ਐਡ ਹਰਿੰਦਰ ਸਿੰਘ ਕਾਹਲੋਂ
ਇਕਬਾਲ ਸਿੰਅ ਲਾਲਪੁਰਾ ਸਾਬਕਾ IPS ਅਤੇ ਸੇਵਾਮੁਕਤ ਜਨਰਲ ਗੁਰਮੀਤ ਸਿੰਘ ਹੁਰਾਂ ਦੀ ਕ੍ਰਮਵਾਰ ਚੈਅਰਮੇਨ ਘੱਟ ਗਿਣਤੀ ਕਮਿਸ਼ਨ ਅਤੇ ਗਵਰਨਰ ਉਤੱਰਾਖੰਡ ਵਜੋ ਨਿਯੁਕਤੀਆਂ ਕਰਕੇ ਇਕਵਾਰ ਫਿਰ ਇਹ ਸਾਬਤ ਕਰ ਦਿਤਾ ਹੈ ਕਿ ਸ਼੍ਰੀ ਨਰਿੰਦਰ ਭਾਈ ਮੋਦੀ ਦੇ ਮੰਨ ਵਿਚ ਪੰਜਾਬ ਪੰਜਾਬੀਅਤ ਅਤੇ ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਲਈ ਕਿਤਨਾ ਸਤਿਕਾਰ ਹੈ ਇਹ ਗੱਲ ਅੱਜ ਪ੍ਰੈਸ ਦੇ ਨਾਂ ਜਾਰੀ ਬਿਆਨ ਵਿਚ ਐਡਵੋਕੇਟ ਹਰਿੰਦਰ ਸਿੰਘ ਕਾਹਲੋ ਬੁਲਾਰੇ ਭਾਰਤੀ ਜਨਤਾ ਪਾਰਟੀ ਪੰਜਾਬ ਹੁਰਾਂ ਨੇ ਆਖ।
ਸ ਕਾਹਲੋ ਹੁਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਦੇ ਸਿੱਖ ਜਗੱਤ ਦੀ ਬੇਹਤਰੀ ਅਤੇ ਤਰੱਕੀ ਲਈ ਕੀਤੇ ਕੰਮਾਂ ਦੀ ਲਿਸਟ ਕਾਫੀ ਲੰਮੀ ਹੈ ਜਿਵੇਂ ਕਿ ਕਾਲੀਸੂਚੀ ਦਾ ਖਾਤਮਾ 1984 ਦੇ ਕਤਲੇਆਮ ਦੇ ਜੁਮੇਵਾਰਾਂ ਨੂੰ ਸਜਾਵਾਂ ਦਵਾਉਣੀਆਂ ਪੀੜਤਾਂ ਨੂੰ ਮੁੱੜ ਵਸਾਉਣਾ ਗੁਰੂ ਕੇ ਲੰਗਰ ਤੋਂ GSTਖਤਮ ਕਰਨਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500ਸਾਲਾ ਪ੍ਰਕਾਸ਼ ਪੁਰਵ ਸਾਰੀ ਦੁਨੀਆਂ ਵਿਚ ਮਨਾਉਣਾ ਦਸਵੀਂ ਪਾਤਸ਼ਾਹੀ ਦਾ 350ਸਾਲਾ ਅਤੇ ਨੌਵੀਂ ਪਾਤਸ਼ਾਹੀ ਦਾ 400ਸਾਲਾ ਪੂਰੇ ਦੇਸ਼ ਵਿਚ ਸਰਕਾਰੀ ਪੱਧਰ ਤੇ ਪ੍ਰਕਾਸ਼ ਪੁਰਵ ਮਨਾਉਣਾ ਬੜੀ ਮਾਣ ਵਾਲੀ ਗੱਲ ਹੈਇਸ ਲਈ ਪ੍ਰਧਾਨ ਮੰਤਰੀ ਸਾਹਿਬ ਦੀ ਪ੍ਰਸ਼ੰਸ਼ਾ ਕਰਨੀ ਬਣਦੀ ਹI
ਸ਼੍ਰੀ ਮੋਦੀ ਸਾਹਿਬ ਸੂਝਵਾਨਾਂ ਵਿਦਵਾਨਾਂ ਅਤੇ ਕੁਰਬਾਨੀ ਵਾਲਿਆਂ ਦੇ ਵੱਡੇ ਕਦਰਦਾਨ ਹਨ ਇਹੀ ਕਾਰਨ ਹੈ ਕਿ ਪੂਰਵIPSਸ ਇਕਬਾਲ ਸਿੰਘ ਲਾਲਪੁਰਾ ਜੋਸਿੱਖ ਇਤਿਹਾਸ ਅਤੇ ਫਿਲਾਸਫੀ ਦੇ ਮਾਹਰ ਹਨ ਜਿਹਨਾ ਕਈ ਉੱਚ ਪੱਧਰ ਦੀਆਂ ਕਿਤਾਬਾ ਲਿਖੀਆਂ ਹਨ ਅਤੇਰਾਸ਼ਟਰਪਤੀ ਜੀ ਵਲੋਂ ਪੁਲੀਸ ਮੈਡਲ ਪਰਾਪਤ ਕੀਤਾ ਸ਼੍ਰੀ ਅਕਾਲ ਤੱਖਤ ਸਾਹਿਬ ਤੇ ਸ਼੍ਰੋਮਣੀ ਸਿੱਖ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਤ ਹੋਏ। ਵਿਰਸੇ ਵਿਚ ਮਿਲੇ ਸੰਸਕਾਰਾ ਕਰਕੇ ਸਮੁਚਾ ਪਰਿਵਾਰ ਹੀ ਮਨੁਖਤਾ ਦੀ ਸੇਵਾ ਵਿਚ ਲਗਾ ਹੋਇਆ ਹੈ
ਇਸੇ ਤਰਾਂ ਸਾਬਕਾ ਜਨਰਲ ਗੁਰਮੀਤ ਸਿੰਘ ਜੀ ਸੈ ਨਿਕ ਸਕੂਲ ਕਪੂਰਥਲਾ ਦੇ ਹੋਣਹਾਰ ਵਿਦਿਆਰਥੀ ਰਹੇ ਹਨ ਆਪ ਨੇ ਦੇਸ਼ ਦੀ ਸੇਵਾ ਕਰਦੇ ਹੋਏਵਡੀਆਂ ਮੱਲਾ ਮਾਰੀਆਂ ਆਪ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਉਤੱਮ ਯੁੱਧ ਸੇਵਾ ਮੈਡਲ ਅਤੇ ਅਤੀ ਵਿਸ਼ਿਸ਼ਟ ਸੇਵਾ ਮੈਡਲ ਪਰਾਪਤ ਕੀਤੇ ਅਤੇ ਉਪ ਸੈਨਾ ਮੁਖੀ ਦੇ ਅਹੁਦੇ ਤਕ ਪਹੁੱਚੇ ਸ ਗੁਰਦੀਪ ਸਿੰਘ ਜੀਵੀ ਤੀਖਣ ਬੁੱਧੀ ਦੇ ਧਾਰਨੀ ਅਤੇ ਦੇਸ਼ ਪ੍ਰੇਮੀ ਹਨ
ਸਾਡੀ ਇਹ ਅਰਦਾਸ ਹੈਕਿ ਸਾਤਿਗੁਰੂ ਇਹਨਾ ਸ਼ਖਸ਼ੀਅਤਾ ਨੂੰ ਇਤਨੀ ਸਮਰੱਥਾ ਬਖਸ਼ਿਸ਼ ਕਰਨ ਕਿ ਇਹ ਸਮਾਜ ਵਿਚ ਆਪਸੀ ਸਦਭਾਵਨਾ ਪਰਸਪਰ ਪਿਆਰ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਦੇ ਹੋਏ ਦੇਸ਼ ਨੂੰ ਬੁਲੰਦੀਆਂ ਤੇ ਪਹੁਚਾਉਣ ਲਈ ਹਮੇਸ਼ਾਂ ਯਤਨਸ਼ੀਲ ਰਹਿਣ
ਐਡ ਹਰਿੰਦਰ ਸਿੰਘ ਕਾਹਲੋਂ
test