• Skip to main content
  • Skip to secondary menu
  • Skip to primary sidebar
  • Skip to footer
  • Home
  • About Us
  • Contact Us
  • Areas of Study
    • Social & Cultural Studies
    • Religious Studies
    • Governance & Politics
    • National Perspectives
    • International Perspectives
    • Communism
  • Activities
    • Conferences & Seminars
    • Discussions
  • News
  • Resources
    • Books & Publications
    • Book Reviews
  • Icons of Punjab
  • Videos
  • Academics
  • Agriculture
  • General

The Punjab Pulse

Centre for Socio-Cultural Studies

ਵਧਾਈਆਂ ਵਧਾਈਆਂ ਵਧਾਈਆਂ !!

April 13, 2020 By Iqbal Singh Lalpura

Share

Share
Share on Facebook
Share
Share this
ਇਕਬਾਲ ਸਿੰਘ ਲਾਲਪੁਰਾ
ਗੁਰ ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ !! ਸਭ ਥਾਂਈਂ ਹੋਇ ਸਹਾਇ !!
ਤਿਆਗ ਮੱਲ ਤੋਂ ਤੇਗ ਬਹਾਦੁਰ !! ਭੈ ਕਾਹੂ ਕੋ ਦੇਤਿ ਨਹਿ ਨਹਿ ਭੈ ਮਾਨਤ ਆਨਿ !!
ਆਪਣੇ ਨਾਮ ਦੇ ਹਰ ਅੱਖਰ ਦੇ ਫ਼ਲਸਫ਼ੇ ਨੂੰ ਜੀਵਨ ਵਿੱਚੋਂ ਪ੍ਰਗਟ ਕਰਨ ਵਾਲੇ, ਨੋਵੈ ਨਾਨਕ ਦੇ ਜਨਮ ਪੁਰਬ ਦੀਆਂ ਸਾਰੀ ਮਨੁੱਖਤਾ ਨੂੰ ਕੋਟਿਨ ਕੋਟਿ ਵਧਾਈਆਂ !!
ਸਨ 1621 ਅਪ੍ਰੈਲ ਵਿੱਚ ਅੱਜ ਦੇ ਰੋਜ਼, ਗੁਰੂ ਕੇ ਮਹਿਲ ਸ਼੍ਰੀਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਮਾਤਾ ਨਾਨਕੀ ਦੀ ਕੁੱਖੋਂ ਨੋਵੈ ਨਾਨਕ ਪ੍ਰਗਟ ਹੋਏ !! 399 ਸਾਲ ਪੂਰੇ ਹੋ ਚੁੱਕੇ ਹਨ !! ਅੱਜ ਤੋਂ 400 ਸਾਲਾ ਪ੍ਰਕਾਸ਼ ਪੁਰਬ  ਅਗਲੇ ਸਾਲ ਮਨਾਏ ਜਾਣਗੇ !!
ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਦੇ 400 ਸਾਲ ਪੁਰਬ ਕਿਵੇਂ ਮਨਾਈਏ, ਇਹ ਖਾਲਸਾ ਨੇ ਵਿਚਾਰਨਾ ਹੈ !!
ਗੁਰੂ ਦੇ ਪੁਰਾਣੇ ਸੇਵਕਾਂ ਰਾਜਾ ਮਾਨ ਸਿੰਘ , ਰਾਜਾ ਰਤਨ ਰਾਏ ਦੇ ਪਰਿਵਾਰਾਂ ਤੇ ਪਟਨਾ ਸਾਹਿਬ , ਬਾਬਾ ਬੁਕਾਲਾ , ਆਗਰਾ , ਦਿੱਲੀ ਵਿਚਲੇ ਗੁਰੂ ਸੇਵਕਾਂ  ਦੇ ਪਰਿਵਾਰਾਂ ਦੀ ਖੋਜ ਕਰਕੇ ਸੰਪਰਕ ਕਿਵੇਂ ਕਰਨੇ ਹਨ ?
ਗੁਰੂ ਪਾਤਿਸਾਹ ਦਾ ਵਸਾਇਆ ਨਗਰ ਚੱਕ ਨਾਨਕੀ ਸਭ ਨੂੰ ਵਿੱਸਰ ਗਿਆ ਹੈ , ਸ਼੍ਰੀ ਅਨੰਦ ਪੁਰ ਸਾਹਿਬ ਨੇੜਲਾ ਪਿੰਡ ਚੱਕ ਮੁੜ ਚੱਕ ਨਾਨਕੀ ਬਣੇ , ਇਸ ਲਈ ਸਰਕਾਰ ਨੂੰ ਬੇਨਤੀ ਕਰੀਏ !!
ਗੁਰੂ ਦੇ ਉਚਾਰਿਆ ਹਰ ਸ਼ਬਦ ਖਾਲਸਾ ਦੀ ਜੀਵਨ ਜਾਚ ਵਿੱਚੋਂ ਪ੍ਰਗਟ ਹੋਵੈ , ਇਸ ਲਈ ਕੀ ਉਦਮ ਕਰਨਾ ਹੈ !!
ਸ਼੍ਰੀ ਅਨੰਦ ਪੁਰ ਸਾਹਿਬ ਦੇ ਸਹਿਯੋਗੀਆਂ ਨੂੰ ਬੇਨਤੀ ਹੈ ਕਿ ਅਸੀਂ ਇਸ ਵਿੱਚ ਅਗਵਾਈ ਕਰੀਏ !!
ਤਿਲਕ ਜੰਝੂ  ਦੇ ਰਾਖੇ ਪ੍ਰਭ   ਦੇ ਜਨਮ ਪੁਰਬ ਵਿੱਚ ਜੰਝੂ ਦੇ ਪਹਿਨਣ ਵਾਲ਼ਿਆਂ ਵੱਲੋਂ  ਵੀ ਵੱਡਾ ਯੋਗਦਾਨ  ਪਾਇਆ ਜਾਵੇਗਾ ਦੀ ਆਸ ਨਾਲ !!
ਆਪ ਦਾ ਜੀਵਨ ਗੁਰੂ ਪਾਤਿਸਾਹ ਨੋ ਨਿਧੀਆਂ ਨਾਲ ਭਰ ਦੇਵੇ ਦੀ ਅਰਦਾਸ ਕਰਦਾ ਹਾਂ !!
ਵਾਹਿਗੁਰੂ ਜੀ ਕੀ ਫ਼ਤਿਹ !!
Share
Share on Facebook
Share
Share this

Share
test

Filed Under: Social & Cultural Studies, Stories & Articles Tagged With: Amritsar Sahib, Guru Tegh Bahadur, Prakash Utsav

Primary Sidebar

More to See

Sri Guru Granth Sahib

August 27, 2022 By Jaibans Singh

The challenge posed by new age Christian conversion in Punjab

June 9, 2025 By Jaibans Singh

ਖੰਡ ਮਿੱਲਾਂ ’ਚ ਭਰਤੀ ਲਈ ਪੰਜਾਬੀ ਭਾਸ਼ਾ ਦੀ ਸ਼ਰਤ ਲਾਜ਼ਮੀ ਕਰਾਰ

June 7, 2025 By News Bureau

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Featured Video

More Posts from this Category

Footer

Text Widget

This is an example of a text widget which can be used to describe a particular service. You can also use other widgets in this location.

Examples of widgets that can be placed here in the footer are a calendar, latest tweets, recent comments, recent posts, search form, tag cloud or more.

Sample Link.

Recent

  • ਪੰਜਾਬ ਵਿੱਚ ਧਰਮ ਪਰਿਵਰਤਨ ਦੁਆਰਾ ਪੈਦਾ ਹੋਈ ਚੁਣੌਤੀ
  • The challenge posed by new age Christian conversion in Punjab
  • ਖੰਡ ਮਿੱਲਾਂ ’ਚ ਭਰਤੀ ਲਈ ਪੰਜਾਬੀ ਭਾਸ਼ਾ ਦੀ ਸ਼ਰਤ ਲਾਜ਼ਮੀ ਕਰਾਰ
  • ‘ਇੱਕ ਵਿਧਾਇਕ ਇੱਕ ਬਲਾਕ’ ਯੋਜਨਾ ਨੂੰ ਅੰਤਿਮ ਛੋਹਾਂ
  • Canada : ਕੈਨੇਡਾ ’ਚ ਨਾਜਾਇਜ਼ ਮਾਰੂ ਹਥਿਆਰਾਂ ਤੇ ਨਸ਼ਿਆਂ ਸਮੇਤ 4 ਪੰਜਾਬੀ ਗ੍ਰਿਫਤਾਰ

Search

Tags

AAP Amritsar Bangladesh BJP CAA Captain Amarinder Singh Capt Amarinder Singh China Congress COVID CPEC Farm Bills FATF General Qamar Bajwa Guru Angad Dev JI Guru Gobind Singh Guru Granth Sahib Guru Nanak Dev Ji Harmandir Sahib Imran Khan Indian Army ISI Kartarpur Corridor Kartarpur Sahib Kashmir LAC LeT LOC Maharaja Ranjit Singh Narendra Modi operation sindoor Pakistan PLA POJK President Xi Jinping Prime Minister Narednra Modi PRime Minister Narendra Modi Punjab QUAD RSS SAD SFJ SGPC Sikh Sukhbir Badal

Copyright © 2025 · The Punjab Pulse

Developed by Web Apps Interactive