ਇਕਬਾਲ ਸਿੰਘ ਲਾਲਪੁਰਾ ਸ਼੍ਰੀ ਸੁਮੇਧ ਸਿੰਘ ਸੈਣੀ ਵਿਰੁੱਧ ਆਈ ਏ ਐਸ ਅਫਸਰ ਦੇ ਪੁੱਤਰ ਨੂੰ ਅਗਵਾ ਕਰਨ ਤੇ ਜੁਰਮ ਦੇ ਸਬੂਤ ਨਸ਼ਟ ਕਰਨ ਦਾ ਮਾਮਲਾ ਚਰਚਾ ਦਾ ਵਿਸ਼ਾ ਹੈ !! ਪੰਜਾਬ ਕਾਡਰ ਦਾ ਇਕ ਆਈ ਏ ਐਸ ਦਾ ਪੁੱਤਰ ਅਖੌਤੀ ਰੂਪ ਵਿੱਚ ਚੰਡੀਗੜ੍ਹ ਦੇ ਐਸ ਐਸ ਪੀ ਹੁੰਦਿਆਂ ਸੁਮੇਧ ਸੈਣੀ ਜੀ ਤੇ 1991 ਵਿੱਚ ਹੋਏ ਹਮਲੇ ਦੇ ਸੰਬੰਧ ਵਿੱਚ ਅਖੌਤੀ ਦੋਸ਼ੀਆਂ ਨੂੰ ਪਨਾਹ ਦੇਣ ਦਾ ਦੋਸ਼ੀ ਦਸਿਆ ਗਿਆ ਹੈ !! ਸਰਕਾਰ ਆਈ ਏ ਐਸ ਅਫਸਰ ਦੇ ਪੁੱਤਰ ਨੂੰ ਨਾ ਲੱਭ ਸਕੀ ਨਾ … [Read more...] about ਲੋਕ ਸੱਚ ਜਾਨਣਾ ਚਾਹੁੰਦੇ ਹਨ, ਮੰਗਦੇ ਹਨ ਇੰਨਸਾਫ
test