ਸ: ਭਗਤ ਸਿੰਘ ਦਾ ਜਨਮ 1907 ਈ: ਨੂੰ ਚੱਕ ਨੰਬਰ ਪੰਜ, ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ । ਆਪ ਦੇ ਪਿਤਾ ਦਾ ਨਾਮ ਸ. ਕਿਸ਼ਨ ਸਿੰਘ ਸੀ। ਦੇਸ਼ ਭਗਤੀ ਦੀ ਗੁੜ੍ਹਤੀ ਆਪ ਨੂੰ | ਆਪਣੇ ਪਰਿਵਾਰ ‘ਚੋਂ ਹੀ ਮਿਲੀ । ਜਲਿਆਂ ਵਾਲੇ ਬਾਗ ਦੇ ਖੂਨੀ ਕਾਂਡ ਦੇ ਕਾਰਨ ਤੇ ਲਾਲਾ ਲਾਜਪਤ ਰਾਇ ਤੇ ਹੋਏ ਲਾਠੀਚਾਰਜ ਕਾਰਨ ਉਹ ਅੰਗਰੇਜ਼ ਸਰਕਾਰ ਤੋਂ ਬਾਗੀ ਹੋ ਗਏ । 1925 ਈ: ਵਿੱਚ ਉਨ੍ਹਾਂ ਨੇ ‘ਨੌਜਵਾਨ ਭਾਰਤ ਸਭਾ’ ਬਣਾਈ ਤੇ ਅੰਗੇਰਜ਼ ਸਰਕਾਰ ਦੇ ਵਿਰੁੱਧ ਘੋਲ ਸ਼ੁਰੂ ਕਰ ਦਿੱਤਾ। ਲਾਲਾ … [Read more...] about ਅਮਰ ਸ਼ਹੀਦ ਭਗਤ ਸਿੰਘ
test