ਮੰਗਾਂ ਦਾ ਹੱਲ ਨਾ ਹੋਣ ’ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ 28 ਅਗਸਤ, 2025 - ਮਮਦੋਟ : ਆਸ਼ਾ ਵਰਕਰਜ਼, ਆਸ਼ਾ ਫੈਸਿਲੀਟੇਟਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ ਆਸ਼ਾ ਵਰਕਰਾਂ ਵੱਲੋਂ ਕੰਮ ਛੱਡੋ ਹੜਤਾਲ ਦੇ ਤੀਸਰੇ ਦਿਨ ਵੀ ਆਪਣਾ ਕੰਮ ਕਾਰ ਠੱਪ ਰੱਖਦੇ ਹੋਏ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ … [Read more...] about ਕੰਮ ਛੱਡੋ ਹੜਤਾਲ: ਆਸ਼ਾ ਵਰਕਰਾਂ ਨੇ ਤੀਜੇ ਦਿਨ ਵੀ ਕੰਮਕਾਰ ਠੱਪ ਰੱਖਿਆ
News
ਇੰਗਲੈਂਡ ਵਿੱਚ ਦੋ ਪੰਜਾਬੀ ਡਰਾਈਵਰਾਂ ’ਤੇ ਨਸਲੀ ਹਮਲਾ
ਕੁੱਟਮਾਰ ਕਰਕੇ ਕੀਤਾ ਜ਼ਖ਼ਮੀ ਤੇ ਦਸਤਾਰ ਵੀ ਲਾਹੀ ;ਤਿੰਨ ਗ੍ਰਿਫ਼ਤਾਰ 28 ਅਗਸਤ, 2025 - ਚੰਡੀਗਡ਼੍ਹ : ਇੰਗਲੈਂਡ ਦੇ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਨੇੜੇ ਕੁਝ ਵਿਅਕਤੀਆਂ ਦੇ ਸਮੂਹ ਨੇ ਦੋ ਪੰਜਾਬੀ ਟੈਕਸੀ ਚਾਲਕਾਂ ਸਤਨਾਮ ਸਿੰਘ (64) ਅਤੇ ਜਸਬੀਰ ਸੰਘਾ (72) ’ਤੇ ਹਿੰਸਕ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਹਮਲਾਵਰਾਂ ਨੇ ਦੋਵਾਂ ਨੂੰ ਨਸਲੀ ਅਪਸ਼ਬਦ … [Read more...] about ਇੰਗਲੈਂਡ ਵਿੱਚ ਦੋ ਪੰਜਾਬੀ ਡਰਾਈਵਰਾਂ ’ਤੇ ਨਸਲੀ ਹਮਲਾ
ਪੰਜਾਬ ਸਰਕਾਰ ਡੀਏ ਬਾਰੇ ਤਿੰਨ ਮਹੀਨੇ ਅੰਦਰ ਫ਼ੈਸਲਾ ਕਰੇ: ਹਾਈ ਕੋਰਟ
ਬਕਾਇਆ ਕਿਸ਼ਤਾਂ 12 ਫ਼ੀਸਦ ਵਿਆਜ ਨਾਲ ਦੇਣ ਦੀ ਮੰਗ 28 ਅਗਸਤ, 2025 - ਚੰਡੀਗਡ਼੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਡੀਏ ਨਾਲ ਸਬੰਧਤ ਮਾਮਲਿਆਂ ’ਤੇ ਤਿੰਨ ਮਹੀਨਿਆਂ ਵਿੱਚ ਹੁਕਮ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਜੇ ਮੁਲਾਜ਼ਮ ਲਾਭ ਪਾਉਣ ਦੇ ਹੱਕਦਾਰ ਹਨ ਤਾਂ ਉਨ੍ਹਾਂ ਨੂੰ … [Read more...] about ਪੰਜਾਬ ਸਰਕਾਰ ਡੀਏ ਬਾਰੇ ਤਿੰਨ ਮਹੀਨੇ ਅੰਦਰ ਫ਼ੈਸਲਾ ਕਰੇ: ਹਾਈ ਕੋਰਟ
ਹਾਲ-ਏ-ਪੰਜ-ਆਬ: ਪਾਣੀ ’ਚ ਰੁੜ੍ਹੇ ਘਰ-ਬਾਰ ਤੇ ਮਾਲ-ਅਸਬਾਬ
ਰਾਵੀ ਤੇ ਬਿਆਸ ਨੇ ਹਾਲਾਤ ਵਿਗਾੜੇ; ਮਾਧੋਪੁਰ ਹੈੱਡ ਵਰਕਸ ਦੇ ਤਿੰਨ ਫਲੱਡ ਗੇਟ ਰੁੜ੍ਹੇ; ਚਾਰਜਮੈਨ ਲਾਪਤਾ 28 ਅਗਸਤ, 2025 - ਚੰਡੀਗਡ਼੍ਹ : ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਅੱਜ ਰਾਵੀ ਤੇ ਬਿਆਸ ਦਰਿਆਵਾਂ ਦਾ ਪਾਣੀ ਕਈ ਕਿਲੋਮੀਟਰ ਤੱਕ ਅੰਦਰ ਦਾਖ਼ਲ ਹੋ ਗਿਆ ਹੈ ਅਤੇ ਪਾਣੀ ਦਾ ਪੱਧਰ ਵਧਣ ਨਾਲ ਹੜ੍ਹਾਂ ਦੀ ਸਥਿਤੀ ਹੋਰ ਵਿਗੜ ਗਈ ਹੈ। ਬੇਸ਼ੱਕ … [Read more...] about ਹਾਲ-ਏ-ਪੰਜ-ਆਬ: ਪਾਣੀ ’ਚ ਰੁੜ੍ਹੇ ਘਰ-ਬਾਰ ਤੇ ਮਾਲ-ਅਸਬਾਬ
सरकार देख लो पंजाब का हाल
Moga: नशे में डूबा सरपंच, बना राजनीतिक मुद्दा मोगा के गांव चिराग शाह वाला के सरपंच विरसा सिंह का नशा करते वीडियो वायरल होने से विवाद हो गया है। विपक्षी दलों ने इसे मुद्दा बना लिया है। पुलिस के अनुसार सरपंच ने जिससे नशा खरीदा था उसे पहले ही गिरफ्तार किया जा चुका है। आप नेताओं ने … [Read more...] about सरकार देख लो पंजाब का हाल