ਹਰਪ੍ਰੀਤ ਕੌਰ ਘੁੰਨਸ ਨਿਹੰਗ ਸ਼ਬਦ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਦੇ ਅਰਥ ਤਲਵਾਰ ਜਾਂ ਮਗਰਮੱਛ। ਇਸ ਤੋਂ ਭਾਵ ਆਤਮ-ਗਿਆਨੀ ਵੀ ਲਿਆ ਜਾਂਦਾ ਹੈ, ਜਿਸਦਾ ਅਰਥ ਹੈ ਦਲੇਰ ਅਤੇ ਮੌਤ ਦਾ ਭੈਅ ਨਾ ਰੱਖਣ ਵਾਲਾ। ਨਿਹੰਗ ਪਰੰਪਰਾ:-ਨਿਹੰਗ ਨੀਲਾ ਬਾਣਾ ਪਾਉਂਦੇ ਅਤੇ ਗੋਲ ਦਸਤਾਰ ਸਜਾਉਂਦੇ ਹਨ ਜਿਸ ਉੱਪਰ ਇਹ ਚੱਕ੍ਰ, ਤੋੜਾ, ਆਦਿ ਛੋਟੇ ਸ਼ਸਤਰ ਵੀ ਲਗਾਉਂਦੇ ਹਨ। ਇਹਨਾਂ ਵੱਲੋਂ ਸਰਬ ਲੋਹ ਦੇ ਬਰਤਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਆਪਣੇ ਡੇਰਿਆਂ ਨੂੰ ਛਾਉਣੀਆਂ ਅਤੇ ਖ਼ੁਦ … [Read more...] about ਨਿਹੰਗ: ਮਾਨਵਤਾ ਦੀ ਭਲਾਈ ਅਤੇ ਰਾਖੀ ਲਈ ਵਿਸ਼ੇਸ਼ ਯੋਗਦਾਨ
test