ਅਮਰਦੀਪ ਸਿੰਘ ਚੀਮਾ ਲੋਕਾਂ ਦੀਆਂ ਨਜ਼ਰਾਂ ਵਿਚ ਨਿੱਤ ਡਿੱਗਦੀ ਜਾ ਰਹੀ ਮਿਆਰੀ ਰਾਜਨੀਤੀ, ਸਿਆਸੀ ਦੂਸ਼ਣਬਾਜ਼ੀ ਦੀ ਕਾਵਾਂਰੌਲੀ ਵਿਚ ਉਲਝ ਗਈ ਹੈ ਅਤੇ ਇਹ ਲੋਕਾਈ ਨੂੰ ਦਰਪੇਸ਼ ਮੁੱਦੇ ਉਸ ਵਿਚ ਅੱਖੋਂ-ਪਰੋਖੇ ਹੋ ਗਏ ਹਨ। ਪੰਜਾਬ ਦੇ ਚਲੰਤ ਭਖ਼ਵੇਂ ਮੁੱਦੇ ਨਸ਼ਿਆਂ ਦੇ ਦਰਿਆ ’ਤੇ ਕੋਈ ਗੱਲ ਨਹੀਂ ਹੋ ਰਹੀ। ਰਾਜ ਚੋਣ ਕਮਿਸ਼ਨ ਦੇ ਤਾਜ਼ਾ ਜਾਰੀ … [Read more...] about ਚੋਣਾਂ ’ਚ ਗ਼ਾਇਬ ਨੇ ਪੰਜਾਬ ਦੇ ਮੁੱਦੇ, ਸਿਆਸੀ ਤਿਲਕਣਬਾਜ਼ੀ ਦੀ ਅੱਤ ਹੋਣ ਨਾਲ ਟੁੱਟ ਚੁੱਕਾ ਹੈ ਵੋਟਰਾਂ ਦਾ ਭਰੋਸਾ
