ਇਕਬਾਲ ਸਿੰਘ ਲਾਲਪੁਰਾ ਕਰੋਨਾ 19 ਨੇ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਵਸਦੀ ਮਨੁੱਖਤਾ ਨੂੰ ਆਪਣੇ ਦਾਇਰੇ ਵਿੱਚ ਲੈ ਲਿਆ ਹੈ ! ਪਹਿਲੀ ਜਾ ਦੂਜੀ ਵੱਡੀ ਜੰਗ ਵਿੱਚ ਵੀ ਸ਼ਾਇਦ ਏਨੇ ਲੋਕ ਪ੍ਰਭਾਵਿਤ ਨਹੀਂ ਹੋਣਗੇ, ਜਿੰਨੇ ਹੁਣ ਤੱਕ ਹੋ ਜਾ ਮਰ ਚੁੱਕੇ ਹਨ !ਅਜੇ ਵੀ ਨਾ ਤਾ ਕੋਈ ਦਵਾਈ ਲੱਭੀ ਹੈ ਤੇ ਨਾ ਹੀ ਜਲਦੀ ਕੋਈ ਲੱਭਣ ਦੀ ਸੰਭਾਵਨਾ … [Read more...] about ਮਹਾਮਾਰੀ, ਜ਼ੁਮੇਵਾਰੀ, ਸ਼ਕਤੀ ਤੇ ਸੰਯਮ !!
testਵਧਾਈਆਂ ਵਧਾਈਆਂ ਵਧਾਈਆਂ !!
ਇਕਬਾਲ ਸਿੰਘ ਲਾਲਪੁਰਾ ਗੁਰ ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ !! ਸਭ ਥਾਂਈਂ ਹੋਇ ਸਹਾਇ !! ਤਿਆਗ ਮੱਲ ਤੋਂ ਤੇਗ ਬਹਾਦੁਰ !! ਭੈ ਕਾਹੂ ਕੋ ਦੇਤਿ ਨਹਿ ਨਹਿ ਭੈ ਮਾਨਤ ਆਨਿ !! ਆਪਣੇ ਨਾਮ ਦੇ ਹਰ ਅੱਖਰ ਦੇ ਫ਼ਲਸਫ਼ੇ ਨੂੰ ਜੀਵਨ ਵਿੱਚੋਂ ਪ੍ਰਗਟ ਕਰਨ ਵਾਲੇ, ਨੋਵੈ ਨਾਨਕ ਦੇ ਜਨਮ ਪੁਰਬ ਦੀਆਂ ਸਾਰੀ ਮਨੁੱਖਤਾ ਨੂੰ ਕੋਟਿਨ ਕੋਟਿ … [Read more...] about ਵਧਾਈਆਂ ਵਧਾਈਆਂ ਵਧਾਈਆਂ !!
testਔਰਨ ਕੀ ਹੋਲੀ ਮਮ ਹੋਲਾ
ਇਕਬਾਲ ਸਿੰਘ ਲਾਲਪੁਰਾ ਭਗਤ ਪ੍ਰਹਿਲਾਦ ਤੇ ਹੋਲੀਕਾ ਦੀ ਕਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗਿਆਨ ਲਈ ਅੰਕਿਤ ਹੈ !! ਅਛਾਈ ਦੀ ਬੁਰਾਈ ਤੇ ਜਿੱਤ ਦੀਆ ਕਥਾਵਾਂ ਚੰਗੇ ਮਨੁੱਖ ਬਨਣ ਲਈ ਪ੍ਰੇਰਿਤ ਕਰਦੀਆਂ ਹਨ !! ਪਰ ਮੁਹੰਮਦ ਬਿਨ ਕਾਸਮ ਤੋਂ ਔਰੰਗਜੇਬ ਦੇ ਜ਼ੁਲਮਾਂ ਦਾ ਅੰਤ ਕਿਵੇਂ ਹੌਵੈ ਤੇ ਸੰਸਾਰ ਵਿੱਚ ਖੁਸ਼ੀਆ ਭਰਿਆ ਸਮਾਜ ਕਿਵੇਂ … [Read more...] about ਔਰਨ ਕੀ ਹੋਲੀ ਮਮ ਹੋਲਾ
testਜੀਵਤ ਕਈ ਹਜ਼ਾਰ !!
ਇਕਬਾਲ ਸਿੰਘ ਲਾਲਪੁਰਾ ਕਿਵੇਂ ਸਚਿਆਰ ਬਣੀਐ, ਅਣਖ ਤੇ ਅਨੰਦ ਨਾਲ ਜੀਵਨ ਬਤੀਤ ਕਰੀਏ ਤੇ ਲੋੜ ਪੈਣ ਤੇ ਦੇਸ਼ , ਕੌਮ ਦੀ ਰਾਖੀ ਲਈ ਸਿਰ ਤਲੀ ਤੇ ਧਰ ਸਿੰਘ ਬਣ ਦੁਸ਼ਮਣ ਨੂੰ ਲਲਕਾਰੀਅੇ !! ਮਨੁੱਖ ਤੋਂ ਦੇਵਤਾ ਭਾਵ ਸੰਤ ਸਿਪਾਹੀ ਦਾ ਰੂਪ , ਫ਼ਲਸਫ਼ੇ ਤੇ ਗੋਰਵਮਈ ਇਤਿਹਾਸ ਨਾਲ ਸਾਡੇ ਕੋਲ ਹੈ !! ਅੰਤ ਵਿੱਚ ਗੁਰੂ ਸਾਹਿਬ ਨੇ ਸਾਨੂੰ ਆਪਣੇ ਪੁੱਤਰ … [Read more...] about ਜੀਵਤ ਕਈ ਹਜ਼ਾਰ !!
testਕਿਵੇਂ ਖਤਮ ਹੁੰਦੀਆਂ ਹਨ ਲਹਿਰਾਂ
ਇਕਬਾਲ ਸਿੰਘ ਲਾਲਪੁਰਾ ਸਮਾਜ ਵਿੱਚ ਆਰਥਿਕ, ਰਾਜਨੀਤਕ, ਧਾਰਮਿਕ ਤੇ ਸਮਾਜਿਕ ਗਿਰਾਵਟ ਤੋਂ ਛੁਟਕਾਰਾ ਪਾਉਣ ਲਈ ਨਵੇ ਆਗੂ ਤੇ ਸੰਗਠਨ ਬਣਦੇ ਹਨ ! ਪੰਜਾਬ ਦੇਸ਼ ਸਰਕਾਰ ਖਾਲਸਾ ਤੋਂ ਵਾਦ, ਅੰਗਰੇਜ਼ ਵੱਲੋਂ ਲਾਲਚ ਤੇ ਦਬਾਉ ਨਾਲ ਇਸਾਈ ਧਰਮ ਫੈਲਾਉਣ ਵਿਰੁੱਧ ਸਿੰਘ ਸਭਾ ਲਹਿਰ ਤੋਂ ਚੀਫ ਖਾਲਸਾ ਦੀਵਾਨ ਤੇ ਐਸ ਜੀ ਪੀ ਸੀ ਤੱਕ ਦਾ ਸਫਰ ਸਿੱਖ ਸਮਾਜ ਨੇ … [Read more...] about ਕਿਵੇਂ ਖਤਮ ਹੁੰਦੀਆਂ ਹਨ ਲਹਿਰਾਂ
test