ਸ੍ਰੀਰਾਮ ਚੋਲੀਆ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਰੂਸ ਨਾਲ ਆਪਣੇ ਸਬੰਧਾਂ ਨੂੰ ਪੂਰੀ ਤਰ੍ਹਾਂ ਦੁਵੱਲੇ ਸੰਦਰਭ ਦੇ ਢਾਂਚੇ ਤੋਂ ਦੇਖਦੇ ਹਾਂ ਅਤੇ ਇਸ ਭਾਗੀਦਾਰੀ ਦੇ ਮਾਧਿਅਮ ਨਾਲ ਸਾਡਾ ਪੱਛਮ ਵਿਰੁੱਧ ਮੋਰਚਾ ਖੜ੍ਹਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਪੰਜ ਸਾਲਾਂ ਦੇ ਅੰਤਰਾਲ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਦੌਰੇ ਨੇ ਖ਼ਾਸੀ ਉਤਸੁਕਤਾ ਜਗਾਈ ਹੈ। ਕੁਝ ਸਮੀਖਿਅਕਾਂ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ … [Read more...] about ਆਪਸੀ ਹਿੱਤਾਂ ਵਾਲੀ ਦੋਸਤੀ
test