PSEB ਇੰਜਨੀਅਰਜ਼ ਐਸੋਸੀਏਸ਼ਨ ਵੱਲੋਂ 26 ਤੋਂ ਸੰਘਰਸ਼ ਵਿੱਢਣ ਦੀ ਚਿਤਾਵਨੀ 21 ਨਵੰਬਰ, 2025 - ਚੰਡੀਗੜ੍ਹ : ਪਾਵਰਕੌਮ ਦੀਆਂ ਜ਼ਮੀਨਾਂ ਦੀ ਵਿਕਰੀ ਤੇ ਸਿਆਸੀ ਦਖਲ ਨੂੰ ਲੈ ਕੇ ਇੰਜਨੀਅਰਾਂ ਦਾ ਬਿਜਲੀ ਮੰਤਰੀ ਨਾਲ ਸਿੱਧਾ ਵਿਵਾਦ ਛਿੜ ਗਿਆ ਹੈ। ਪੰਜਾਬ ਸਰਕਾਰ ਨੇ ਕੋਈ ਹੁੰਗਾਰਾ ਨਾ ਭਰਿਆ ਤਾਂ ਪਾਵਰਕੌਮ ਦੇ ਇੰਜਨੀਅਰਾਂ ਨੇ ਸੰਘਰਸ਼ ਦਾ ਬਿਗਲ ਵਜਾ ਦਿੱਤਾ … [Read more...] about ਸਰਕਾਰ ਖ਼ਿਲਾਫ਼ ਨਿੱਤਰੇ ਪਾਵਰਕੌਮ ਇੰਜਨੀਅਰ
News
Punjab: ਸਰਕਾਰੀ ਫੰਡਾਂ ਤੋਂ ਬਿਨਾਂ ਵਲੰਟੀਅਰਾਂ ਨੇ ਬਣਾਈ 8 ਕਿਲੋਮੀਟਰ ਸੜਕ
ਕਾਰ ਸੇਵਾ ਜਥੇ ਨੇ ਭਾਈਚਾਰਕ ਸੇਵਾ, ਦਾਨ ਰਾਹੀਂ ਕਾਨਪੁਰ ਖੂਹੀ–ਸਿੰਘਪੁਰ ਸੜਕ ਬਣਾਈ 21 ਨਵੰਬਰ, 2025 - ਰੋਪੜ : ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਕਾਨਪੁਰ ਖੂਹੀ ਅਤੇ ਸਿੰਘਪੁਰ ਦੇ ਵਿਚਕਾਰ ਆਨੰਦਪੁਰ ਸਾਹਿਬ–ਗੜ੍ਹਸ਼ੰਕਰ ਰਾਜ ਮਾਰਗ ਦਾ 8 ਕਿਲੋਮੀਟਰ ਦਾ ਹਿੱਸਾ ਵਲੰਟੀਅਰਾਂ ਵੱਲੋਂ ਕਿਸੇ ਵੀ ਸਰਕਾਰੀ ਫੰਡ ਤੋਂ ਬਿਨਾਂ ਪੂਰੀ ਤਰ੍ਹਾਂ ਨਾਲ ਬਣਾਇਆ … [Read more...] about Punjab: ਸਰਕਾਰੀ ਫੰਡਾਂ ਤੋਂ ਬਿਨਾਂ ਵਲੰਟੀਅਰਾਂ ਨੇ ਬਣਾਈ 8 ਕਿਲੋਮੀਟਰ ਸੜਕ
ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਲਿਆਂਦਾ ਭਾਰਤ
NIA ਨੇ ਲਿਆ ਹਿਰਾਸਤ ਵਿੱਚ 21 ਨਵੰਬਰ, 2025 - ਨਵੀਂ ਦਿੱਲੀ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਮੰਗਲਵਾਰ ਨੂੰ ਅਮਰੀਕਾ ਨੇ ਭਾਰਤ ਡਿਪੋਰਟ ਕਰ ਦਿੱਤਾ ਅਤੇ ਐਨਾਈਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਅਨਮੋਲ ਬਿਸ਼ਨੋਈ ਮਹਾਰਾਸ਼ਟਰ ਦੇ ਵਿਧਾਇਕ ਬਾਬਾ ਸਿੱਦੀਕੀ ਦੇ ਕਤਲ ਕੇਸ ਦਾ ਇੱਕ ਮੁੱਖ ਸਾਜ਼ਿਸ਼ਕਰਤਾ ਹੈ। … [Read more...] about ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਲਿਆਂਦਾ ਭਾਰਤ
PM ਮੋਦੀ ਨੇ ਕਿਸਾਨ ਸਨਮਾਨ ਨਿਧੀ ਦੀ 21ਵੀਂ ਕਿਸ਼ਤ ਕੀਤੀ ਜਾਰੀ
ਕਰੋੜਾਂ ਕਿਸਾਨਾਂ ਦੇ ਖਾਤਿਆਂ ‘ਚ ਟ੍ਰਾਂਸਫਰ ਕੀਤੇ 18,000 ਕਰੋੜ ਰੁਪਏ 21 ਨਵੰਬਰ, 2025 - ਨਵੀ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 21ਵੀਂ ਕਿਸ਼ਤ ਜਾਰੀ ਕੀਤੀ। ਉਨ੍ਹਾਂ ਨੇ ਤਾਮਿਲਨਾਡੂ ਦੇ ਕੋਇੰਬਟੂਰ ਤੋਂ ਦੇਸ਼ ਭਰ ਦੇ 9 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 1,800 ਕਰੋੜ … [Read more...] about PM ਮੋਦੀ ਨੇ ਕਿਸਾਨ ਸਨਮਾਨ ਨਿਧੀ ਦੀ 21ਵੀਂ ਕਿਸ਼ਤ ਕੀਤੀ ਜਾਰੀ
ਹਰ ਪੰਜਵਾਂ ਪ੍ਰਵਾਸੀ ਛੱਡ ਰਿਹਾ ਕੈਨੇਡਾ
ਉੱਚ ਸਿੱਖਿਅਤ ਨਵੇਂ ਆਏ ਪ੍ਰਵਾਸੀਆਂ ਵਿੱਚ ਵਧੇਰੇ ਰੁਝਾਨ 21 ਨਵੰਬਰ, 2025 - ਨੇਡਾ ਵਿੱਚ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਵਾਲੀ ਵਿਵਸਥਾ ਭਾਵੇਂ ਹਾਲੇ ਵੀ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ, ਪਰ ਉਨ੍ਹਾਂ ਨੂੰ ਕੈਨੇਡਾ ਵਿੱਚ ਰੋਕੀ ਰੱਖਣ ਵਿੱਚ ਇਹ ਅਸਫਲ ਸਾਬਤ ਹੋ ਰਹੀ ਹੈ। ਇੱਕ ਨਵੀਂ ਰਿਪੋਰਟ ਅਨੁਸਾਰ, ਹਰ ਪੰਜਵੇਂ ਪ੍ਰਵਾਸੀ ਨੇ ਕੈਨੇਡਾ ਨੂੰ ਛੱਡ … [Read more...] about ਹਰ ਪੰਜਵਾਂ ਪ੍ਰਵਾਸੀ ਛੱਡ ਰਿਹਾ ਕੈਨੇਡਾ