ਜਗਮੋਹਨ ਸਿੰਘ ਲੱਕੀ ਕੁਝ ਸਾਲ ਪਹਿਲਾਂ ਮਹਾਰਾਸ਼ਟਰ ਦੇ ਚੰਦਰਪੁਰ ਇਲਾਕੇ ਵਿਚ ਸ਼ਰਾਬ ਉੱਪਰ ਰੋਕ ਲਗਾਉਣ ਦੀ ਮੰਗ ਤਹਿਤ ਅੰਦੋਲਨ ਕਰ ਰਹੀਆਂ ਔਰਤਾਂ ਨੇ ਆਪਣੇ ਮੁੰਡਨ ਕਰਵਾ ਲਏ ਸਨ। ਸ਼ਰਾਬ ਕਾਰਨ ਅਨੇਕ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਹੀ ਪਿਛਲੇ ਸਮੇਂ ਦੌਰਾਨ ਸੈਂਕੜੇ ਸੱਥਰ ਵਿਛ ਚੁੱਕੇ ਹਨ। ਤਾਜ਼ਾ ਮਾਮਲਾ ਪੰਜਾਬ ਦਾ ਹੈ ਜਿੱਥੇ ਮਜੀਠਾ ਨੇੜਲੇ ਕੁਝ … [Read more...] about ਜਾਨ ਦਾ ਖੌਅ ਬਣੀ ਘਰ ਦੀ ਕੱਢੀ ਸ਼ਰਾਬ, ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ‘ਯੁੱਧ ਨਸ਼ਿਆਂ ਵਿਰੁੱਧ’ਮੁਹਿੰਮ ਦੌਰਾਨ ਹੋਈਆਂ ਹਨ
testPunjab
ਪੰਜਾਬ ਦੀ ਧਰਾਤਲ ਅਤੇ ਦਰਿਆ
ਮਨਮੋਹਨ ਪੰਜਾਬ ਆਰੰਭ ਤੋਂ ਹੀ ਨਾ ਤਾਂ ਇਤਿਹਾਸਕ, ਸਮਾਜਿਕ, ਸੱਭਿਆਚਾਰਕ, ਭੌਤਿਕ ਅਤੇ ਭੂਗੋਲਿਕ ਦ੍ਰਿਸ਼ਟੀ ਤੋਂ ਇਕਸਾਰ ਤੇ ਇਕਜੁੱਟ ਰਿਹਾ ਹੈ ਅਤੇ ਨਾ ਹੀ ਇਕਰੂਪ। ਵੱਖ ਵੱਖ ਦੌਰਾਂ ਨੇ ਇਸ ਦੇ ਇਤਿਹਾਸਕ, ਸਮਾਜਿਕ, ਸੱਭਿਆਚਾਰਕ, ਮਾਨਸਿਕ ਅਤੇ ਮਾਨਵੀ ਆਯਾਮ ਉਸਾਰੇ। ਇਸ ਦੇ ਨਾਲ ਹੀ ਭੌਤਿਕ, ਭੂਗੋਲਿਕ ਅਤੇ ਧਰਾਤਲੀ ਬਦਲਾਵਾਂ ਨੇ ਇਸ ਦੇ ਸਹਿਜ, … [Read more...] about ਪੰਜਾਬ ਦੀ ਧਰਾਤਲ ਅਤੇ ਦਰਿਆ
testਪੰਜਾਬ ਦੇ ਪਾਣੀਆਂ ਦਾ ਮਸਲਾ: ਇਕ ਨਜ਼ਰ
ਪਰਵਿੰਦਰ ਸਿੰਘ ਢੀਂਡਸਾ 1947 ਤੋਂ ਪਹਿਲਾਂ ਪੰਜਾਬ ਦੇ ਫਿਰੋਜ਼ਪੁਰ ਹੈੱਡਵਰਕਸ ਤੋਂ ਨਿੱਕਲਦੀ ਗੰਗ ਨਹਿਰ ਨੂੰ ਬੀਕਾਨੇਰ ਫੀਡਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ ਨਹਿਰ ਪੰਜਾਬ ਤੋਂ ਰਾਜਸਥਾਨ ਨੂੰ ਪਾਣੀ ਲੈ ਕੇ ਜਾਂਦੀ ਸੀ। ਪੰਜਾਬ ਸਦੀਆਂ ਤੋਂ ਪਾਣੀ ਦੇ ਰੂਪ ’ਚ ਪ੍ਰਾਪਤ ਕੁਦਰਤੀ ਸਾਧਨ ਦੇ ਬਹੁਤਾਤ ਵਾਲਾ ਸੂਬਾ ਹੈ, ਤਾਂ ਹੀ ਪੰਜਾਬ ਦਾ ਵਾਧੂ … [Read more...] about ਪੰਜਾਬ ਦੇ ਪਾਣੀਆਂ ਦਾ ਮਸਲਾ: ਇਕ ਨਜ਼ਰ
testਪੰਜਾਬ ਵਿੱਚ ਰਾਖਵਾਂਕਰਨ ਸਮੱਸਿਆਵਾਂ
S R LADHAR ਰਾਖਵਾਂਕਰਨ (Reservation) ਭਾਰਤ ਵਿੱਚ ਸਮਾਜਿਕ ਨਿਆਂ ਅਤੇ ਆਰਥਿਕ ਵਿਕਾਸ ਲਈ ਇੱਕ ਮਹੱਤਵਪੂਰਨ ਨੀਤੀ ਰਹੀ ਹੈ। ਪੰਜਾਬ, ਜੋ ਕਿ ਇਕ ਵੱਖਰੀ ਸਮਾਜਿਕ ਅਤੇ ਆਰਥਿਕ ਸਰਚਨਾ ਰੱਖਦਾ ਹੈ, ਵਿੱਚ ਵੀ ਰਾਖਵਾਂਕਰਨ ਦੀ ਗੂੜ੍ਹੀ ਪ੍ਰਭਾਵਸ਼ੀਲਤਾ ਰਹੀ ਹੈ। ਪਰ, ਇਥੇ ਇਹ ਮਾਮਲਾ ਕਈ ਵਾਰ ਵਿਵਾਦਿਤ ਵੀ ਬਣ ਜਾਂਦਾ ਹੈ। ਇਹ ਲੇਖ ਪੰਜਾਬ ਵਿੱਚ … [Read more...] about ਪੰਜਾਬ ਵਿੱਚ ਰਾਖਵਾਂਕਰਨ ਸਮੱਸਿਆਵਾਂ
testਖੇਤੀ ਜਿਣਸਾਂ ਦੀ ਬਰਾਮਦ ਅਤੇ ਪੰਜਾਬ
ਡਾ. ਰਾਜ ਮਾਨ ਭਾਰਤ ਤੋਂ ਖੇਤੀ ਬਰਾਮਦ ਵਿੱਚ ਪੰਜਾਬ ਦੀ ਹਿੱਸੇਦਾਰੀ ਦੀ ਗੱਲ ਕਰਦਿਆਂ ਇਹ ਗੱਲ ਵੀ ਦੇਖਣ ਵਾਲੀ ਹੈ ਕਿ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼, ਜੋ ਸਮੁੰਦਰੀ ਬੰਦਰਗਾਹਾਂ ਤੋਂ ਦੂਰੀ ’ਤੇ ਸਥਿਤ ਹਨ, ਪੰਜਾਬ ਦੇ ਮੁਕਾਬਲੇ ਖੇਤੀ ਬਰਾਮਦ ਵਿੱਚ ਕਿਵੇਂ ਯੋਗਦਾਨ ਪਾ ਰਹੇ ਹਨ। ਐਗਰੀਕਲਚਰਲ ਐਂਡ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ … [Read more...] about ਖੇਤੀ ਜਿਣਸਾਂ ਦੀ ਬਰਾਮਦ ਅਤੇ ਪੰਜਾਬ
test