ਇਕਬਾਲ ਸਿੰਘ ਲਾਲਪੁਰਾ 1947 ਤੋਂ ਦੇਸ਼ ਦੀ ਆਜ਼ਾਦੀ ਤੋਂ ਵਾਦ ਉਂਨਾਂ ਆਗੁਆਂ ਦੇ ਹੱਥ ਰਾਜ-ਸੱਤਾ। ਆ ਗਈ ਜਿਨਾ ਨੇ ਆਜ਼ਾਦੀ ਦੀ ਜਦੋ ਜਿਹਦ ਵਿੱਚ ਹਿੱਸਾ ਲਿਆ !! ਆਜ਼ਾਦੀ ਦੇ ਅਸਲੀ ਨਾਇਕ ਕੋਣ ਸਨ ? ਇਸ ਵਾਰੇ ਵਿਵਾਦ ਬਣਿਆ ਰਹੇਗਾ , ਪਰ ਇਹ ਸੱਚ ਹੈ ਕਿ ਅਜ਼ਾਦੀ ਤੋਂ ਵਾਦ ਵਚੇ ਆਗੂਆਂ ਕੋਲ ਪ੍ਰਸ਼ਾਸ਼ਨਿਕ ਤਜਰਬਾ ਨਹੀਂ ਸੀ !! ਜਵਾਹਰ ਲਾਲ ਨੇਹਰੂ ਜੀ ਨੇ ਆਪਣੀ ਸਵੈ ਜਿਵਨੀ ਵਿੱਚ ਲਿਖਿਆ ਹੈ ਕਿ ਦੇਸ਼ ਦੀ ਸਭ ਤੋਂ ਭੈੜੀ ਸੰਸ਼ਥਾ ਬਉਰੋਕਰੇਸ਼ੀ ਹੈ ਤੇ ਉਹ ਇਸ ਨੂੰ ਬੰਦ … [Read more...] about ਸੁਧਾਰ ਦੀ ਲੋੜ ਕਿੱਥੇ !!
test