ਬਿੰਦਰ ਸਿੰਘ ਖੁੱਡੀ ਕਲਾਂ ਸਮੇਂ ਦੀ ਤਬਦੀਲੀ ਨਾਲ ਮਨੁੱਖ ਦੇ ਖਾਣ ਪੀਣ ਦੇ ਪਦਾਰਥ ਅਤੇ ਖਾਣ ਪੀਣ ਦੀਆਂ ਆਦਤਾਂ ’ਚ ਆਈ ਤਬਦੀਲੀ ਸਭਿਆਚਾਰਕ ਤਬਦੀਲੀ ਦਾ ਸਬੱਬ ਬਣਦੀ ਹੈ। ਕਈ ਵਾਰ ਇਹ ਤਬਦੀਲੀ ਸਮੇਂ ਦੀ ਜ਼ਰੂਰਤ ਹੁੰਦੀ ਹੈ ਅਤੇ ਕਈ ਵਾਰ ਵਾਰ ਵੇਖਾ ਵੇਖੀ ਜਾਂ ਮਹਿਜ਼ ਅਪਣੇ ਰੁਤਬੇ ਦੇ ਪ੍ਰਗਟਾਵੇ ਲਈ ਵੀ ਹੁੰਦੀ ਹੈ। ਕਿਸੇ ਇਕ ਪ੍ਰਵਾਰ ਵਲੋਂ ਅਪਣਾਈ … [Read more...] about ਬੀਤ ਗਿਆ ਮੰਗਣੇ ਮੌਕੇ ਪਤਾਸਿਆਂ ਵਾਲੇ ਲਿਫ਼ਾਫ਼ਿਆਂ ਦੀ ਸਰਦਾਰੀ ਦਾ ਦੌਰ
test