ਇਕਬਾਲ ਸਿੰਘ ਲਾਲਪੁਰਾ ਪਿਛਲੇ ਕੁਝ ਸਾਲਾਂ ਤੋਂ ਚੰਗੇ ਬਣਾਉਣ ਤੇ ਸੇਹਤ ਯਾਬ ਕਰਨ ਦੇ ਨਾਂ ਤੇ ਬਹੁਤ ਗਰੀਬ ਤੇ ਕੁਝ ਅੰਮ੍ਰਿਤ ਧਾਰੀ ਸਿੰਘ ਸਿੰਘਣੀਆਂ ਸਮੇਤ ਆਮ ਪੰਜਾਬੀਆਂ ਨੂੰ ਚਮਤਕਾਰ ਕਰਕੇ ਜੋੜਾਂ ਦੇ ਦਰਦ , ਗੁਰਦੇ , ਦਿਲ ਤੇ ਕੈਂਸਰ ਆਦਿ ਤੋਂ ਠੀਕ ਹੋਣ ਦਾ ਡਰਾਮਾ ਵਿਖਾ ਕੇ ਇਕ ਖ਼ਾਸ ਧਰਮ ਵਿੱਚ ਸ਼ਾਮਲ ਹੋਣ ਲਈ ਪਰ੍ਰੇਆ ਜਾ ਰਿਹਾ ਹੈ!! ਗਲ ਵਿੱਚੋਂ ਪਵਿੱਤਰ ਗਾਤਰਾ ਉਤਾਰ ਕੇ ਇਕ ਖ਼ਾਸ ਪ੍ਰਭੂ ਦੀ ਸ਼ਰਨ ਤੇ ਉਸ ਤੇ ਵਿਸ਼ਵਾਸ ਲਿਆਉਣ ਲਈ ਆਖਿਆ ਜਾ ਰਹਿਆ … [Read more...] about ਫ਼ਰੇਬ ਤੇ ਲਾਲਚ ਨਾਲ ਹੋ ਰਹੇ ਧਰਮ ਪਰਬਰਤਨ ਨੂੰ ਨੱਥ ਪਾਉਣ ਦੀ ਲੋੜ
test