ਸਵਾਈਨ ਫਲੂ ਦੇ ਨਾਲ ਹੁਣ ਤੱਕ ਇੱਕ ਮੌਤ ਦਰਜ, 90 ਕੇਸ ਪਾਜ਼ੀਟਿਵ, ਵਿਗੜ ਰਹੇ ਹਲਾਤ, ਸਿਹਤ ਮਹਿਕਮਾ ਚੌਕਸ। 23 ਸਤੰਬਰ, 2026 - ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਸਵਾਈਨ ਫਲੂ ਦੇ ਮਾਮਲਿਆਂ ਅੰਦਰ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਅਤੇ ਮੌਜੂਦਾ ਸਮੇਂ ਵਿੱਚ ਲੁਧਿਆਣਾ ਦੇ ਅੰਦਰ 90 ਸਵਾਇਨ ਫਲੂ ਦੇ ਕੇਸ ਆ ਚੁੱਕੇ ਹਨ। ਜਿਸ ਬਾਰੇ ਲੁਧਿਆਣਾ ਦੀ ਸਿਵਲ ਸਰਜ … [Read more...] about ਸਵਾਈਨ ਫਲੂ ਨਾਲ ਪੰਜਾਬ ‘ਚ ਮੌਤ, 90 ਕੇਸ ਪਾਜ਼ੀਟਿਵ
‘ਭਗਵੰਤ ਮਾਨ ਦੀ ਨਸ਼ਾ ਖ਼ਤਮ ਕਰਨ ਦੀ Deadline ਵੀ ਹੋਈ Dead’ ; ਕੇਂਦਰੀ ਮੰਤਰੀ
ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ। 23 ਸਤੰਬਰ, 2026 - ਬਠਿੰਡਾ: ਕੇਂਦਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਆਗਾਜ਼ ਕਰਨ ਪਹੁੰਚੇ। ਇਸ ਦੌਰਾਨ ਉਹ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿ … [Read more...] about ‘ਭਗਵੰਤ ਮਾਨ ਦੀ ਨਸ਼ਾ ਖ਼ਤਮ ਕਰਨ ਦੀ Deadline ਵੀ ਹੋਈ Dead’ ; ਕੇਂਦਰੀ ਮੰਤਰੀ
Asian Games: ਭਾਰਤੀ ਹਾਕੀ ਟੀਮ ’ਚ ਸ਼ਾਮਿਲ ਅੰਮ੍ਰਿਤਸਰ ਦੇ 4 ਖਿਡਾਰੀ
ਹਰਮਨਪ੍ਰੀਤ ਸਿੰਘ ਕਰ ਰਹੇ ਹਨ ਭਾਰਤੀ ਟੀਮ ਦੀ ਅਗਵਾਈ; ਜਰਮਨਪ੍ਰੀਤ, ਦਿਲਪ੍ਰੀਤ ਤੇ ਜੁਗਰਾਜ ਸਿੰਘ ਵੀ ਟੀਮ ਦਾ ਹਿੱਸਾ 23 ਸਤੰਬਰ, 2026 - ਅੰਮ੍ਰਿਤਸਰ : ਜਾਪਾਨ ਵਿੱਚ ਖੇਡੀਆਂ ਜਾ ਰਹੀਆਂ 20ਵੀਂਆਂ ਏਸ਼ਿਆਈ ਖੇਡਾਂ ਵਿੱਚ ਅੰਮ੍ਰਿਤਸਰ ਨਾਲ ਸਬੰਧਤ ਚਾਰ ਹਾਕੀ ਖਿਡਾਰੀ ਭਾਰਤੀ ਪੁਰਸ਼ ਹਾਕੀ ਟੀਮ ਦੀ ਨੁਮਾਇੰਦਗੀ ਕਰ ਰਹੇ ਹਨ। ਇਸ ਟੀਮ ਵਿੱਚ ਹਰਮਨਪ੍ਰੀਤ … [Read more...] about Asian Games: ਭਾਰਤੀ ਹਾਕੀ ਟੀਮ ’ਚ ਸ਼ਾਮਿਲ ਅੰਮ੍ਰਿਤਸਰ ਦੇ 4 ਖਿਡਾਰੀ
Asian Games 2026: ਭਾਰਤੀ ਹਾਕੀ ਟੀਮ ਨੇ Sri Lanka ਨੂੰ 16-1 ਨਾਲ ਹਰਾਇਆ
ਪੂਲ ਏ ਦੇ ਮੁਕਾਬਲੇ ਵਿੱਚ ਲਗਾਤਾਰ ਦੂਜੀ ਵੱਡੀ ਜਿੱਤ; ਜੁਗਰਾਜ ਸਿੰਘ ਨੇ ਚਾਰ ਗੋਲ ਕੀਤੇ 23 ਸਤੰਬਰ, 2026 - ਕਾਕਾਮਿਗਾਹਰਾ : ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਗੋਲਾਂ ਦੀ ਝੜੀ ਲਾਉਂਦਿਆਂ ਸ੍ਰੀਲੰਕਾ ਨੂੰ 16-1 ਨਾਲ ਹਰਾ ਕੇ ਪੂਲ ਏ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਡਰੈਗ ਫਲਿੱਕਰ ਜੁਗਰਾਜ ਸਿੰਘ ਦੇ ਨਾਲ-ਨਾਲ ਸਟ੍ਰਾਈ … [Read more...] about Asian Games 2026: ਭਾਰਤੀ ਹਾਕੀ ਟੀਮ ਨੇ Sri Lanka ਨੂੰ 16-1 ਨਾਲ ਹਰਾਇਆ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ Asian Games ਵਿੱਚ ਜਿੱਤਿਆ Gold Medal
Sri Lanka ਨੂੰ ਹਰਾ ਕੇ ਰਚਿਆ ਇਤਿਹਾਸ ਮਹਿਲਾ ਕ੍ਰਿਕਟ ਟੀਮ ਦੀ ਬਾਦਸ਼ਾਹਤ ਕਾਇਮ; ਸ੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਸੋਨ ਤਗ਼ਮਾ ਜਿੱਤਿਆ 23 ਸਤੰਬਰ, 2026 - ਨਿਸ਼ਿਨ (ਜਪਾਨ) ; ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਆਪਣੀ ਬਾਦਸ਼ਾਹਤ ਕਾਇਮ ਰੱਖਦਿਆਂ ਲਗਾਤਾਰ ਦੂਜੀ ਵਾਰ ਸੋਨ ਤਗ਼ਮਾ ਜਿੱਤਿਆ ਹੈ। ਅੱਜ … [Read more...] about ਭਾਰਤੀ ਮਹਿਲਾ ਕ੍ਰਿਕਟ ਟੀਮ ਨੇ Asian Games ਵਿੱਚ ਜਿੱਤਿਆ Gold Medal