ਕੁਲਬੀਰ ਸਿੰਘ ਸਿੱਧੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਨ 1699 ਵਿਚ ਖਾਲਸਾ ਸਿਰਜਣਾ ਦੁਆਰਾ ਇਕ ਜੁਝਾਰੂ ਸੰਤ–ਸਿਪਾਹੀ ਕੌਮ ਦੀ ਉਸਾਰੀ ਕਰਕੇ ਮਾਨਵਤਾ ਨੂੰ ਇਕ ਅਲੌਕਿਕ ਸੌਗਾਤ ਨਾਲ ਨਿਵਾਜਿਆ ਸੀ। ਇਸ ਤਰ ਉਨ ਨੇ ਖਾਲਸਾ ਸਿਰਜਣਾ ਦੇ ਸੰਕਲਪ ਦੇ ਨਾਲ-ਨਾਲ ਅਜੋਕੀ ਲੋਕਤੰਤਰੀ ਪ੍ਰਣਾਲੀ ਦੇ ਬੁਨਿਆਦੀ ਸਿਧਾਂਤ ਲਿਬਰਟੀ ਭਾਵ ਮਨੁੱਖੀ ਅਜ਼ਾਦੀ, … [Read more...] about ਵਿਸਾਖੀ ਦੇ ਸੰਦਰਭ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਾਨਵਤਾ ਨੂੰ ਦੇਣ
Stories & Articles
ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾ ਜਾਨ: ਢਹਿ-ਢੇਰੀ ਹੋਈ ਖਾਲਸਾ ਰਾਜ ਦੀ ਵਿਰਾਸਤ
ਇੰਦਰਜੀਤ ਸਿੰਘ ਬਾਜਵਾ ਬਾਬਾ ਬੰਦਾ ਸਿੰਘ ਬਹਾਦਰ ਨੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਕੋਲੋਂ ਥਾਪੜਾ ਲੈ ਕੇ ਗੁਰੂ ਸਾਹਿਬ ਦੇ ਮਿਸ਼ਨ ‘ਧਰਮ ਚਲਾਵਨ ਸੰਤ ਉਬਾਰਨ, ਦੁਸਟ ਸਭਨ ਕੋ ਮੂਲ ਉਪਾਰਨ’ ਤਹਿਤ ਜ਼ਾਲਮ ਮੁਗਲ ਹਕੂਮਤ ਦੀ ਇੱਟ ਨਾਲ ਇੱਟ ਖੜਕਾ ਕੇ ਪਹਿਲੀ ਵਾਰ ਪੰਜਾਬ ਦੀ ਧਰਤੀ ਉੱਪਰ ਸਿੱਖ ਰਾਜ ਕਾਇਮ ਕੀਤਾ ਸੀ। ਸਿੱਖ ਕੌਮ ਦੇ ਪਹਿਲੇ … [Read more...] about ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾ ਜਾਨ: ਢਹਿ-ਢੇਰੀ ਹੋਈ ਖਾਲਸਾ ਰਾਜ ਦੀ ਵਿਰਾਸਤ
A Ticking Time-bomb
A Surya Prakash It’s obvious to anyone, who has seen the videos and read the first-hand accounts of residents in the troubled north-east area of Delhi, that what happened there was a bloody Hindu-Muslim communal riot. Tensions were building up ever since some citizens launched … [Read more...] about A Ticking Time-bomb
ਔਰਨ ਕੀ ਹੋਲੀ ਮਮ ਹੋਲਾ
ਇਕਬਾਲ ਸਿੰਘ ਲਾਲਪੁਰਾ ਭਗਤ ਪ੍ਰਹਿਲਾਦ ਤੇ ਹੋਲੀਕਾ ਦੀ ਕਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗਿਆਨ ਲਈ ਅੰਕਿਤ ਹੈ !! ਅਛਾਈ ਦੀ ਬੁਰਾਈ ਤੇ ਜਿੱਤ ਦੀਆ ਕਥਾਵਾਂ ਚੰਗੇ ਮਨੁੱਖ ਬਨਣ ਲਈ ਪ੍ਰੇਰਿਤ ਕਰਦੀਆਂ ਹਨ !! ਪਰ ਮੁਹੰਮਦ ਬਿਨ ਕਾਸਮ ਤੋਂ ਔਰੰਗਜੇਬ ਦੇ ਜ਼ੁਲਮਾਂ ਦਾ ਅੰਤ ਕਿਵੇਂ ਹੌਵੈ ਤੇ ਸੰਸਾਰ ਵਿੱਚ ਖੁਸ਼ੀਆ ਭਰਿਆ ਸਮਾਜ ਕਿਵੇਂ … [Read more...] about ਔਰਨ ਕੀ ਹੋਲੀ ਮਮ ਹੋਲਾ
Understanding the relationship of the soldier with the leader
Jaibans Singh In June, 2019, the Central Board of Direct Taxes (CBDT) issued a notification directing that income tax exemption on disability pension would be given only to such Armed Forces personnel who had been “invalidated from service.” Military veterans in India … [Read more...] about Understanding the relationship of the soldier with the leader




