ਡਾ. ਅਮਨਪ੍ਰੀਤ ਕੌਰ ਮਹਾਰਾਣੀ ਜਿੰਦ ਕੌਰ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਸੀ। ਮਹਾਰਾਜਾ ਰਣਜੀਤ ਨੇ ਕਾਫ਼ੀ ਵਿਆਹ ਕਰਾਏ। ਇਨ੍ਹਾਂ ਵਿੱਚੋਂ ਕੁਝ ਵਿਆਹ ਰਾਜਸੀ ਕਾਰਨਾਂ ਕਰਕੇ ਤੇ ਕੁੱਝ ਪਰਿਵਾਰਕ ਸਹਿਮਤੀ ਨਾਲ ਕਰਵਾਏ ਗਏ। ਮਹਾਰਾਜਾ ਰਣਜੀਤ ਸਿੰਘ ਦੀਆਂ 18 ਰਾਣੀਆਂ ਸਨ। ਮਹਾਰਾਣੀ ਜਿੰਦ ਕੌਰ ਸ਼ੇਰੇ-ਏ-ਪੰਜਾਬ … [Read more...] about ਪੰਜਾਬ ਦੀ ਨਾਇਕਾ ਮਹਾਰਾਣੀ ਜਿੰਦਾਂ
Areas of Study
ਵਿਸ਼ਵ ਪੱਧਰੀ ਵਪਾਰ ’ਚ ਨਵੇਂ ਸਮੀਕਰਨ
ਆਦਿੱਤਿਆ ਸਿਨਹਾ ਅਸਲ ਵਿਚ ਭਾਰਤ ਦਾ ਵਧਦਾ ਉਪਭੋਗਤਾ ਆਧਾਰ, ਤੇਜ਼ੀ ਨਾਲ ਵਧਦਾ ਮੱਧ ਵਰਗ ਅਤੇ ਜਲਦ ਹੀ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੀਆਂ ਸੰਭਾਵਨਾਵਾਂ ਨੇ ਭਾਰਤ ਨੂੰ ਇਕ ਆਕਰਸ਼ਕ ਵਪਾਰ ਸਾਂਝੇਦਾਰ ਦੇ ਤੌਰ ’ਤੇ ਸਥਾਪਤ ਕੀਤਾ ਹੈ। ਨਾਲ ਹੀ ਨਾਲ ਆਲਮੀ ਕੰਪਨੀਆਂ ਸਪਲਾਈ ਲੜੀ ਨਿਰਭਰਤਾ ਦੇ ਵੀ ਨਵੇਂ ਸਿਰੇ ਤੋਂ ਮੁਲਾਂਕਣ ਵਿਚ ਰੁੱਝੀਆਂ ਹੋਈਆਂ … [Read more...] about ਵਿਸ਼ਵ ਪੱਧਰੀ ਵਪਾਰ ’ਚ ਨਵੇਂ ਸਮੀਕਰਨ
ਸਾਡੇ ਲਈ ਮਾਂ-ਬੋਲੀ ਦੀ ਹੈ ਬਹੁਤ ਜ਼ਿਆਦਾ ਅਹਿਮੀਅਤ
ਪ੍ਰਿੰਸੀਪਲ ਸਰਬਜੀਤ ਸਿੰਘ, ਮਾਹਿਲਪੁਰ ਲੋਕ ਕਹਿੰਦੇ ਨੇ ਕਿ ਬੱਚਿਆਂ ਦਾ ਦਿਮਾਗ ਸਾਫ਼ ਸਲੇਟ ਦੀ ਤਰ੍ਹਾਂ ਹੁੰਦਾ ਹੈ ਜਿਸ ’ਤੇ ਕੁਝ ਵੀ ਉਕਰਿਆ ਜਾ ਸਕਦਾ ਹੈ ਪ੍ਰੰਤੂ ਪ੍ਰਾਈਵੇਟ ਸਕੂਲ ਇਸ ’ਤੇ ਉਕਰਣ ਦੀ ਬਜਾਏ ਇਸ ਨੂੰ ਸਾਫ਼-ਸੁਥਰਾ ਹੀ ਦਸਵੀਂ ਤੱਕ ਰਹਿਣ ਦਿੰਦੇ ਹਨ। ਹਰ ਸਕੂਲ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਪੜ੍ਹਾਈ ਜਾਂਦੀ ਹੈ। ਇਸ … [Read more...] about ਸਾਡੇ ਲਈ ਮਾਂ-ਬੋਲੀ ਦੀ ਹੈ ਬਹੁਤ ਜ਼ਿਆਦਾ ਅਹਿਮੀਅਤ
ਔਰੰਗਜ਼ੇਬ ਦਾ ਗੁਣਗਾਨ ਨਾ ਕਰੋ
ਪ੍ਰਵੀਨ ਲਖੇਰਾ ਕਿਸੇ ਸ਼ਾਸਕ ਨੂੰ ਮਹਾਨ ਜਾਂ ਜ਼ਾਲਮ ਦੱਸਣ ਤੋਂ ਪਹਿਲਾਂ ਸਾਨੂੰ ਉਸ ਦੀ ਸ਼ਖ਼ਸੀਅਤ, ਉਸ ਦੇ ਸ਼ਾਸਨਕਾਲ ਵਿਚ ਅਪਣਾਈਆਂ ਗਈ ਨੀਤੀਆਂ ਅਤੇ ਉਸ ਨੇ ਆਪਣੀ ਪਰਜਾ ਨਾਲ ਕਿਵੇਂ ਵਤੀਰਾ ਕੀਤਾ? ਆਦਿ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਔਰੰਗਜ਼ੇਬ ਦਾ ਮੁਲਾਂਕਣ ਤੱਥਾਂ ਤੋਂ ਘੱਟ ਅਤੇ ਸੁਣੀਆਂ-ਸੁਣਾਈਆਂ ਗੱਲਾਂ ਅਤੇ ਧਾਰਮਿਕ ਸਾੜਿਆਂ ਦੇ … [Read more...] about ਔਰੰਗਜ਼ੇਬ ਦਾ ਗੁਣਗਾਨ ਨਾ ਕਰੋ
ਠੀਕ ਨਹੀਂ ਵਿਦੇਸ਼ੀ ਸਮੱਗਰੀ ’ਤੇ ਨਿਰਭਰਤਾ
ਦਿਵਿਆ ਕੁਮਾਰ ਸੋਤੀ ਹਵਾਈ ਫ਼ੌਜ ਦੀਆਂ ਜ਼ਰੂਰਤਾਂ ਤੇ ਭਾਰਤ ਦੀਆਂ ਸੁਰੱਖਿਆ ਚੁਣੌਤੀਆਂ ਨੂੰ ਦੇਖਦੇ ਹੋਏ ਹੁਣ ਸੀਮਤ ਮਾਤਰਾ ’ਚ ਹੀ ਵਿਦੇਸ਼ੀ ਲੜਾਕੂ ਜਹਾਜ਼ਾਂ ਦੀ ਖ਼ਰੀਦ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਜੋ ਵੀ ਵਿਦੇਸ਼ੀ ਲੜਾਕੂ ਜਹਾਜ਼ ਖ਼ਰੀਦਿਆ ਜਾਵੇ, ਉਸ ਦੀ ਜ਼ਿਆਦਾਤਰ ਤਕਨੀਕ ਦਾ ਵੀ ਭਾਰਤ ਨੂੰ ਪਤਾ … [Read more...] about ਠੀਕ ਨਹੀਂ ਵਿਦੇਸ਼ੀ ਸਮੱਗਰੀ ’ਤੇ ਨਿਰਭਰਤਾ




