14 ਅਕਤੂਬਰ, 2025 - ਫਰਿਜ਼ਨੋ (ਕੈਲੀਫੋਰਨੀਆ): ਫਰਿਜ਼ਨੋ ਦੇ ਮੰਝੇ ਹੋਏ ਐਥਲੀਟ ਸੁਖਨੈਨ ਸਿੰਘ ਨੇ ਦੁਬਾਰਾ ਕਾਮਯਾਬੀ ਦਾ ਝੰਡਾ ਗੱਡਦਿਆਂ ਅਮਰੀਕਾ ਦੇ ਸੈਂਟ ਜਾਰਜ (ਯੂਟਾਹ) ਵਿਖੇ ਹੋਈਆਂ 38ਵੀਂ ਵਰਲਡ ਹੰਟਸਮੈਨ ਸੀਨੀਅਰ ਗੇਮਜ਼ ਵਿੱਚ ਟ੍ਰਿਪਲ ਜੰਪ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਸੁਖਨੈਨ ਸਿੰਘ ਨੇ 6.47 ਮੀਟਰ ਦੀ ਸ਼ਾਨਦਾਰ ਛਾਲ … [Read more...] about ਸੁਖਨੈਨ ਸਿੰਘ ਫਰਿਜ਼ਨੋ ਵਲੋਂ ਵਰਲਡ ਹੰਟਸਮੈਨ ਸੀਨੀਅਰ ਗੇਮਜ਼ ਵਿੱਚ ਜਿੱਤਿਆ ਕਾਂਸੀ ਦਾ ਮੈਡਲ
ਟੌਲ ਪਲਾਜ਼ਾ ਦੇ ਮੁਲਾਜ਼ਮਾਂ ਦੀਆਂ ਬਦਲੀਆਂ ਨੂੰ ਲੈ ਕੇ ਪਰਿਵਾਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਪਠਾਨਕੋਟ ਦੇ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਦੀਆਂ ਬਦਲੀਆਂ ਬਾਹਰਲੇ ਸੂਬਿਆਂ ਵਿੱਚ ਕਰ ਦੇਣ ਦੇ ਖਿਲਾਫ਼ ਮੁਲਾਜ਼ਮਾਂ ਦੇ ਪਰਿਵਾਰਾਂ ਨੇ ਟੌਲ ਪਲਾਜ਼ਾ ’ਤੇ ਪਰਿਵਾਰਾਂ ਨੇ ਧਰਨਾ ਦਿੱਤਾ। 14 ਅਕਤੂਬਰ, 2025 - ਪਠਾਨਕੋਟ : ਪਠਾਨਕੋਟ ਦੇ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਦੀਆਂ ਬਦਲੀਆਂ ਬਾਹਰਲੇ ਸੂਬਿਆਂ ਵਿੱਚ ਕਰ ਦੇਣ ਦੇ ਖਿਲਾਫ਼ ਮੁਲਾਜ਼ਮਾਂ ਦੇ ਪਰਿਵਾਰਾਂ ਨੇ ਟੌਲ … [Read more...] about ਟੌਲ ਪਲਾਜ਼ਾ ਦੇ ਮੁਲਾਜ਼ਮਾਂ ਦੀਆਂ ਬਦਲੀਆਂ ਨੂੰ ਲੈ ਕੇ ਪਰਿਵਾਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਹੜ੍ਹਾਂ ਮਗਰੋਂ ਝੋਨੇ ਦੇ ਘਟੇ ਝਾੜ ਨੇ ਝੰਬੇ ਕਿਸਾਨ
14 ਅਕਤੂਬਰ, 2025 - ਚੰਡੀਗੜ੍ਹ : ਪੰਜਾਬ ’ਚ ਹੜ੍ਹਾਂ ਮਗਰੋਂ ਝੋਨੇ ਦਾ ਘਟਿਆ ਝਾੜ ਕਿਸਾਨੀ ਲਈ ਨਵਾਂ ਝਟਕਾ ਹੈ। ਖ਼ਰੀਦ ਕੇਂਦਰਾਂ ’ਚ ਹੁਣ ਤੱਕ ਦੇ ਰੁਝਾਨਾਂ ਅਨੁਸਾਰ ਪੰਜਾਬ ’ਚ ਇਸ ਸਾਲ ਝੋਨੇ ਦਾ ਝਾੜ ਪ੍ਰਤੀ ਏਕੜ ਪੰਜ ਤੋਂ ਛੇ ਕੁਇੰਟਲ ਘਟਿਆ ਹੈ। ਝਾੜ ਘਟਣ ਦਾ ਕਾਰਨ ਕੁਦਰਤੀ ਆਫ਼ਤ ਦੀ ਮਾਰ ਹੀ ਦੱਸਿਆ ਜਾ ਰਿਹਾ ਹੈ। ਸੂਬੇ ਵਿੱਚ ਕਰੀਬ ਪੰਜ ਲੱਖ … [Read more...] about ਹੜ੍ਹਾਂ ਮਗਰੋਂ ਝੋਨੇ ਦੇ ਘਟੇ ਝਾੜ ਨੇ ਝੰਬੇ ਕਿਸਾਨ
ਔਰਤਾਂ ਨੂੰ 1,000 ਰੁਪਏ ਦੇਣ ਵਿੱਚ ਨਾਕਾਮ ਰਹਿਣ ’ਤੇ ਹਰਿਆਣਾ ਦੇ CM ਦਾ ਪੰਜਾਬ ਸਰਕਾਰ ’ਤੇ ਨਿਸ਼ਾਨਾ
14 ਅਕਤੂਬਰ, 2025 - ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ’ਤੇ ਸੂਬੇ ਦੀ ਹਰੇਕ ਔਰਤ ਨੂੰ 1,000 ਰੁਪਏ ਦੇਣ ਦੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਵਿੱਚ ਕਥਿਤ ਤੌਰ 'ਤੇ ਨਾਕਾਮ ਰਹਿਣ ਲਈ ਨਿਸ਼ਾਨਾ ਸੇਧਿਆ ਹੈ। ਸਾਬਕਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਦੀਪ … [Read more...] about ਔਰਤਾਂ ਨੂੰ 1,000 ਰੁਪਏ ਦੇਣ ਵਿੱਚ ਨਾਕਾਮ ਰਹਿਣ ’ਤੇ ਹਰਿਆਣਾ ਦੇ CM ਦਾ ਪੰਜਾਬ ਸਰਕਾਰ ’ਤੇ ਨਿਸ਼ਾਨਾ
मुल्लांपुर न्यू चंडीगढ़ में किसान संघर्ष समिति का गठन।
चंडीगढ़ : दो दशकों में बिल्डरों द्वारा किसनों पर किए जा रहे मानसिक एवं आर्थिक अत्याचारों को उजागर करने तथा निवारण हेतु इस समिति का गठन किया गया है। इस क्षेत्र के १२ गांवों में भोले भाले किसानोंको कैसे मूर्ख बना कर उनकी ज़मीनी पर क़ब्ज़ा या जबरन क़ानूनी कार्यवाही के काले … [Read more...] about मुल्लांपुर न्यू चंडीगढ़ में किसान संघर्ष समिति का गठन।