ਭੀਮ ਰਾਜ ਗਰਗ ਪੰਜਾਬੀ ਸਿਨੇਮਾ ਦਾ 90 ਸਾਲਾ ਸਫ਼ਰ ਵੀਹਵੀਂ ਸਦੀ ਦੇ ਚਮਤਕਾਰ ਸਿਨੇਮਾ ਦੀ ਸ਼ੁਰੂਆਤ ਭਾਰਤ ’ਚ 7 ਜੁਲਾਈ, 1896 ਨੂੰ ਹੋਈ ਸੀ। ਤਦ ਬੰਬਈ (ਹੁਣ ਮੁੰਬਈ) ਦੇ ਵਾਟਸਨ ਹੋਟਲ ’ਚ ਲੂਮੀਅਰ ਬ੍ਰਦਰਜ਼ ਨੇ ਛੇ ਨਿੱਕੀਆਂ ਫਿਲਮਾਂ ਪਰਦਾ-ਏ-ਸਕਰੀਨ ’ਤੇ ਚਲਾਈਆਂ ਸਨ। ਉਸ ਤੋਂ ਬਾਅਦ ਪੰਜਾਬੀ ਦੀ ਪਹਿਲੀ ਫੀਚਰ ਫਿਲਮ ਆਉਣ ’ਚ ਚਾਰ ਦਹਾਕੇ ਲੱਗ ਗਏ … [Read more...] about ਇੰਝ ਕੌਮਾਂਤਰੀ ਪੱਧਰ ’ਤੇ ਪੁੱਜਾ ਪੰਜਾਬੀ ਸਿਨੇਮਾ
test