़ की गोशालाओं में भीषण सर्दी के बावजूद गोवंश को पर्याप्त सुरक्षा नहीं मिल रही है, जबकि अधिकारियों के दफ्तरों में हीटर चल रहे हैं। रायपुर कलां में गायों की मौत के बाद निरीक्षण में मलोया और इंडस्ट्रियल एरिया फेज-1 की गोशालाओं … [Read more...] about अफसर ले रहे ब्लोअर की गर्माहट, गाय ठंड में गिन रहीं सांसे