ਇਕਬਾਲ ਸਿੰਘ ਲਾਲਪੁਰਾ ਲ਼ੁਧਿਆਣਾ ਦੇ ਐਮ ਐਲ ਏ ਸਰਦਾਰ ਬੈਂਸ ਵੱਲੋਂ ਗੁਰਦਾਸ ਪੁਰ ਦੇ ਡੀ ਸੀ ਨਾਲ ਕੀਤੀ ਬਦਤਮੀਜ਼ੀ ਦੀ video, ਪੰਜਾਬ ਦੇ ਅਸਲ ਹਾਲਾਤਾਂ ਵਾਰੇ ਬੁਹਤ ਕੁਝ ਬਿਆਨ ਕਰਦੀ ਹੈ !! ਡੀ ਸੀ ਜਿਲੇ ਵਿੱਚ ਸਰਕਾਰ ਦਾ ਪ੍ਰਤੀਕ ਹੈ ਹੋਰ ਸਾਰੇ ਵਿਭਾਗਾਂ ਦੇ ਅਫਸਰ ਉਸਦੇ ਸਹਿਯੋਗੀ ਹੁੰਦੇ ਹਨ !! ਉਂਝ ਤਾਂ ਹਰ ਸਰਕਾਰੀ ਕਰਮਚਾਰੀ ਆਪਣੇ ਕਾਰਜ ਖੇਤਰ ਤੇ ਵਿਭਾਗ ਦੀ ਸਰਕਾਰ ਹੁੰਦਾ ਹੈ, ਪਰ ਜਿਲਾ ਮੁਖੀਆ ਦਾ ਰੁਤਬਾ ਕੁਝ ਉੱਚਾ ਹੁੰਦਾ ਹੈ !! ਐਮ ਐਲ ਏ ਜਾ ਐਮ ਪੀ … [Read more...] about ਰਾਜਨੀਤਿਕ ਆਗੂਆਂ ਤੇ ਅਫਸਰਸ਼ਾਹੀ ਦਾ ਗਿਰਦਾ ਮਿਆਰ !!
test