ਹਰਮਨਪ੍ਰੀਤ ਸਿੰਘ ਭਾਰਤ ਦੀ ਆਜ਼ਾਦੀ ਦੀ ਲਹਿਰ ਜ਼ੋਰ ਫੜਦੀ ਜਾ ਰਹੀ ਸੀ। ਇਸ ਲਹਿਰ ਨੂੰ ਜ਼ੋਰ ਫੜਦੀ ਦੇਖ ਅੰਗਰੇਜ਼ ਸਰਕਾਰ ਦਾ ਮੁੱਖ ਮੰਤਵ ਇਹ ਸੀ ਕਿ ਭਾਰਤ ਵਿਚ ਹਰ ਉਹ ਸਮਾਗਮ ਜੋ ਭਾਰਤ ਦੀ ਆਜ਼ਾਦੀ ਨਾਲ ਸਬੰਧਤ ਹੋਵੇ, ਉਸ ਨੂੰ ਕੁਚਲ ਦਿਤਾ ਜਾਵੇ। ਇਸੇ ਤਰ੍ਹਾਂ ਇਕ ਸਮਾਗਮ ਅੰਮ੍ਰਿਤਸਰ ਦੀ ਧਰਤੀ ਤੇ ਜਲ੍ਹਿਆਂਵਾਲੇ ਬਾਗ਼ ਵਿਚ ਹੋਇਆ। ਇਸ ਸ਼ਾਂਤ-ਮਈ ਚੱਲ ਰਹੇ ਸਮਾਗਮ ਨੂੰ ਕਦੋਂ ਖ਼ੂਨੀ ਸਾਕੇ ਵਿਚ ਬਦਲ ਗਿਆ, ਪਤਾ ਹੀ ਨਾ ਲੱਗਾ। ਇਸ ਖ਼ੂਨੀ ਸਾਕੇ ਨੂੰ ਇਕ ਵੀਹਾਂ ਸਾਲਾ … [Read more...] about ਸ਼ਹੀਦ ਊਧਮ ਸਿੰਘ
test