30 ਅਗਸਤ, 2025 - ਪੈਰਿਸ : ਭਾਰਤੀ ਬੈਡਮਿੰਟਨ ਖਿਡਾਰੀ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੇਸ਼ ਲਈ ਤਗ਼ਮਾ ਪੱਕਾ ਕਰ ਲਿਆ ਹੈ। ਭਾਰਤੀ ਖਿਡਾਰੀਆਂ ਨੇ ਪੁਰਸ਼ ਵਰਗ ਦੇ ਡਬਲਜ਼ ਕੁਆਰਟਰਫਾਈਨਲਜ਼ ਵਿੱਚ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਮਲੇਸ਼ਿਆਈ ਖਿਡਾਰੀਆਂ ਆਰੋਨ ਚਿਆ Aaron Chia ਅਤੇ ਸੋਹ ਵੂਈ ਯਿਕ Soh Wooi … [Read more...] about ਬੈਡਮਿੰਟਨ: ਸਾਤਵਿਕ-ਚਿਰਾਗ ਦੀ ਜੋੜੀ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਤਗ਼ਮਾ ਪੱਕਾ ਕੀਤਾ
News
ਸੜਕ ’ਤੇ ਸੁੱਟੇ ਮਰੇ ਹੋਏ ਮੁਰਗੇ
30 ਅਗਸਤ, 2025 - ਗੁਰਦਾਸਪੁਰ : ਗਾਲ੍ਹੜੀ ਰੋਡ ’ਤੇ ਸਥਿਤ ਪਿੰਡ ਸੱਦਾ ਦੀ ਸੜਕ ਉੱਤੇ ਕੋਈ ਅਣਪਛਾਤਾ ਵਿਅਕਤੀ ਹਜ਼ਾਰਾਂ ਮਰੇ ਹੋਏ ਮੁਰਗ਼ੇ ਸੁੱਟ ਗਿਆ, ਜਿਸ ਨਾਲ ਦੂਰ ਦੂਰ ਤੱਕ ਬਦਬੂ ਫੈਲ ਗਈ, ਜਿਸ ਕਾਰਨ ਬਿਮਾਰੀਆਂ ਦਾ ਖਦਸ਼ਾ ਵੀ ਬਣ ਗਿਆ ਹੈ। ਇਹ ਮੁਰਗ਼ੇ ਕਿਸੇ ਪੋਲਟਰੀ ਫਾਰਮ ਵਿੱਚ ਹੜ੍ਹਾਂ ਦੀ ਮਾਰ ਜਾਂ ਫਿਰ ਕਿਸੇ ਬਿਮਾਰੀ ਕਾਰਨ ਮਰ ਗਏ ਹਨ … [Read more...] about ਸੜਕ ’ਤੇ ਸੁੱਟੇ ਮਰੇ ਹੋਏ ਮੁਰਗੇ
ਦੁੱਖਾਂ ਦੀ ਦਾਰੂ: ਪੰਜਾਬ ’ਚ ਕਦੋਂ ਆਏਗੀ ਫ਼ਸਲ ਬੀਮਾ ਕ੍ਰਾਂਤੀ
30 ਅਗਸਤ, 2025 - ਚੰਡੀਗਡ਼੍ਹ : ਪੰਜਾਬ ਦੇ ਕਿਸਾਨ ‘ਫ਼ਸਲ ਬੀਮਾ ਕ੍ਰਾਂਤੀ’ ਦੇ ਰਾਹ ਤੱਕ ਰਹੇ ਹਨ, ਜਦੋਂ ਫ਼ਸਲੀ ਮੁਆਵਜ਼ਾ ਨਿਗੂਣਾ ਹੈ ਤਾਂ ਕਿਸਾਨਾਂ ਨੂੰ ਖ਼ਰਾਬੇ ਦੀ ਸਮੁੱਚੀ ਪੂਰਤੀ ਲਈ ਕੋਈ ਸਥਾਈ ਪ੍ਰਬੰਧ ਨਜ਼ਰ ਨਹੀਂ ਆ ਰਿਹਾ, ਜੋ ਉਨ੍ਹਾਂ ਦੇ ਦੁੱਖਾਂ ਦੀ ਦਾਰੂ ਬਣ ਸਕੇ। ਇਸ ਵੇਲੇ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਅਤੇ ਕਰੀਬ ਤਿੰਨ ਲੱਖ … [Read more...] about ਦੁੱਖਾਂ ਦੀ ਦਾਰੂ: ਪੰਜਾਬ ’ਚ ਕਦੋਂ ਆਏਗੀ ਫ਼ਸਲ ਬੀਮਾ ਕ੍ਰਾਂਤੀ
ਪੰਜਾਬ ’ਚ ਹੜ੍ਹਾਂ ਕਾਰਨ 24 ਮੌਤਾਂ
ਮੁਹਾਲੀ, ਪਟਿਆਲਾ, ਸੰਗਰੂਰ ਤੇ ਮਾਨਸਾ ’ਚ ਅਲਰਟ 30 ਅਗਸਤ, 2025 - ਚੰਡੀਗਡ਼੍ਹ : ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ’ਚ ਇੱਕ ਹਫ਼ਤੇ ਦੌਰਾਨ ਕਰੀਬ ਦੋ ਦਰਜਨ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਸੈਂਕੜੇ ਲੋਕਾਂ ਨੂੰ ਪਾਣੀ ’ਚ ਵਹਿਣ ਤੋਂ ਮੌਕੇ ’ਤੇ ਬਚਾਅ ਲਿਆ ਗਿਆ। ਸੂਬੇ ਦੇ ਅੱਠ ਜ਼ਿਲ੍ਹੇ ਹੜ੍ਹਾਂ ਦੀ ਲਪੇਟ ’ਚ ਆ ਚੁੱਕੇ ਹਨ ਅਤੇ ਸੈਂਕੜੇ … [Read more...] about ਪੰਜਾਬ ’ਚ ਹੜ੍ਹਾਂ ਕਾਰਨ 24 ਮੌਤਾਂ
Punjab Flood: फाजिल्का में सतलुज का कहर
फसलें जलमग्न होने से बर्बादी की कगार पर आए किसान फाजिल्का में सतलुज नदी का पानी बढ़ने से किसानों की फसलें डूब गई हैं जिससे उन्हें भारी नुकसान हो रहा है। पिछले 50 दिनों में यह दूसरी बार है जब पानी का स्तर बढ़ा है जिससे लगभग आठ हजार हेक्टेयर क्षेत्र में फसलें जलमग्न हो गई हैं। … [Read more...] about Punjab Flood: फाजिल्का में सतलुज का कहर